ਛੱਲਾ ਜੋਗੀ ਵਾਲਾ
ਮਾਂਏਂ ਮਾਂਏਂ ਮਾਂਏਂ, ਛੱਲਾ, ਜੋਗੀ ਵਾਲਾ, ਪਾ ਲਿਆ ॥
ਛੱਲੇ, ਉੱਤੇ ਨਾਂਅ, ਪੌਣਾਹਾਰੀ ਦਾ, ਲਿਖਾ ਲਿਆ ॥
ਮਾਂਏਂ ਮਾਂਏਂ ਮਾਂਏਂ... ॥ਛੱਲਾ, ਜੋਗੀ ਵਾਲਾ, ਪਾ ਲਿਆ ॥
ਏਹ, ਛੱਲਾ ਮੇਰੇ, ਜੋਗੀ ਦੀ ਨਿਸ਼ਾਨੀ ।
ਜਿਸਨੂੰ, ਪਾ ਕੇ ਮੈਂ, ਹੋ ਗਈ ਦੀਵਾਨੀ ॥
ਇਸਨੂੰ ਮੈਂ, ਜੋਗੀ ਦੇ, ਰੰਗ ਚ, ਰੰਗਾ ਲਿਆ ॥
ਮਾਂਏਂ ਮਾਂਏਂ ਮਾਂਏਂ... ॥ਛੱਲਾ, ਜੋਗੀ ਵਾਲਾ...
ਏਹ, ਛੱਲਾ ਸ਼ਾਹ, ਤਲਾਈਓਂ ਆਇਆ ।
ਜਿਸ ਨੇ, ਮੇਰਾ, ਕਸ਼ਟ ਮਿਟਾਇਆ ॥
ਜੋਗੀ ਦਿਆਂ, ਚਰਨਾਂ ਚ, ਸਿਰ ਨੂੰ ਝੁਕਾ ਲਿਆ ॥
ਮਾਂਏਂ ਮਾਂਏਂ ਮਾਂਏਂ... ॥ਛੱਲਾ, ਜੋਗੀ ਵਾਲਾ...
ਏਹ, ਛੱਲੇ ਤੋਂ ਮੈਂ, ਵਾਰੀ ਜਾਵਾਂ ।
ਇਸਨੂੰ, ਹੁਣ ਨਾ ਮੈਂ, ਹੱਥ ਚੋਂ ਲਾਹਵਾਂ ॥
ਸੱਚੀ ਗੱਲ, ਦੱਸਾਂ ਤੈਨੂੰ, ਬੱਬੀ ਮੇਹਟਾਂ ਵਾਲਿਆਂ ॥
ਮਾਂਏਂ ਮਾਂਏਂ ਮਾਂਏਂ... ॥ਛੱਲਾ, ਜੋਗੀ ਵਾਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
छल्ला जोगी वाला
माएँ माएँ माएँ, छल्ला जोगी वाला, पा लिया ॥
छल्ले ऊपर, नाम पौणाहारी का, लिखा लिया ॥
माएँ माएँ माएँ… ॥ छल्ला जोगी वाला, पा लिया ॥
ये छल्ला मेरे, जोगी की निशानी,
जिसे पहन के मैं, हो गई दीवानी ॥
इसे मैंने, जोगी के रंग में, रंगा लिया ॥
माएँ माएँ माएँ… ॥ छल्ला जोगी वाला…
ये छल्ला शाह तलाइयों से आया,
जिसने मेरा, सारा कष्ट मिटाया ॥
जोगी के चरणों में, सिर मैंने झुका लिया ॥
माएँ माएँ माएँ… ॥ छल्ला जोगी वाला…
इस छल्ले से मैं, वारी जाऊँ,
इसे अब मैं, हाथों से न उतारूँ ॥
सच्ची बात कहूँ तुझे, बब्बी मेहतां वालियों ॥
माएँ माएँ माएँ… ॥ छल्ला जोगी वाला…
अपलोडर – अनिलरामूर्ति भोपाल