मैं तेरी नौकर हो गई आ

जोगियां सुनेहरी जटा वालियां मैं तेरी नोकर हो गई आ,
चरना दे नाल ला ले मैं दर ते आन खलो गई आ,
जोगियां सुनेहरी जटा वालियां........

तेरे नाम दा रंग जोगियां मेनू वि चढ़ जावे,
जिथे मथा टेका जोगियां तू ही नज़र मेनू आवे,
साड़ी वारि काह्तो एह्नियाँ देरीयां हो गइयाँ,
जोगियां सुनेहरी जटा वालियां.........

सारी दुनिया छड देनी मैं दर नहियो छड़ना तेरा,
रत्नों लुहारी वांगु जोगियां मान रख लवी मेरा,
साडी वारि काह्तो एह्नियाँ दरियां हो गइयाँ,
जोगियां सुनेहरी जटा वालियां........

अतवार नु रोट बना के संगता नु वरतावा,
राने अते मंजीत दे वांगु जे वि मैं तर जावा,
नित ओह जोट जगौन्दे जिहना ते मेहरा हो गइयाँ,
जोगियां सुनेहरी जटा वालियां........

ਜੋਗੀਆ ਸੁਨਹਿਰੀ ਜਟਾਂ ਵਾਲਿਆਂ, ਮੈਂ ਤੇਰੀ ਨੌਕਰ ਹੋ ਗਈ ਆਂ ll
ਚਰਨਾਂ ਦੇ ਨਾਲ ਲਾ ਲੈ ll, ਮੈਂ ਦਰ ਤੇ ਆਣ ਖਲੋ ਗਈ ਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,

ਤੇਰੇ ਨਾਮ ਦਾ ਰੰਗ ਜੋਗੀਆ, ਮੈਨੂੰ ਵੀ ਚੜ੍ਹ ਜਾਵੇ,
ਜਿਥੇ ਮੱਥਾ ਟੇਕਾ ਜੋਗੀਆ, ਤੂੰ ਹੀ ਨਜ਼ਰ ਮੈਨੂੰ ਆਵੇ ll
ਸਾਡੀ ਵਾਰੀ ਕਾਹਤੋਂ ll, ਐਨੀਆਂ ਦੇਰੀਆਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,

ਸਾਰੀ ਦੁਨੀਆਂ ਛੱਡ ਦੇਣੀ ਮੈਂ, ਦਰ ਨਹੀਓਂ ਛੱਡਣਾ ਤੇਰਾ,
ਰਤਨੋ ਲੁਹਾਰੀ ਵਾਂਗੂ ਜੋਗੀਆ, ਮਾਣ ਰੱਖ ਲਵੀਂ ਮੇਰਾ ll
ਖੈਰ ਝੋਲੀ ਵਿਚ ਪਾ ਦੇ ll, ਬੜੀਆਂ ਦੇਰੀਆਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,

ਐਤਵਾਰ ਨੂੰ ਰੋਟ ਬਣਾ ਕੇ, ਸੰਗਤਾਂ ਨੂੰ ਵਰਤਾਵਾਂ,
ਰਾਣੇ ਅਤੇ ਮਨਜੀਤ ਦੇ ਵਾਂਗੂ, ਜੇ ਵੀ ਮੈਂ ਤਰ ਜਾਵਾਂ ll
ਨਿੱਤ ਉਹ ਜੋਤ ਜਗਾਉਂਦੇ ll, ਜਿਹਨਾਂ ਤੇ ਮੇਹਰਾਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (901 downloads)