ਚੰਗਾ ਹੋਇਆ ਬਾਬਾ ਜੀ
ਚੰਗਾ ਹੋਇਆ, ਬਾਬਾ ਜੀ, ਅਸੀਂ ਤੇਰੇ ਹੋ ਗਏ ।
ਚੰਗਾ ਹੋਇਆ, ਜੋਗੀਆ ਵੇ, ਅਸੀਂ ਤੇਰੇ ਹੋ ਗਏ ।
ਸਾਡੀ, ਜਿੰਦਗੀ ਚ...ਜੈ ਹੋ ॥।ਸੁੱਖਾਂ ਦੇ, ਸਵੇਰੇ ਹੋ ਗਏ...
ਚੰਗਾ ਹੋਇਆ, ਬਾਬਾ ਜੀ, ਅਸੀਂ ਤੇਰੇ ਹੋ ਗਏ...
ਫਸਿਆ, ਪਤੰਗ ਸਾਡੀ, ਜਿੰਦਗੀ ਦਾ, ਚਾੜ੍ਹਿਆ ।
ਸ਼ਾਹ-ਤਲਾਈਆਂ, ਵਾਲਿਆ ਤੂੰ, ਐਸਾ ਤੁਣਕਾ ਮਾਰਿਆ ॥
ਪੇਚਾ, ਪਾਉਣ ਵਾਲੇ...ਜੈ ਹੋ ॥।ਦੂਰ ਸਭ, ਚੇਹਰੇ ਹੋ ਗਏ...
ਚੰਗਾ ਹੋਇਆ, ਬਾਬਾ ਜੀ, ਅਸੀਂ ਤੇਰੇ ਹੋ ਗਏ...
ਬੜੇ ਹੀ, ਪ੍ਰੇਮ ਨਾਲ, ਭੋਗ ਲਾਇਆ ਰੋਟਾਂ ਨੂੰ ।
ਪੌਣਾਹਾਰੀ, ਸਾਡਾ ਅਸੀਂ, ਕਹਿਣ ਲੱਗੇ ਲੋਕਾਂ ਨੂੰ ॥
ਸਾਡੇ, ਜੋਗੀ ਦੀ...ਜੈ ਹੋ ॥।ਗੁਫ਼ਾ ਦੇ ਵੱਲ, ਗੇੜੇ ਹੋ ਗਏ...
ਚੰਗਾ ਹੋਇਆ, ਬਾਬਾ ਜੀ, ਅਸੀਂ ਤੇਰੇ ਹੋ ਗਏ...
ਕਿੱਥੋਂ ਸਾਨੂੰ, ਚੁੱਕ ਬਾਬਾ, ਕਿੱਥੇ ਤੂੰ ਪਹੁੰਚਾਇਆ ਏ ।
ਮਾੜਿਆਂ, ਹਾਲਾਤਾਂ ਕੋਲੋਂ, ਖਹਿੜਾ ਤੂੰ ਛੁਡਾਇਆ ਏ ॥
ਵੇਹੜੇ, ਰੌਣਕਾਂ ਤੇ...ਜੈ ਹੋ ॥।ਖੁਸ਼ੀਆਂ ਦੇ, ਫ਼ੇਰੇ ਹੋ ਗਏ...
ਚੰਗਾ ਹੋਇਆ, ਬਾਬਾ ਜੀ, ਅਸੀਂ ਤੇਰੇ ਹੋ ਗਏ...
ਐਨਾ ਹੈ, ਭਰੋਸਾ ਹੁਣ, ਕਦੇ ਨਹੀਓਂ, ਡੋਲ੍ਹਦਾ ।
ਮੰਢਾਲੀ ਵਾਲਾ, ਸੱਤਾ ਤੇਰੀ, ਜੈ ਜੈਕਾਰ ਬੋਲਦਾ ॥
ਹੈ ਬਾਬਾ, ਨਾਲ ਸਾਡੇ...ਜੈ ਹੋ ॥।ਐਨੇ ਵੱਡੇ, ਜ਼ੇਰੇ ਹੋ ਗਏ...
ਚੰਗਾ ਹੋਇਆ, ਬਾਬਾ ਜੀ, ਅਸੀਂ ਤੇਰੇ ਹੋ ਗਏ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
चंगा होइया, बाबा जी, असीं तेरे हो गए ।
चंगा होइया, जोगिया वे, असीं तेरे हो गए ।
साड़ी, जिंदगी च... जय हो ॥ सुखां दे, सवेरे हो गए...
चंगा होइया, बाबा जी, असीं तेरे हो गए...
फसिया, पतंग साड़ी, जिंदगी दा, चाड़िया ।
शाह-तलाइयां, वालिया तू, ऐसा तुनका मारिया ॥
पेंचा, पाऊण वाले... जय हो ॥ दूर सब, चेहरे हो गए...
चंगा होइया, बाबा जी, असीं तेरे हो गए...
बड़े ही, प्रेम नाल, भोग लाया रोटां नूं ।
पौणाहारी, साडा असीं, कहिण लग्गे लोकां नूं ॥
साडे, जोगी दी... जय हो ॥ गुफ़ा दे वल्ल, गेड़े हो गए...
चंगा होइया, बाबा जी, असीं तेरे हो गए...
किथों सानूं, चुक्क बाबा, कित्थे तू पहुंचाया ए ।
माड़ियां, हालातां कोलों, खहिड़ा तू छुड़ाया ए ॥
विहड़े, रौनकां ते... जय हो ॥ खुशियां दे, फेरे हो गए...
चंगा होइया, बाबा जी, असीं तेरे हो गए...
ऐना है, भरोसा हुन, कदे नहींओं, डोलदा ।
मंढाली वाला, सत्ता तेरी, जय जयकार बोलदा ॥
है बाबा, नाल साडे... जय हो ॥ ऐने वड्डे, जेरे हो गए...
चंगा होइया, बाबा जी, असीं तेरे हो गए...