ਰਹਿਮਤਾਂ ਦੀ ਹੋਣੀ ਬਰਸਾਤ
ਅੱਜ, ਰਹਿਮਤਾਂ ਦੀ, ਹੋਣੀ ਬਰਸਾਤ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ ॥
ਮੀਂਹ, ਮੇਹਰਾਂ ਦਾ, ਪੁਆਊ, ਮੇਰਾ ਨਾਥ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ ॥
ਪਵਨ, ਰੂਪ ਅੱਜ, ਧਾਰ ਕੇ ਆਊ ।
ਭਗਤਾਂ, ਨੂੰ ਜੋਗੀ, ਗਲ਼ ਨਾਲ ਲਾਊ ॥
ਕਰੂ, ਭਗਤਾਂ ਨਾਲ ॥।ਸਿੱਧੀ, ਗੱਲ ਬਾਤ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ...
ਅੱਜ, ਰਹਿਮਤਾਂ ਦੀ, ਹੋਣੀ ਬਰਸਾਤ...
ਮੋਰਾਂ, ਨੇ ਅੱਜ, ਪੈਲਾਂ ਪਾਈਆਂ ।
ਖੁਸ਼ੀ, ਦੇ ਵਿੱਚ ਅੱਜ, ਨੱਚਦੀਆਂ ਗਾਈਆਂ ॥
ਅੱਜ, ਦੇਵੇਗਾ ॥।ਝੋਲੀ ਦੇ, ਵਿੱਚੋਂ ਦਾਤ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ...
ਅੱਜ, ਰਹਿਮਤਾਂ ਦੀ, ਹੋਣੀ ਬਰਸਾਤ...
ਅੱਜ, ਨਾਮ ਦੇ, ਮਿਲਣੇ ਹੁੱਲਾਰੇ ।
ਅੱਜ, ਜੋਗੀ ਨੇ, ਤਾਰਨੇ ਸਾਰੇ ॥
ਕਰੂ, ਭਗਤਾਂ ਤੋਂ ॥।ਜੋਗੀ, ਸ਼ੁਰੂਆਤ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ...
ਅੱਜ, ਰਹਿਮਤਾਂ ਦੀ, ਹੋਣੀ ਬਰਸਾਤ...
ਹੱਥ, ਵਿੱਚ ਚਿਮਟਾ, ਤੋਰ ਨਿਰਾਲੀ ।
ਝੋਲੀ, ਚੋਂ ਭਰੇ, ਝੋਲੀਆਂ ਖ਼ਾਲੀ ॥
ਓਹ ਨੀ, ਦੇਖਦਾ ॥।ਧਰਮ, ਅਤੇ ਜ਼ਾਤ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ...
ਅੱਜ, ਰਹਿਮਤਾਂ ਦੀ, ਹੋਣੀ ਬਰਸਾਤ...
ਜੀਹਨੇ, ਨਾਮ ਦਾ, ਰੰਗ ਚੜ੍ਹਾਉਣਾ ।
ਟਾਈਮ ਤੇ, ਆ ਜਾਇਓ, ਜੀਹਨੇ ਆਉਣਾ ॥
ਕਿਤੇ, ਸੌਂ ਕੇ ਨਾ ॥।ਗੁਜ਼ਾਰ, ਦਿਓ ਰਾਤ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ...
ਅੱਜ, ਰਹਿਮਤਾਂ ਦੀ, ਹੋਣੀ ਬਰਸਾਤ...
ਜ਼ੋਰਾ, ਖੁਸ਼ੀ ਚ, ਭੱਜਿਆ ਫਿਰਦਾ ।
ਲੱਭਦਾ, ਸੀ ਓਹ, ਮੌਕਾ ਚਿਰ ਦਾ ॥
ਚੱਕੀ, ਫਿਰੇ ਅੱਜ ॥।ਕਲਮ, ਦਵਾਤ,
ਆ ਜਾਓ, ਜੀਹਨੇ, ਜੀਹਨੇ ਭਿੱਜਣਾ...
ਅੱਜ, ਰਹਿਮਤਾਂ ਦੀ, ਹੋਣੀ ਬਰਸਾਤ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
रहमतां दी होणी बरसात
अज्ज, रहमतां दी, होणी बरसात,
आ जाओ, जीहने, जीहने भिजणा ॥
मीह, मेहरां दा, पुआऊ, मेरा नाथ,
आ जाओ, जीहने, जीहने भिजणा ॥
पवन, रूप अज्ज, धार के आऊ ।
भगतां, नू जोगी, गल नाल लाऊ ॥
करू, भगतां नाल ॥ सिध्धी, गल बात,
आ जाओ, जीहने, जीहने भिजणा...
अज्ज, रहमतां दी, होणी बरसात...
मोरां, ने अज्ज, पैलां पाईयां ।
खुशी, दे विच अज्ज, नचदियां गाईयां ॥
अज्ज, deveगा ॥ झोली दे, विच्चों दात,
आ जाओ, जीहने, जीहने भिजणा...
अज्ज, रहमतां दी, होणी बरसात...
अज्ज, नाम दे, मिलणे हुल्लारे ।
अज्ज, जोगी ने, तारने सारे ॥
करू, भगतां तों ॥ जोगी, शुरूआत,
आ जाओ, जीहने, जीहने भिजणा...
अज्ज, रहमतां दी, होणी बरसात...
हथ, विच चिमटा, तोर निराली ।
झोली, चों भरे, झोलियां खाली ॥
ओह नी, वेखदा ॥ धरम, अते जात,
आ जाओ, जीहने, जीहने भिजणा...
अज्ज, रहमतां दी, होणी बरसात...
जीहने, नाम दा, रंग चढ़ाऊणा ।
टाइम ते, आ जाइयो, जीहने आउणा ॥
किते, सौण के ना ॥ गुजर, दियो रात,
आ जाओ, जीहने, जीहने भिजणा...
अज्ज, रहमतां दी, होणी बरसात...
जोरा, खुशी च, भग्गिया फिरदा ।
लब्बदा, सी ओह, मौका चिर दा ॥
चक्की, फिरे अज्ज ॥ कलम, दवात,
आ जाओ, जीहने, जीहने भिजणा...
अज्ज, रहमतां दी, होणी बरसात...