शिवा दा लाडला तूँ बालक जोगिया

शिवा दा लाडला तूँ बालक जोगिया,
दुनियां नु तारण आया सिद्ध जोगियां,

सचखंड विच तेरा वास जोगियां,
भगता दी करे पूरी आस जोगियां,
मैं तेरे द्वारे आइयाँ मेरे जोगियां,
दुनिया नु तारण आइयाँ सिद्ध जोगियां,
शिवा दा लाडला.....

मैं तेरे दर दा भिखारी जोगियां,
सुध भूध भूल गई सारी जोगियां,
मैं तेरे दर आइयाँ मेरे जोगियां,
दुनिया नु तारण आइयाँ सिद्ध जोगियां,
शिवा दा लाडला.....

कलयुग विच तेरा नाम जोगियां,
दिओत सिद्ध तेरा धाम जोगियां,
शाह्तालैयां धुना जगे तेरा जोगियां,
दुनियां नु तारन आइयाँ सिद्ध जोगियां,
शिवा दा लाडला.....

तू मालक मैं तेरा दास जोगियां,
घर घर तेरा परकाश जोगियां,
सचखंड विच तेरा वास जोगियां,
करे न किसे नु निरास्श जोगियां,
दुनिया नु तारण आइयाँ सिद्ध जोगियां,
शिवा दा लाडला.....

ਸ਼ਿਵਾਂ ਦਾ ਲਾਡਲਾ ਤੂੰ ਬਾਲਕ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ ਤੂੰ ਬਾਲਕ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਬਾਲਕ ਜੋਗੀਆ

ਸੱਚਖੰਡ ਵਿਚ ਤੇਰਾ ਵਾਸ ਜੋਗੀਆ,
ਭਗਤਾਂ ਦੀ ਕਰੇਂ ਪੂਰੀ ਆਸ ਜੋਗੀਆ
ਮੈਂ ਤੇਰੇ ਦਵਾਰੇ ਆਇਆ ਮੇਰੇ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਮੈਂ ਤੇਰੇ ਦਰ ਦਾ ਭਿਖਾਰੀ ਜੋਗੀਆ,
ਸੁੱਧ ਬੁੱਧ ਭੁੱਲ ਗਈ ਸਾਰੀ ਜੋਗੀਆ
ਮੈਂ ਤੇਰੇ ਦਰ ਆਇਆ ਮੇਰੇ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਕਲਯੁਗ ਵਿਚ ਤੇਰਾ ਨਾਮ ਜੋਗੀਆ,
ਦਿਓਟ ਸਿੱਧ ਤੇਰਾ ਧਾਮ ਜੋਗੀਆ
ਸ਼ਾਹਤਲਾਈਆਂ ਧੂਣਾ ਜਗੇ ਤੇਰਾ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਔਂਤਰਾਂ ਨੂੰ ਪੁੱਤ ਦੇਂਦਾ ਸਿੱਧ ਜੋਗੀਆ,
ਭੈਣਾਂ ਨੂੰ ਭਾਈ ਦੇਂਦਾ ਬਾਲਕ ਜੋਗੀਆ
ਕਰਦਾ ਨਾ ਕਿਸੇ ਨੂੰ ਨਿਰਾਸ਼ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਤੂੰ ਮਾਲਕ ਮੈਂ ਤੇਰਾ ਦਾਸ ਜੋਗੀਆ,
ਘਰ ਘਰ ਤੇਰਾ ਪ੍ਰਕਾਸ਼ ਜੋਗੀਆ
ਸੱਚਖੰਡ ਵਿਚ ਤੇਰਾ ਵਾਸ ਜੋਗੀਆ,
ਕਰੇ ਨਾ ਕਿਸੇ ਨੂੰ ਨਿਰਾਸ਼ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ

download bhajan lyrics (1017 downloads)