शिव भोला मेरा हो गया,
बंम लहरी जी, बंम लहरी ।
मैं शिव भोले दा हो गया,
बंम लहरी जी, बंम लहरी ।
भोले दे सिर ते गंगा विराजे,
गंगा विराजे, गंगा विराजे ।
सारे जग ने अमृत पी लिया,
बंम लहरी जी, बंम लहरी ।
शिव भोला मेरा हो गया...
भोले दे मथे उत्ते चंदा विराजे,
चंदा विराजे, चंदा विराजे ।
सारे जग विच चानण हो गया,
बंम लहरी जी, बंम लहरी ।
शिव भोला मेरा हो गया...
भोले दे गल विच नाग विराजे,
नाग विराजे, नाग विराजे ।
सारे जग नूं दर्शन हो गया,
बंम लहरी जी, बंम लहरी ।
शिव भोला मेरा हो गया...
भोले दे हथ विच डंमरू विराजे,
डंमरू विराजे, डंम डंम वाजे ।
सारा जग मस्ताना हो गया,
बंम लहरी जी, बंम लहरी ।
शिव भोला मेरा हो गया...
भोले दे हथ विच भंग दा पियाला,
भंग दा पियाला, भंग दा पियाला ।
सारा जग मतवाला हो गया,
बंम लहरी जी, बंम लहरी ।
शिव भोला मेरा हो गया...
भोले दे संग गौरां विराजे ।
गौरां विराजे, बड़ी प्यारी लागे ।
शिव शक्ति दा दर्शन हो गया,
बंम लहरी जी, बंम लहरी ।
शिव भोला मेरा हो गया...
हर हर शंभू
अपलोडर - अनिलरामूर्तीभोपाल
ਸ਼ਿਵ ਭੋਲ਼ਾ ਮੇਰਾ ਹੋ ਗਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਮੈਂ ਸ਼ਿਵ ਭੋਲ੍ਹੇ ਦਾ ਹੋ ਗਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਭੋਲ੍ਹੇ ਦੇ ਸਿਰ ਤੇ ਗੰਗਾ ਵਿਰਾਜੇ,
ਗੰਗਾ ਵਿਰਾਜੇ, ਗੰਗਾ ਵਿਰਾਜੇ ।
ਸਾਰੇ ਜੱਗ ਨੇ ਅੰਮ੍ਰਿਤ ਪੀ ਲਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਸ਼ਿਵ ਭੋਲ਼ਾ ਮੇਰਾ ਹੋ ਗਿਆ...
ਭੋਲ੍ਹੇ ਦੇ ਮੱਥੇ ਉੱਤੇ ਚੰਦਾ ਵਿਰਾਜੇ,
ਚੰਦਾ ਵਿਰਾਜੇ, ਚੰਦਾ ਵਿਰਾਜੇ ।
ਸਾਰੇ ਜੱਗ ਵਿੱਚ ਚਾਨਣ ਹੋ ਗਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਸ਼ਿਵ ਭੋਲ਼ਾ ਮੇਰਾ ਹੋ ਗਿਆ...
ਭੋਲ੍ਹੇ ਦੇ ਗਲ਼ ਵਿੱਚ ਨਾਗ਼ ਵਿਰਾਜੇ,
ਨਾਗ਼ ਵਿਰਾਜੇ, ਨਾਗ਼ ਵਿਰਾਜੇ ।
ਸਾਰੇ ਜੱਗ ਨੂੰ ਦਰਸ਼ਨ ਹੋ ਗਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਸ਼ਿਵ ਭੋਲ਼ਾ ਮੇਰਾ ਹੋ ਗਿਆ...
ਭੋਲ੍ਹੇ ਦੇ ਹੱਥ ਵਿੱਚ ਡੰਮਰੂ ਵਿਰਾਜੇ,
ਡੰਮਰੂ ਵਿਰਾਜੇ, ਡੰਮ ਡੰਮ ਵਾਜੇ ।
ਸਾਰਾ ਜੱਗ ਮਸਤਾਨਾ ਹੋ ਗਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਸ਼ਿਵ ਭੋਲ਼ਾ ਮੇਰਾ ਹੋ ਗਿਆ...
ਭੋਲ੍ਹੇ ਦੇ ਹੱਥ ਵਿੱਚ ਭੰਗ ਦਾ ਪਿਆਲਾ,
ਭੰਗ ਦਾ ਪਿਆਲਾ, ਭੰਗ ਦਾ ਪਿਆਲਾ ।
ਸਾਰਾ ਜੱਗ ਮਤਵਾਲਾ ਹੋ ਗਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਸ਼ਿਵ ਭੋਲ਼ਾ ਮੇਰਾ ਹੋ ਗਿਆ...
ਭੋਲ੍ਹੇ ਦੇ ਸੰਗ ਗੌਰਾਂ ਵਿਰਾਜੇ ।
ਗੌਰਾਂ ਵਿਰਾਜੇ, ਬੜੀ ਪਿਆਰੀ ਲਾਗੇ ।
ਸ਼ਿਵ ਸ਼ਕਤੀ ਦਾ ਦਰਸ਼ਨ ਹੋ ਗਿਆ,
ਬੰਮ ਲਹਿਰੀ ਜੀ, ਬੰਮ ਲਹਿਰੀ ।
ਸ਼ਿਵ ਭੋਲ਼ਾ ਮੇਰਾ ਹੋ ਗਿਆ...
ਹਰ ਹਰ ਸ਼ੰਭੂ
ਅਪਲੋਡਰ- ਅਨਿਲਰਾਮੂਰਤੀਭੋਪਾਲ