बोल सांगते जैकारा पौणाहारी दा

बोल सांगते जैकारा पौणाहारी दा,
जयकारा पौनाहारी दा,
जैकारा दूधाधारी दा,
जैकारा धुनें वाले दा,
बोल संगते जैकारा,
जैकारा गौआ वाले दा,
बोल सांगते जैकारा पौणाहारी दा

हेठ गरुने करी तपस्या,
जिथे गुरा ने कोतक दसया,
लाइयाँ धुना हेठा बोहड़ संगते,
जैकारा गौआ वाले दा,
बोल सांगते जैकारा पौणाहारी दा

घोरी पापी नु चरनी लाइयाँ ,
जोगी ने ओहदा मान वधाया,
हूँ रहंदा गुफा दे कोल संगते.
जैकारा गौआ वाले दा,
बोल सांगते जैकारा पौणाहारी दा

जो जन जय कारा ना बोले,
इस मुख चंदरे नु ना खोले,
ओह है दर दा चोर संगते,
जैकारा गौआ वाले दा,
बोल सांगते जैकारा पौणाहारी दा


ਬੋਲ ਸੰਗਤੇ, ਜੈਕਾਰਾ ਪੌਣਾਹਾਰੀ ਦਾ ll
ਜੈਕਾਰਾ ਪੌਣਾਹਾਰੀ ਦਾ,
ਜੈਕਾਰਾ ਦੁੱਧਾਧਾਰੀ ਦਾ l
ਜੈਕਾਰਾ ਧੂਣੇ ਵਾਲੇ ਦਾ,
ਜੈਕਾਰਾ ਗਊਆਂ ਵਾਲੇ ਦਾ l
ਬੋਲ ਸੰਗਤੇ, ਜੈਕਾਰਾ,,,,,,,,,,,,,,,

ਹੇਠ ਗਰੂਨੇ, ਕਰੀ ਤਪੱਸਿਆ l
ਜਿੱਥੇ ਗੁਰਾਂ ਨੇ, ਕੌਤਕ ਦੱਸਿਆ ll
ਲਾਇਆ, ਧੂਣਾ ਹੇਠਾਂ, ਬੋਹੜ ਸੰਗਤੇ,
ਜੈਕਾਰਾ ਪੌਣਾਹਾਰੀ ਦਾ,
ਬੋਲ ਸੰਗਤੇ, ਜੈਕਾਰਾ,,,,,,,,,,,,,,,F

ਘੋਰੀ ਪਾਪੀ ਨੂੰ, ਚਰਣੀ ਲਾਇਆ
ਜੋਗੀ ਨੇ ਓਹਦਾ, ਮਾਨ ਵਧਾਇਆ ll
ਹੁਣ ਰਹਿੰਦਾ, ਗੁਫਾ ਦੇ, ਕੋਲ ਸੰਗਤੇ,
ਜੈਕਾਰਾ ਪੌਣਾਹਾਰੀ ਦਾ,
ਬੋਲ ਸੰਗਤੇ, ਜੈਕਾਰਾ,,,,,,,,,,,,,,,F

ਜੋ ਜਨ ਜੈ,ਕਾਰਾ ਨਾ ਬੋਲੇ l
ਇਸ ਮੁੱਖ ਚੰਦਰੇ, ਨੂੰ ਨਾ ਖੋਲ੍ਹੇ ll
ਓਹ ਹੈ, ਦਰ ਦਾ, ਚੋਰ ਸੰਗਤੇ,
ਜੈਕਾਰਾ ਪੌਣਾਹਾਰੀ ਦਾ,
ਬੋਲ ਸੰਗਤੇ, ਜੈਕਾਰਾ,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (845 downloads)