दुल्हा बड़ा सोहणा लगदा, जय हो।
सोहे मोर मुकुट हाथ बंसी,
दुल्हा बड़ा सोहणा लगदा।
दुल्हन बड़ी सोहणी लगदी, जय हो।
ऊँचे महल अटारी वाली,
दुल्हन बड़ी सोहणी लगदी।
पुत्त नंद बाबे दा, जय हो।
अज बन गया भानु दा जवाई,
पुत्त नंद बाबे दा।
लाडली कीरती दी, जय हो।
बहू बन के यशोदा घर आई,
लाडली कीरती दी।
कान्हा नूं कहिण सालियां, जय हो।
सानूं छंद सुना दे जीजा कोई,
कान्हा नूं कहिण सालियां।
जोड़ी बड़ी सोहणी लगदी, जय हो।
शोभा वर्णी मधुप ना जाई,
जोड़ी बड़ी सोहणी लगदी।
जोड़ी बड़ी सोहणी लगदी।
अपलोडर – अनिलरामूर्ती भोपाल
ਓ ਦੁਲਹਾ ਬੜਾ ਸੋਹਣਾ ਲੱਗਦਾ, ਜੈ ਹੋ ।
ਸੋਹੇ ਮੋਰ ਮੁਕੁਟ ਹੱਥ ਬੰਸੀ,
ਓ ਦੁਲਹਾ ਬੜਾ ਸੋਹਣਾ ਲੱਗਦਾ ।
ਓ ਦੁਲਹਨ ਬੜੀ ਸੋਹਣੀ ਲੱਗਦੀ, ਜੈ ਹੋ ।
ਊਂਚੇ ਮਹਿਲ ਅਟਾਰੀ ਵਾਲੀ,
ਓ ਦੁਲਹਨ ਬੜੀ ਸੋਹਣੀ ਲੱਗਦੀ ।
ਓ ਪੁੱਤ ਨੰਦ ਬਾਬੇ ਦਾ, ਜੈ ਹੋ ।
ਅੱਜ ਬਣ ਗਿਆ ਭਾਨੂੰ ਦਾ ਜਵਾਈ,
ਓ ਪੁੱਤ ਨੰਦ ਬਾਬੇ ਦਾ ।
ਓ ਲਾਡਲੀ ਕੀਰਤੀ ਦੀ, ਜੈ ਹੋ ।
ਬਹੂ ਬਣ ਕੇ ਯਸ਼ੋਧਾ ਘਰ ਆਈ,
ਓ ਲਾਡਲੀ ਕੀਰਤੀ ਦੀ ।
ਓ ਕਾਨ੍ਹਾ ਨੂੰ ਕਹਿਣ ਸਾਲੀਆਂ, ਜੈ ਹੋ ।
ਸਾਨੂੰ ਛੰਦ ਸੁਣਾ ਦੇ ਜੀਜਾ ਕੋਈ,
ਓ ਕਾਨ੍ਹਾ ਨੂੰ ਕਹਿਣ ਸਾਲੀਆਂ ।
ਓ ਜੋੜੀ ਬੜੀ ਸੋਹਣੀ ਲੱਗਦੀ, ਜੈ ਹੋ ।
ਸ਼ੋਭਾ ਵਰਣੀ ਮਧੁਪ ਨਾ ਜਾਈ,
ਓ ਜੋੜੀ ਬੜੀ ਸੋਹਣੀ ਲੱਗਦੀ ।
ਓ ਜੋੜੀ ਬੜੀ ਸੋਹਣੀ ਲੱਗਦੀ ।
ਅਪਲੋਡਰ- ਅਨਿਲਰਾਮੂਰਤੀਭੋਪਾਲ