जोगी दा सिमरन

जींदडीये सिमरन करिया कर तेनु दीदार हो जाऊगा
चरण लगा के जोगी दे बेडा पार हो जाऊगा
जींदडीये सिमरन करिया कर .......

सूबा ज्योत जगाया कर नाले धुप धुखाया कर
सचे मुह नाह के तू नित सुरती लाया कर
आसरा तक लै जोगी दा तेनु वी प्यार हो जाऊँगा
जींदडीये सिमरन करिया कर ......

जग खेल तमाशा ऐ एथे कुझ दिन वासा ऐ,
एहना चलदीआ साहवा दा भला की भरवासा ऐ
नाम बिना की तेरी जिन्दगी जीना बेकार हो जाउगा
जींदडीये सिमरन करिया कर

बड़ा वक़्त गवा ल्या वे सुन विकरा वालेया वे
बलिहार तू तर जायेंगा जदों दर्शन पा लिया वे
चाहे मेरी गल अजमा लाई तू आपे इतवार हो जाउगा,
जींदडीये सिमरन करिया कर
 
ਜਿੰਦੜੀਏ ਸਿਮਰਨ ਕਰਿਆ ਕਰ, ਤੈਨੂੰ ਦੀਦਾਰ ਹੋ ਜਾਊਗਾ ll
*ਚਰਨ ਲੱਗਕੇ ਜੋਗੀ ਦੇ,,, ll, 'ਬੇੜਾ ਪਾਰ ਹੋ ਜਾਊਗਾ xll'
ਜਿੰਦੜੀਏ lll ਸਿਮਰਨ ਕਰਿਆ ਕਰ,,,,,,,,,,,,,,,,,,,,,

ਸੁਬ੍ਹਾ ਜੋਤ ਜਗਾਇਆ ਕਰ, ਨਾਲੇ ਧੂਫ਼ ਧੁਖਾਇਆ ਕਰ l
ਸੁੱਚੇ ਮੂੰਹ ਨਾਹ ਕੇ ਤੂੰ, ਨਿੱਤ ਸੁਰਤੀ ਲਾਇਆ ਕਰ ll
*ਆਸਰਾ ਤੱਕ ਲੈ ਜੋਗੀ ਦਾ,,, ll, 'ਤੈਨੂੰ ਵੀ ਪਿਆਰ ਹੋ ਜਾਊਗਾ xll'
ਜਿੰਦੜੀਏ lll ਸਿਮਰਨ ਕਰਿਆ ਕਰ,,,,,,,,,,,,,,,,,,,,,,F

ਜੱਗ ਖੇਲ ਤਮਾਸ਼ਾ ਏ, ਏਥੇ ਕੁਝ ਦਿਨ ਵਾਸਾ ਏ l
ਏਹਨਾਂ ਚੱਲਦਿਆਂ ਸਾਹਵਾਂ ਦਾ, ਭਲਾ ਕੀ ਭਰਵਾਸਾ ਏ ll
*ਨਾਮ ਬਿਨਾਂ ਕੀ ਤੇਰੀ ਜਿੰਦਗੀ,,, ll, 'ਜੀਣਾ ਬੇਕਾਰ ਹੋ ਜਾਊਗਾ xll'
ਜਿੰਦੜੀਏ lll ਸਿਮਰਨ ਕਰਿਆ ਕਰ,,,,,,,,,,,,,,,,,,,,,,F

ਬੜਾ ਵਕਤ ਗਵਾ ਲਿਆ ਵੇ, ਸੁਣ ਵਿਰਕਾਂ ਵਾਲਿਆਂ ਵੇ l
ਬਲਿਹਾਰ ਤੂੰ ਤਰ ਜਾਏਂਗਾ, ਜਦੋਂ ਦਰਸ਼ਨ ਪਾ ਲਿਆ ਵੇ ll
*ਚਾਹੇ ਮੇਰੀ ਗੱਲ ਅਜ਼ਮਾ ਲਈ ਤੂੰ,,, ll, 'ਆਪੇ ਇਤਬਾਰ ਹੋ ਜਾਊਗਾ xll'
ਜਿੰਦੜੀਏ lll ਸਿਮਰਨ ਕਰਿਆ ਕਰ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (582 downloads)