ਟੱਪੇ ਸ਼ਿਵ ਭੋਲ੍ਹੇ ਦੇ
ਫੀਤਾ ਫੀਤਾ ਫੀਤਾ,( ਬੰਮ ਬੰਮ ) ll
ਹੋ,ਭੰਗ ਦਾ, ਪਿਆਲਾ ਸ਼ਿਵ ਦਾ ll
ਸਾਰੀ, ਸੰਗਤਾਂ ਨੇ, ਭਰ ਭਰ ਪੀਤਾ ll
ਛੋਲੇ ਛੋਲੇ ਛੋਲੇ,( ਬੰਮ ਬੰਮ ) ll
ਹੋ,,,ਭੋਲ੍ਹੇ ਦਿਆਂ, ਮੰਦਿਰਾਂ ਤੇ ll
ਸਾਰੀ, ਸੰਗਤ, ਬੰਮ ਬੰਮ ਬੋਲੇ ll
ਲਾਲੀ ਲਾਲੀ ਲਾਲੀ,,,( ਬੰਮ ਬੰਮ ) ll
ਹੋ,ਭੰਗ ਦਾ, ਪਿਆਲਾ ਪੀ ਕੇ ll
ਸਾਨੂੰ, ਚੜ੍ਹ ਗਈ, ਭੋਲ੍ਹੇ ਦੀ ਲਾਲੀ ll
ਆਰੀ ਆਰੀ ਆਰੀ,( ਬੰਮ ਬੰਮ ) ll
ਹੋ,ਸੂਰਤ, ਭੋਲ੍ਹੇ ਦੀ ll,
ਸਾਨੂੰ, ਲੱਗਦੀ, ਬੜੀ ਪਿਆਰੀ ll
ਕਾਂਵਾਂ ਕਾਂਵਾਂ ਕਾਂਵਾਂ,( ਬੰਮ ਬੰਮ ) ll
ਹੋ,ਭੋਲ੍ਹੇ ਸਾਨੂੰ, ਦਰਸ਼ ਦਿਖਾ ll
ਮੈਂ, ਨੱਚਦਾ, ਦਵਾਰੇ ਤੇਰੇ ਆਵਾਂ ll
ਪਾਵੇ ਪਾਵੇ ਪਾਵੇ,( ਬੰਮ ਬੰਮ ) ll
ਹੋ,ਭੋਲ੍ਹੇ ਤੇਰੇ, ਦਰਸ਼ ਬਿਨਾ ll,
ਸਾਨੂੰ, ਇੱਕ ਪਲ, ਚੈਨ ਨਾ ਆਵੇ ll
ਲਿੱਖਾਰੀ/ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
टप्पे शिव भोले दे
फीता फीता फीता, (बम बम)
हो, भंग का, प्याला शिव का,
सारी, संगत ने, भर भर पीता ll
छोले छोले छोले, (बम बम)
हो, भोले के, मंदिरों में,
सारी, संगत, बम बम बोले ll
लाली लाली लाली, (बम बम)
हो, भंग का, प्याला पी के,
हमको, चढ़ गई, भोले की लाली ll
आरी आरी आरी, (बम बम)
हो, सूरत, भोले की,
हमको, लगती, बड़ी प्यारी ll
कांवां कांवां कांवां, (बम बम)
हो, भोले हमको, दर्शन दिखा,
मैं, नाचता, द्वारे तेरे आऊं ll
पावे पावे पावे, (बम बम)
हो, भोले तेरे, दर्शन बिना,
हमको, एक पल, चैन न आए ll
लेखक/अपलोडर - अनिलराममूर्ति भोपाल