चिंता पुरनी चिंता हर लो मेरियाँ/ਚਿੰਤਾਪੁਰਨੀ ਚਿੰਤਾ ਹਰ ਲਓ ਮੇਰੀਆਂ

ਚਿੰਤਾਪੁਰਨੀ ਚਿੰਤਾ ਹਰ ਲਓ ਮੇਰੀਆਂ

ਧੁਨ- ਪ੍ਰੇਮ ਕੇ ਬੰਧਨ ਮੇਂ ਮੋਹਨ ਬੰਧ ਗਏ
ਚਿੰਤਾਪੁਰਨੀ, ਚਿੰਤਾ ਹਰ ਲਓ, ਮੇਰੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਲੋਕੀਂ, ਮੰਗਦੇ ਨੇ ਮਹਿਲ ਤੇ, ਮਾੜੀਆ ॥
ਮੈਂ ਤੇ, ਮੰਗਦੀ ਆਂ, ਦਹਿਲੀਜ਼ਾਂ, ਤੇਰੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਲੋਕੀਂ, ਮੰਗਦੇ ਨੇ, ਮਾਂ ਧੰਨ ਤੇ, ਦੌਲਤਾਂ ॥
ਮੈਂ ਤੇ, ਮੰਗਦੀ ਆਂ ਰਹਿਮਤਾਂ, ਤੇਰੀਆਂ ।
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਲੋਕੀਂ, ਮੰਗਦੇ ਨੇ ਮਾਂ ਰਿਸ਼ਤੇ, ਦਾਰੀਆਂ ॥
ਮੈਂ ਤੇ, ਮੰਗਦੀ ਆਂ ਮਾਂ ਸੰਗਤਾਂ, ਤੇਰੀਆਂ ।।
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਲੋਕੀਂ, ਮੰਗਦੇ ਨੇ, ਸਹਾਰੇ ਦੁਨੀਆਂ ਦੇ ॥
ਮੈਂ ਤੇ, ਰੱਖੀਆਂ ਨੇ ਮਾਂ ਆਸਾਂ, ਤੇਰੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਤੇਰੇ, ਦਰ ਤੇ ਦਾਤੀਏ ਕੋਈ, ਥੋੜ ਨਾ ॥
ਕੋਲ, ਤੇਰੇ ਰਹਿਮਤਾਂ ਨੇ, ਵਥੇਰੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਸੁਣਿਆਂ, ਏ ਮਾਂ, ਪਾਪੀਆਂ ਨੂੰ, ਤਾਰਦੀ ॥
ਮੇਰੀ ਵਾਰੀ, ਕਿਓਂ ਲਗਾਈਆਂ, ਦੇਰੀਆਂ ॥
ਆ ਵੀ ਜਾਓ, ਮੈਨੂੰ, ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ, ਮੇਰੀਆਂ ॥

ਫ਼ੈਸਲਾ, ਕਰ ਦਿਓ ਮੇਰੀ, ਤਕਦੀਰ ਦਾ ॥
ਹੁਣ ਤੇ, ਬਦਲੋ ਮਾਂ ਲਕੀਰਾਂ, ਮੇਰੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਆਪਣੇ, ਬੱਚਿਆਂ ਦਾ ਸਹਾਰਾ, ਬਣ ਤੂੰ ॥
ਮੈਂ ਤੇ, ਕਰਦੀ ਆਂ ਮਾਂ ਮਿੰਨਤਾਂ, ਤੇਰੀਆਂ ।।
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਰੋਂਦਿਆਂ, ਅੱਖੀਆਂ ਦੇ ਹੰਝੂ, ਮੁੱਕ ਗਏ ॥
ਪਰ, ਨਹੀਂ ਮੁੱਕੀਆਂ ਏਹ, ਕੋਮਲ ਗੇੜੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਮੈਂ ਵੀ ਅਰਜ਼ੀ, ਦਰ ਤੇਰੇ ਤੇ, ਲਾਈ ਏ ॥
ਕਿਓਂ ਨਾ, ਹੋਈਆਂ ਸੁਣ, ਵਾਈਆਂ ਮੇਰੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ...

ਕਰ ਦੇ ਹੁਣ, ਕਿਸਮਤ ਮੇਰੀ ਦਾ, ਫ਼ੈਸਲਾ ॥
ਮੁੱਕਣ, ਤੇ ਆਈਆਂ ਨੇ ਤਰੀਕਾਂ, ਮੇਰੀਆਂ ॥
ਆ ਵੀ ਜਾਓ, ਮੈਨੂੰ ਉਡੀਕਾਂ, ਤੇਰੀਆਂ ।
ਚਿੰਤਾਪੁਰਨੀ, ਚਿੰਤਾ ਹਰ ਲਓ, ਮੇਰੀਆਂ ।
ਚਿੰਤਾ, ਹਰ ਲਓ, ਮੇਰੀਆਂ,
ਚਿੰਤਾ, ਹਰ ਲਓ, ਮੇਰੀਆਂ ॥॥
ਚਿੰਤਾਪੁਰਨੀ, ਚਿੰਤਾ ਹਰ ਲਓ, ਮੇਰੀਆਂ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चिंतापुर्नी, चिंता हर लो, मेरीयाँ
धुन – प्रेम के बंधन में मोहन बंध गए

चिंतापुर्नी, चिंता हर लो, मेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

लौकीं, मंगदे ने, महल ते, माड़ियाँ ।
मैं ते, मंगदी आं, दहलीजां, तेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

लौकीं, मंगदे ने, मां धन ते, दौलतां ।
मैं ते, मंगदी आं, रहमतां, तेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

लौकीं, मंगदे ने, मां रिश्ते, दारियाँ ।
मैं ते, मंगदी आं, मां संगतां, तेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

लौकीं, मंगदे ने, सहारे, दुनियां दे ।
मैं ते, रखीयां ने, मां आसां, तेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

तेरे, दर ते, दातिए, कोई थोड़ ना ।
कोल तेरे, रहमतां ने, वधेरियाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

सुनियां, ए मां, पापियां नूं, तारदी ।
मेरी वारी, क्यूं लगाईयां, देरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो, मेरीयाँ ।

फैसला, कर दियो, मेरी, तकदीर दा ।
हुण ते, बदलो मां, लकीरां, मेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

अपने, बच्चियां दा, सहारा, बन तूं ।
मैं ते, करदी आं, मां मिन्नतां, तेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

रोंदियां, अखियां दे, हंजू, मुक गए ।
पर, नहीं मुकियां, एह, कोमल गेरियां ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

मैं वी, अरज़ी, दर तेरे ते, लाई ए ।
क्यूं ना, होइयां सुन, वाइयां, मेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो...

कर दे, हुण, किस्मत, मेरी दा, फैसला ।
मुकण ते, आईयां ने, तारीकां, मेरीयाँ ।
आ वी जाओ, मैन्नूं उडीकां, तेरीयाँ ।
चिंतापुर्नी, चिंता हर लो, मेरीयाँ ।
चिंता, हर लो, मेरीयाँ,
चिंता, हर लो, मेरीयाँ ।।
चिंतापुर्नी, चिंता हर लो, मेरीयाँ ।

download bhajan lyrics (13 downloads)