ਜੋਗੀ ਦੇ ਦਵਾਰੇ ਉੱਤੇ
ਰੋਕ ਨਾ ਨੀ, ਮਾਂਏਂ ਮੈਂਨੂੰ, ਰੋਕ ਨਾ ਨੀ ਮਾਸੀਏ ।
ਰੋਕ ਨਾ ਨੀ, ਭੂਆ ਮੈਂਨੂੰ, ਰੋਕ ਨਾ ਨੀ ਚਾਚੀਏ ॥
ਝੰਡਾ, ਪੌਣਾਹਾਰੀ ਜੀ ਦਾ,
ਚੱਕ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਬਾਬੇ ਦੇ, ਦਵਾਰੇ ਉੱਤੇ ।
ਬਾਰਾਂ ਸਾਲ, ਰਹਿ ਕੇ ਜਿੱਥੇ, ਗਿਆ ਰੂਪ ਰੱਬ ਦਾ,
ਮੇਹਰਾਂ, ਕਰੀਂ ਜਾਂਦਾ ਪਰ, ਕਿਸੇ ਨੂੰ ਨੀ ਲੱਭਦਾ ॥
ਤਾੜੀ, ਮਾਰ ਮਾਰ, ਬੋਹੜਾਂ ਥੱਲੇ,
ਜੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਬਾਬੇ ਦੇ, ਦਵਾਰੇ ਉੱਤੇ ।
ਜੇਹੜਾ ਏਥੇ, ਬਾਬਾ ਜੀ ਦੀ, ਲੋਰ ਵਿੱਚ ਨੱਚਦਾ,
ਓਹਦੇ ਸਿਰ, ਹੱਥ ਬਾਬਾ, ਮੇਹਰਾਂ ਵਾਲਾ ਰੱਖਦਾ ॥
ਮੇਲਾ, ਚੇਤ ਵਾਲਾ, ਸਾਰਿਆਂ ਨੂੰ,
ਦੱਸ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਬਾਬੇ ਦੇ, ਦਵਾਰੇ ਉੱਤੇ ।
ਪਿਰਤੀ ਦੇ, ਲਿੱਖੇ ਹੋਏ, ਇੱਕ ਇੱਕ ਬੋਲ ਤੇ,
ਪੈਰ ਕਿੱਥੇ, ਰੁੱਕਦੇ ਨੇ, ਡਗਾ ਲੱਗੇ ਢੋਲ ਤੇ ॥
ਰਤਨੋ ਦੇ, ਪਿੰਡ ਧੂੜਾਂ,
ਪੱਟ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ, ਦਵਾਰੇ ਉੱਤੇ,
ਨੱਚ, ਲੈਣ ਦੇ ਨੀ ਮੈਨੂੰ, ਬਾਬੇ ਦੇ, ਦਵਾਰੇ ਉੱਤੇ ।
???????????? ਜੈ ਬਾਬੇ ਦੀ ????????????
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोगी दे दवारे उत्ते
रोक ना नी, मांएँ मैन्नूं,
रोक ना नी मासीए ।
रोक ना नी, भुआ मैन्नूं,
रोक ना नी चाचीए ॥
झंडा, पौनाहारी जी दा,
चक, लैण दे नी मैन्नूं,
जोगी दे, दवारे उत्ते,
नच्च, लैण दे नी मैन्नूं,
जोगी दे, दवारे उत्ते,
नच्च, लैण दे नी मैन्नूं,
बाबे दे, दवारे उत्ते ।
बारां साल, रह के जित्थे,
गिया रूप रब्ब दा,
मेहरां, करीं जानदा पर,
किसे नूं नी लब्बदा ॥
ताड़ी, मार मार, बोहड़ां थल्ले,
जच्च, लैण दे नी मैन्नूं,
जोगी दे, दवारे उत्ते,
नच्च, लैਣ दे नी मैन्नूं,
जोगी दे, दवारे उत्ते,
नच्च, लैਣ दे नी मैन्नूं,
बाबे दे, दवारे उत्ते ।
जेहड़ा एथे, बाबा जी दी,
लोर विच नच्चदा,
ओहदे सिर, हथ बाबा,
मेहरां वाला रखदा ॥
मेला, चेत वाला, सारियां नूं,
दस्स, लैਣ दे नी मैन्नूं,
जोगी दे, दवारे उत्ते,
नच्च, लैਣ दे नी मैन्नूं,
जोगी दे, दवारे उत्ते,
नच्च, लैਣ दे नी मैन्नूं,
बाबे दे, दवारे उत्ते ।
पिरती दे, लिख्खे होए,
इक-इक बोल ते,
पैर कित्थे, रुक्कदे ने,
डगा लग्गे ढोल ते ॥
रतनो दे, पिंड धूड़ां,
पट्ट, लैਣ दे नी मैन्नूं,
जोगी दे, दवारे उत्ते,
नच्च, लैਣ दे नी मैन्नूं,
जोगी दे, दवारे उत्ते,
नच्च, लैਣ दे नी मैन्नूं,
बाबे दे, दवारे उत्ते ॥
✨✨ जय बाबे दी ✨✨
अपलोडर – अनिलरामूर्ति भोपाल