मोर नचदा/ਮੋਰ ਨੱਚਦਾ ਮੋਰ

ਮੋਰ ਨੱਚਦਾ

ਮੈਂ ਤਾਂ, ਗੁਫ਼ਾ ਅੱਗੇ, ਨੱਚਦਾ ਏ, ਮੋਰ ਦੇਖਿਆ ॥
ਜੇਹੜਾ, ਜੋਗੀ ਜੋਗੀ, ਨਾਂਅ ਦਾ ਪਾਉਂਦਾ, ਸ਼ੋਰ ਦੇਖਿਆ ॥
ਮੈਂ ਤਾਂ, ਗੁਫ਼ਾ ਅੱਗੇ, ਨੱਚਦਾ ਏ, ਮੋਰ...

ਮੋਰ, ਨੱਚਦਾ ਤੇ, ਪੰਛੀ ਪਾਉਣ ਬੋਲੀਆਂ ।
ਆਈਆਂ, ਪਰੀਆਂ ਵੀ, ਬੰਨ੍ਹ ਬੰਨ੍ਹ ਟੋਲੀਆਂ ॥
ਮੈਂ ਨਾ, ਏਹੋ ਜੇਹਾ, ਨਜ਼ਾਰਾ ਕਿਤੇ, ਹੋਰ ਦੇਖਿਆ ॥
ਮੈਂ ਤਾਂ, ਗੁਫ਼ਾ ਅੱਗੇ, ਨੱਚਦਾ ਏ, ਮੋਰ...

ਜੀਹ ਤੇ, ਬਾਬਾ ਜੀ ਵੀ, ਕਰਦੇ ਸਵਾਰੀ ਨੇ ।
ਲੈ ਕੇ, ਸ਼ਿਵ ਦਾ ਨਾਂਅ, ਭਰਦੇ ਉੱਡਾਰੀ ਨੇ ॥
ਸੱਚੀ, ਕਿੰਨੀ ਸੋਹਣੀ, ਤੁਰਦਾ ਮੈਂ, ਤੋਰ ਦੇਖਿਆ ॥
ਮੈਂ ਤਾਂ, ਗੁਫ਼ਾ ਅੱਗੇ, ਨੱਚਦਾ ਏ, ਮੋਰ...

ਮੋਰ, ਬਾਬਾ ਜੀ ਦਾ, ਜਗ ਤੇ ਮਹਾਨ ਏ ।
ਤਾਹੀਓਂ, ਪੂਜਦਾ ਪਿਆ, ਸਾਰਾ ਹੀ ਜਹਾਨ ਏ ॥
ਸਾਰੀ, ਦੁਨੀਆਂ ਤੇ, ਪਾਉਂਦਾ, ਲਿਸ਼ਕੋਰ ਦੇਖਿਆ ॥
ਮੈਂ ਤਾਂ, ਗੁਫ਼ਾ ਅੱਗੇ, ਨੱਚਦਾ ਏ, ਮੋਰ...

ਜਦ, ਕਰਮਾਂ ਤੇ, ਕਰਮ ਕਮਾਇਆ ਏ ।
ਮੋਰ, ਨੱਚਿਆ ਤੇ, ਭਜਨ ਬਣਾਇਆ ਏ ॥
ਹੁੰਦਾ, ਮਸਤੀ ਚ, ਮਸਤ, ਮੈਂ ਲੋਰ ਦੇਖਿਆ ॥
ਮੈਂ ਤਾਂ, ਗੁਫ਼ਾ ਅੱਗੇ, ਨੱਚਦਾ ਏ, ਮੋਰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मोर नच्चदा  

मैं तां, गुफ़ा अगे, नच्चदा ऐ, मोर देख्या ॥  
जेहड़ा, जोगी जोगी, नांअ दा पाउंदा, शोर देख्या ॥  
मैं तां, गुफ़ा अगे, नच्चदा ऐ, मोर...  

मोर, नच्चदा ते, पंछी पाउण बोलियां ।  
आईयां, परियां वी, बंध बंध टोलियां ॥  
मैं ना, एहो जेहा, नज़ारा किते, होर देख्या ॥  
मैं तां, गुफ़ा अगे, नच्चदा ऐ, मोर...  

जीह ते, बाबा जी वी, करदे सवारी ने ।  
लै के, शिव दा नांअ, भरदे उड़ारी ने ॥  
सच्ची, किन्नी सोहणी, तुर्दा मैं, तोर देख्या ॥  
मैं तां, गुफ़ा अगे, नच्चदा ऐ, मोर...  

मोर, बाबा जी दा, जग ते महान ऐ ।  
ताहीओं, पूजदा प्या, सारा ही जहान ऐ ॥  
सारी, दुनिया ते, पाउंदा, लिशकोर देख्या ॥  
मैं तां, गुफ़ा अगे, नच्चदा ऐ, मोर...  

जद, करमां ते, करम कमाया ऐ ।  
मोर, नच्चिया ते, भजन बनाया ऐ ॥  
हुंदा, मस्ती च, मस्त, मैं लोर देख्या ॥  
मैं तां, गुफ़ा अगे, नच्चदा ऐ, मोर...  

अपलोडर – अनिलरामूर्ती भोपाल

download bhajan lyrics (12 downloads)