मोर नच्‍चदे ओ बाबा तेरी नगरी में

मोर नच्‍चदे ओ बाबा तेरी नगरी में।
तेरी नगरी में जोगी, तेरी नगरी में।
मोर नच्‍चदे ओ बाबा तेरी नगरी... (जी)

तेरी नगरी ओ बाबा शाह तलाइयां।
जिथ्‍थे भगतां ने बाबा रौनकां लगाइयां।
धूणे लग्‍दे ओ बाबा तेरी नगरी में...
मोर नच्‍चदे ओ बाबा तेरी नगरी... (जी)

तेरी नगरी ओ बाबा दिवट सिद्ध धारा।
देखणे दा लग्‍दा बड़ा ही नज़ारा।
ढोल वज्‍जदे ओ बाबा तेरी नगरी में...
मोर नच्‍चदे ओ बाबा तेरी नगरी... (जी)

तेरी नगरी दे विच यात्रू आउंदे।
गुफ़ा च बाबा तेरा दर्शन पाउँदे।
पाप कट्‌टदे ओ बाबा तेरी नगरी में...
मोर नच्‍चदे ओ बाबा तेरी नगरी... (जी)

ओह्नां दीयां हुंदीयां पूरियां मुरादें।
जो वी तेरी गुफ़ा वल रोट चढ़ाउँदे।
भाग जग्‍गदे ओ बाबा तेरी नगरी में...
मोर नच्‍चदे ओ बाबा तेरी नगरी...

अपलोडर – अनिल रामूर्ती भोपाल


ਮੋਰ ਨੱਚਦੇ ਓ ਬਾਬਾ ਤੇਰੀ ਨਗਰੀ ਮੇਂ ।
ਤੇਰੀ ਨਗਰੀ ਮੇਂ ਜੋਗੀ ਤੇਰੀ ਨਗਰੀ ਮੇਂ ।
ਮੋਰ ਨੱਚਦੇ ਓ ਬਾਬਾ ਤੇਰੀ ਨਗਰੀ...
( ਜੀ )
ਤੇਰੀ ਨਗਰੀ ਓ ਬਾਬਾ ਸ਼ਾਹ ਤਲਾਈਆਂ ।
ਜਿੱਥੇ ਭਗਤਾਂ ਨੇ ਬਾਬਾ ਰੌਣਕਾਂ ਲਗਾਈਆਂ ।
ਧੂਣੇ ਲੱਗਦੇ ਓ ਬਾਬਾ ਤੇਰੀ ਨਗਰੀ ਮੇਂ...
ਮੋਰ ਨੱਚਦੇ ਓ ਬਾਬਾ ਤੇਰੀ ਨਗਰੀ...
( ਜੀ )
ਤੇਰੀ ਨਗਰੀ ਓ ਬਾਬਾ ਦਿਓਟ ਸਿੱਧ ਧਾਰਾ ।
ਦੇਖਣੇ ਦਾ ਲੱਗਦਾ ਬੜਾ ਹੀ ਨਜ਼ਾਰਾ ।
ਢੋਲ ਵੱਜਦੇ ਓ ਬਾਬਾ ਤੇਰੀ ਨਗਰੀ ਮੇਂ...
ਮੋਰ ਨੱਚਦੇ ਓ ਬਾਬਾ ਤੇਰੀ ਨਗਰੀ...
( ਜੀ )
ਤੇਰੀ ਨਗਰੀ ਦੇ ਵਿੱਚ ਯਾਤਰੂ ਆਉਂਦੇ ।
ਗੁਫ਼ਾ ਚ ਬਾਬਾ ਤੇਰਾ ਦਰਸ਼ਨ ਪਾਉਂਦੇ ।
ਪਾਪ ਕੱਟਦੇ ਓ ਬਾਬਾ ਤੇਰੀ ਨਗਰੀ ਮੇਂ...
ਮੋਰ ਨੱਚਦੇ ਓ ਬਾਬਾ ਤੇਰੀ ਨਗਰੀ...
( ਜੀ )
ਓਹਨਾਂ ਦੀਆਂ ਹੁੰਦੀਆਂ ਪੂਰੀਆਂ ਮੁਰਾਦੇਂ ।
ਜੋ ਵੀ ਤੇਰੀ ਗੁਫਾ ਵੱਲ ਰੋਟ ਚੜ੍ਹਾਉਂਦੇ ।
ਭਾਗ ਜੱਗਦੇ ਓ ਬਾਬਾ ਤੇਰੀ ਨਗਰੀ ਮੇਂ...
ਮੋਰ ਨੱਚਦੇ ਓ ਬਾਬਾ ਤੇਰੀ ਨਗਰੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (45 downloads)