सोहना सोहना चिमटा बजा/ਸੋਹਣਾ ਸੋਹਣਾ ਚਿਮਟਾ ਵਜਾ

ਸੋਹਣਾ ਸੋਹਣਾ ਚਿਮਟਾ ਵਜਾ

ਸੋਹਣਾ ਸੋਹਣਾ, ਚਿਮਟਾ ਵਜਾ,
ਓ ਬਾਬਾ ਪੌਣਾਹਾਰੀਆ ॥
ਓ ਬਾਬਾ, ਪੌਣਾਹਾਰੀਆ,
ਓ ਬਾਬਾ, ਦੁੱਧਾਧਾਰੀਆ ॥
ਸੋਹਣਾ ਸੋਹਣਾ, ਚਿਮਟਾ ਵਜਾ...

ਭਗਤ ਤਾਂ, ਤੇਰੇ ਬਾਬਾ, ਸਿੰਗੀ ਲੈ ਕੇ ਆਏ ॥
ਸਿੰਗੀ ਲੈ ਕੇ, ਆਏ ਬਾਬਾ, ਸਿੰਗੀ ਲੈ ਕੇ ਆਏ ॥
ਓ ਆ ਕੇ, ਗਲ਼ ਵਿੱਚ ਪਾ, ਓ ਬਾਬਾ ਪੌਣਾਹਾਰੀਆ ।
ਸੋਹਣਾ ਸੋਹਣਾ, ਚਿਮਟਾ ਵਜਾ...

ਭਗਤ ਤਾਂ, ਤੇਰੇ ਬਾਬਾ, ਮੁੰਦਰਾਂ ਲੈ ਕੇ ਆਏ ॥
ਮੁੰਦਰਾਂ ਲੈ ਕੇ, ਆਏ ਬਾਬਾ, ਮੁੰਦਰਾਂ ਲੈ ਕੇ ਆਏ ॥
ਓ ਆ ਕੇ, ਕੰਨਾਂ ਵਿੱਚ ਪਾ, ਓ ਬਾਬਾ ਪੌਣਾਹਾਰੀਆ ।
ਸੋਹਣਾ ਸੋਹਣਾ, ਚਿਮਟਾ ਵਜਾ...

ਭਗਤ ਤਾਂ, ਤੇਰੇ ਬਾਬਾ, ਝੋਲੀ ਲੈ ਕੇ ਆਏ ॥
ਝੋਲੀ, ਲੈ ਕੇ, ਆਏ ਬਾਬਾ, ਝੋਲੀ ਲੈ ਕੇ ਆਏ ॥
ਓ ਆ ਕੇ, ਮੌਂਢੇ ਉੱਤੇ ਪਾ, ਓ ਬਾਬਾ ਪੌਣਾਹਾਰੀਆ ।
ਸੋਹਣਾ ਸੋਹਣਾ, ਚਿਮਟਾ ਵਜਾ...

ਭਗਤ ਤਾਂ, ਤੇਰੇ ਬਾਬਾ, ਖੜ੍ਹਾਵਾਂ ਲੈ ਕੇ ਆਏ ॥
ਖੜ੍ਹਾਵਾਂ ਲੈ ਕੇ ਆਏ ਬਾਬਾ, ਖੜ੍ਹਾਵਾਂ ਲੈ ਕੇ ਆਏ ॥
ਓ ਆ ਕੇ, ਪੈਰਾਂ ਵਿੱਚ ਪਾ, ਓ ਬਾਬਾ ਪੌਣਾਹਾਰੀਆ ।
ਸੋਹਣਾ ਸੋਹਣਾ, ਚਿਮਟਾ ਵਜਾ...

ਭਗਤ ਤਾਂ, ਤੇਰੇ ਬਾਬਾ, ਰੋਟ ਲੈ ਕੇ ਆਏ ॥
ਰੋਟ, ਲੈ ਕੇ, ਆਏ ਬਾਬਾ, ਰੋਟ ਲੈ ਕੇ ਆਏ ॥
ਓ ਆ ਕੇ, ਭੋਗ ਲਗਾ, ਓ ਬਾਬਾ ਪੌਣਾਹਾਰੀਆ ।
ਸੋਹਣਾ ਸੋਹਣਾ, ਚਿਮਟਾ ਵਜਾ...

ਭਗਤ ਤਾਂ, ਤੇਰੇ ਬਾਬਾ, ਝੰਡਾ ਲੈ ਕੇ ਆਏ ॥
ਝੰਡਾ, ਲੈ ਕੇ, ਆਏ ਬਾਬਾ, ਝੰਡਾ ਲੈ ਕੇ ਆਏ ॥
ਓ ਮੋਰ ਦੀ, ਸਵਾਰੀ ਕਰਕੇ ਆ, ਓ ਬਾਬਾ ਪੌਣਾਹਾਰੀਆ ।
ਸੋਹਣਾ ਸੋਹਣਾ, ਚਿਮਟਾ ਵਜਾ...

ਭਗਤ ਤਾਂ, ਤੇਰੇ ਬਾਬਾ, ਸੰਗ ਲੈ ਕੇ ਆਏ ॥
ਸੰਗ, ਲੈ ਕੇ, ਆਏ ਬਾਬਾ, ਸੰਗ ਲੈ ਕੇ ਆਏ ॥
ਓ ਆ ਕੇ, ਦਰਸ਼ ਦਿਖਾ, ਓ ਬਾਬਾ ਪੌਣਾਹਾਰੀਆ ।
ਸੋਹਣਾ ਸੋਹਣਾ, ਚਿਮਟਾ ਵਜਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सोहणा सोहणा चिमटा बजा

सोहणा सोहणा, चिमटा बजा,
ओ बाबा पौणाहारिया ॥
ओ बाबा, पौणाहारिया,
ओ बाबा, दूधाधारिया ॥
सोहणा सोहणा, चिमटा बजा...

भगत तां, तेरे बाबा, सिंगी लै के आए ॥
सिंगी लै के, आए बाबा, सिंगी लै के आए ॥
ओ आ के, गल विच पा, ओ बाबा पौणाहारिया ।
सोहणा सोहणा, चिमटा बजा...

भगत तां, तेरे बाबा, मुंदरां लै के आए ॥
मुंदरां लै के, आए बाबा, मुंदरां लै के आए ॥
ओ आ के, कन्नां विच पा, ओ बाबा पौणाहारिया ।
सोहणा सोहणा, चिमटा बजा...

भगत तां, तेरे बाबा, झोली लै के आए ॥
झोली, लै के, आए बाबा, झोली लै के आए ॥
ओ आ के, मोंढे उत्ते पा, ओ बाबा पौणाहारिया ।
सोहणा सोहणा, चिमटा बजा...

भगत तां, तेरे बाबा, खड़ावां लै के आए ॥
खड़ावां लै के आए बाबा, खड़ावां लै के आए ॥
ओ आ के, पैराں विच पा, ओ बाबा पौणाहारिया ।
सोहणा सोहणा, चिमटा बजा...

भगत तां, तेरे बाबा, रोट लै के आए ॥
रोट, लै के, आए बाबा, रोट लै के आए ॥
ओ आ के, भोग लगा, ओ बाबा पौणाहारिया ।
सोहणा सोहणा, चिमटा बजा...

भगत तां, तेरे बाबा, झंडा लै के आए ॥
झंडा, लै के, आए बाबा, झंडा लै के आए ॥
ओ मोर दी, सवारी करके आ, ओ बाबा पौणाहारिया ।
सोहणा सोहणा, चिमटा बजा...

भगत तां, तेरे बाबा, संग लै के आए ॥
संग, लै के, आए बाबा, संग लै के आए ॥
ओ आ के, दर्शन दिखा, ओ बाबा पौणाहारिया ।
सोहणा सोहणा, चिमटा बजा...

अपलोडर – अनिल रामूर्ति भोपाल

download bhajan lyrics (23 downloads)