बोलियां बाबा बालक नाथ दियाँ/ਬੋਲੀਆਂ ਬਾਬਾ ਬਾਲਕ ਨਾਥ ਦੀਆਂ 

ਬੋਲੀਆਂ ਬਾਬਾ ਬਾਲਕ ਨਾਥ ਦੀਆਂ 

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਤਾਰੇ ll
ਆਜਾ, ਆਜਾ ਜੋਗੀਆ, ਤੈਨੂੰ, ਸੰਗਤ ਪਈ ਪੁਕਾਰੇ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਾਇਆ ll  
ਹੁਣ ਤੇ, ਆਜਾ ਜੋਗੀਆ, ਤੇਰੇ, ਨਾਮ ਦਾ ਧੂਣਾ ਲਾਇਆ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਮਖਾਣੇ ll 
ਆਜਾ, ਆਜਾ ਜੋਗੀਆ, ਆ ਗਏ, ਤੇਰੇ ਮਸਤ ਦੀਵਾਨੇ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਰਾਈ ll
ਦਰਸ਼ਨ, ਦੇ ਜਾ ਜੋਗੀਆ, ਤੇਰੇ, ਨਾਂਅ ਦੀ ਚੌਂਕੀ ਲਾਈ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਪਾਵੇ ll
ਮੰਗ ਲਓ, ਮੰਗ ਲਓ ਭਗਤੋ, ਜੋਗੀ, ਰਹਿਮਤਾਂ ਦਾ ਮੀਂਹ ਬਰਸਾਵੇ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਆਰੀ ll
ਦਰਸ਼ਨ, ਕਰ ਲਓ ਭਗਤੋ, ਬਾਬਾ, ਆ ਗਿਆ ਮੋਰ ਸਵਾਰੀ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਫੀਤਾ ll
ਚੜ੍ਹਾਈਆਂ, ਚੜ੍ਹ ਕੇ ਆ ਗਏ, ਆ ਕੇ, ਬਾਬੇ ਦਾ ਦਰਸ਼ਨ ਕੀਤਾ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਫੁੱਲਕਾਰੀ ll
ਮੂਰਤ, ਬਾਬੇ ਦੀ, ਸਾਨੂੰ, ਲੱਗਦੀ ਬੜੀ ਪਿਆਰੀ ll

ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਛੋਲੇ ll
ਝੋਲੀਆਂ, ਭਰ ਲੈਣਗੇ, ਜੇਹੜਾ, ਜੈ ਬਾਬੇ ਦੀ ਬੋਲੇ ll

ਲੇਖ਼ਕ / ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बोलियां बाबा बालक नाथ जी की

बारी बारी बरसी, खटन गया था, खट के लाए तारे।
आजा, आजा जोगिया, तुझे, संगत रही पुकारे।।

बारी बारी बरसी, खटन गया था, खट के लाई माया।
अब तो, आजा जोगिया, तेरे, नाम का धूणा लगाया।।

बारी बारी बरसी, खटन गया था, खट के लाए मखाने।
आजा, आजा जोगिया, आ गए, तेरे मस्त दीवाने।।

बारी बारी बरसी, खटन गया था, खट के लाई राई।
दर्शन, दे जा जोगिया, तेरे, नाम की चौकी लाई।।

बारी बारी बरसी, खटन गया था, खट के लाए पावे।
मांग लो, मांग लो भगतो, जोगी, रहमतों की बारिश बरसावे।।

बारी बारी बरसी, खटन गया था, खट के लाई आरी।
दर्शन, कर लो भगतो, बाबा, आ गए मोर सवारी।।

बारी बारी बरसी, खटन गया था, खट के लाया फीता।
चढ़ाइयां, चढ़ के आ गए, आ के, बाबे का दर्शन किया।।

बारी बारी बरसी, खटन गया था, खट के लाई फूलकारी।
मूरत, बाबे की, हमको, लगती बहुत प्यारी।।

बारी बारी बरसी, खटन गया था, खट के लाए छोले।
झोलियां, भर लेंगे, जो भी, जय बाबे की बोले।।

लेखक / अपलोडर - अनिलरामूर्ति भोपाल

download bhajan lyrics (15 downloads)