पिपली दी ठंडी ठंडी छां दातिये/ਪਿੱਪਲੀ ਦੀ ਠੰਡੀ ਠੰਡੀ ਛਾਂ ਦਾਤੀਏ

ਪਿੱਪਲੀ ਦੀ ਠੰਡੀ ਠੰਡੀ ਛਾਂ ਦਾਤੀਏ

ਪਿੱਪਲੀ ਦੀ, ਠੰਡੀ ਠੰਡੀ, ਛਾਂ ਦਾਤੀਏ,
ਸਾਨੂੰ ਵੀ ਤੂੰ, ਦਰ ਤੇ, ਬੁਲਾ ਦਾਤੀਏ ll
ਰਹਿਣਾ ਜਗ ਉੱਤੇ, ਸਦਾ ਤੇਰਾਂ, ਨਾਂਅ ਦਾਤੀਏ,
ਸਾਨੂੰ ਵੀ ਤੂੰ, ਦਰ ਤੇ, ਬੁਲਾ ਦਾਤੀਏ ll
ਪਿੱਪਲੀ ਦੀ, ਠੰਡੀ ਠੰਡੀ, ਛਾਂ ਦਾਤੀਏ,,,,,

ਚਾਅ ਬੜਾ, ਸਾਨੂੰ ਤੇਰੇ, ਦਰ ਆਉਣ ਦਾ,
ਪਿੱਪਲੀ ਦੇ, ਨਾਲ ਮਾਂਏਂ, ਪੀਂਘਾਂ ਪਾਉਣ ਦਾ ll
ਬੱਚਿਆਂ ਤੇ, ਕਰਮ, ਕਮਾ ਦਾਤੀਏ,
ਸਾਨੂੰ ਵੀ ਤੂੰ, ਦਰ ਤੇ, ਬੁਲਾ ਦਾਤੀਏ,,,
ਪਿੱਪਲੀ ਦੀ, ਠੰਡੀ ਠੰਡੀ, ਛਾਂ ਦਾਤੀਏ,,,,,

ਸਵਰਗਾਂ ਤੋਂ, ਸੋਹਣਾ ਏ, ਭਵਨ ਤੇਰਾ ਮਾਂ,
ਆਵੇ ਨਾ ਕੋਈ, ਥੋੜ ਜੋ, ਧਿਆਵੇ ਤੇਰਾ ਨਾਂਅ ll
ਕੱਖੋਂ ਲੱਖ, ਦੇਂਦੀ ਏ, ਬਣਾ ਦਾਤੀਏ,
ਸਾਨੂੰ ਵੀ ਤੂੰ, ਦਰ ਤੇ, ਬੁਲਾ ਦਾਤੀਏ,,,
ਪਿੱਪਲੀ ਦੀ, ਠੰਡੀ ਠੰਡੀ, ਛਾਂ ਦਾਤੀਏ,,,,,

ਤੇਰੇ, ਚਰਨਾਂ 'ਚ ਆ ਕੇ, ਸੁੱਖ ਮਿਲਦਾ,
ਤੂੰ ਕੀ ਜਾਣੇ, ਹਾਲ ਮਾਂਏਂ, ਸਾਡੇ ਦਿਲ ਦਾ ll
ਅੱਖੀਆਂ ਦੀ, ਪਿਆਸ, ਬੁਝਾ ਦਾਤੀਏ,
ਸਾਨੂੰ ਵੀ ਤੂੰ, ਦਰ ਤੇ, ਬੁਲਾ ਦਾਤੀਏ,,,
ਪਿੱਪਲੀ ਦੀ, ਠੰਡੀ ਠੰਡੀ, ਛਾਂ ਦਾਤੀਏ,,,,,

ਰੌਣਕ ਤਾਂ, ਦਰ ਤੇਰੇ, ਰਹਿਣ ਲੱਗੀਆਂ,
ਦੂਰੋਂ ਦੂਰੋਂ, ਸੰਗ ਭਰ, ਆਉਣ ਗੱਡੀਆਂ ll
ਚਿੱਠੀ ਕਾਲੇ ਤੇ, ਅਸ਼ਨੀ ਨੂੰ, ਪਾ ਦਾਤੀਏ,
ਸਾਨੂੰ ਵੀ ਤੂੰ, ਦਰ ਤੇ, ਬੁਲਾ ਦਾਤੀਏ,,,
ਪਿੱਪਲੀ ਦੀ, ਠੰਡੀ ਠੰਡੀ, ਛਾਂ ਦਾਤੀਏ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पिप्पली दी ठंडी-ठंडी छाँ दातिए

पिप्पली दी, ठंडी-ठंडी, छाँ दातिए,
सानूँ वी तूँ, दर ते, बुला दातिए।
रहिणा जग उत्ते, सदा तेरा, नां दातिए,
सानूँ वी तूँ, दर ते, बुला दातिए।
पिप्पली दी, ठंडी-ठंडी, छाँ दातिए...

चाअ बड़ा, सानूँ तेरे, दर आउण दा,
पिप्पली दे, नाल माएँ, पींघां पाऊण दा।
बच्चिआं ते, करम, कमा दातिए,
सानूँ वी तूँ, दर ते, बुला दातिए...
पिप्पली दी, ठंडी-ठंडी, छाँ दातिए...

स्वरगां तों, सोहणा ए, भवन तेरा माँ,
आवे ना कोई, थोड़ जो, ध्यावे तेरा नां।
कखों लख, देंदी ए, बना दातिए,
सानूँ वी तूँ, दर ते, बुला दातिए...
पिप्पली दी, ठंडी-ठंडी, छाँ दातिए...

तेरे, चरणां 'च आ के, सुख मिलदा,
तूँ की जाने, हाल माएँ, साडे दिल दा।
अंखिआं दी, प्यास, बुझा दातिए,
सानूँ वी तूँ, दर ते, बुला दातिए...
पिप्पली दी, ठंडी-ठंडी, छाँ दातिए...

रौणक तां, दर तेरे, रहिण लग्गियां,
दूरों-दूरों, संग भर, आउण गड्डियां।
चिठ्ठी काले ते, अशनी नूँ, पा दातिए,
सानूँ वी तूँ, दर ते, बुला दातिए...
पिप्पली दी, ठंडी-ठंडी, छाँ दातिए...

अपलोडर - अनिलरामूर्ति भोपाल

download bhajan lyrics (16 downloads)