भोले राम नू प्यारे हरे हरे/ਭੋਲ੍ਹੇ ਰਾਮ ਨੂੰ ਪਿਆਰੇ

ਭੋਲ੍ਹੇ ਰਾਮ ਨੂੰ ਪਿਆਰੇ

ਭੋਲ੍ਹੇ, ਰਾਮ ਨੂੰ, ਪਿਆਰੇ...( ਹਰੇ ਹਰੇ ) ।
ਰਾਮ, ਭੋਲ੍ਹੇ ਨੂੰ, ਪਿਆਰੇ...( ਹਰੇ ਹਰੇ ) ।
ਹਰੇ, ਹਰੇ, ਰਾਮ ਹਰੇ ਹਰੇ ॥
ਭੋਲ੍ਹੇ, ਰਾਮ ਨੂੰ, ਪਿਆਰੇ...

ਜਟਾ, ਭੋਲ੍ਹੇ ਦੀ, ਬੜੀ ਸੋਹਣੀ ਲੱਗਦੀ ।
ਬੜੀ, ਸੋਹਣੀ ਲੱਗਦੀ ਜੀ, ਬੜੀ ਸੋਹਣੀ ਲੱਗਦੀ ।
ਜਟਾ, ਭੋਲਾ ਦੀ, ਬੜੀ ਸੋਹਣੀ ਲੱਗਦੀ ।
ਗੰਗਾ, ਲੈਂਦੀ ਏ, ਹੁਲਾਰੇ...( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ...

ਮੱਥਾ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਬੜਾ, ਸੋਹਣਾ ਲੱਗਦਾ ਜੀ, ਬੜਾ ਸੋਹਣਾ ਲੱਗਦਾ ।
ਮੱਥਾ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਚੰਦਾ, ਮਾਰੇ, ਚਮਕਾਰੇ...( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ...

ਗਲ਼, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਬੜਾ, ਸੋਹਣਾ ਲੱਗਦਾ ਜੀ, ਬੜਾ ਸੋਹਣਾ ਲੱਗਦਾ ।
ਗਲ਼, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਨਾਗ਼, ਮਾਰੇ, ਫੁੰਕਾਰੇ...( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ...

ਹੱਥ, ਭੋਲ੍ਹੇ ਦੇ, ਬੜੇ ਸੋਹਣੇ ਲੱਗਦੇ ।
ਬੜੇ, ਸੋਹਣੇ ਲੱਗਦੇ ਜੀ, ਬੜੇ ਸੋਹਣੇ ਲੱਗਦੇ ।
ਹੱਥ, ਭੋਲ੍ਹੇ ਦੇ, ਬੜੇ ਸੋਹਣੇ ਲੱਗਦੇ ।
ਡੰਮਰੂ, ਬੋਲੇ, ਓਮਕਾਰੇ...( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ...

ਸਵਾਰੀ, ਭੋਲ੍ਹੇ ਦੀ, ਬੜੀ ਸੋਹਣੀ ਲੱਗਦੀ
ਬੜੀ, ਸੋਹਣੀ ਲੱਗਦੀ ਜੀ, ਬੜੀ ਸੋਹਣੀ ਲੱਗਦੀ ।
ਸਵਾਰੀ, ਭੋਲ੍ਹੇ ਦੀ, ਬੜੀ ਸੋਹਣੀ ਲੱਗਦੀ
ਨੰਦੀ, ਲੈਂਦਾ ਏ, ਨਜ਼ਾਰੇ...( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ...

ਮੰਦਿਰ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਬੜਾ, ਸੋਹਣਾ ਲੱਗਦਾ ਜੀ, ਬੜਾ ਸੋਹਣਾ ਲੱਗਦਾ ।
ਮੰਦਿਰ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਸੰਗਤ, ਬੋਲੇ, ਜੈ ਜੈਕਾਰੇ...( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

भोले राम को प्यारे

भोले, राम को, प्यारे... (हरे हरे) ।
राम, भोले को, प्यारे... (हरे हरे) ।
हरे, हरे, राम हरे हरे ॥
भोले, राम को, प्यारे...

जटा, भोले की, बड़ी सोहणी लगदी ।
बड़ी, सोहणी लगदी जी, बड़ी सोहणी लगदी ।
जटा, भोले की, बड़ी सोहणी लगदी ।
गंगा, लेन्दी ऐ, हुलारे... (हरे हरे) ॥
भोले, राम को, प्यारे...

माथा, भोले का, बड़ा सोहणा लगदा ।
बड़ा, सोहणा लगदा जी, बड़ा सोहणा लगदा ।
माथा, भोले का, बड़ा सोहणा लगदा ।
चंदा, मारे, चमकारे... (हरे हरे) ॥
भोले, राम को, प्यारे...

गला, भोले का, बड़ा सोहणा लगदा ।
बड़ा, सोहणा लगदा जी, बड़ा सोहणा लगदा ।
गला, भोले का, बड़ा सोहणा लगदा ।
नाग, मारे, फुंकारे... (हरे हरे) ॥
भोले, राम को, प्यारे...

हाथ, भोले के, बड़े सोहणे लगदे ।
बड़े, सोहणे लगदे जी, बड़े सोहणे लगदे ।
हाथ, भोले के, बड़े सोहणे लगदे ।
डमरू, बोले, ओंकारे... (हरे हरे) ॥
भोले, राम को, प्यारे...

सवारी, भोले की, बड़ी सोहणी लगदी ।
बड़ी, सोहणी लगदी जी, बड़ी सोहणी लगदी ।
सवारी, भोले की, बड़ी सोहणी लगदी ।
नंदी, लेंदा ऐ, नजारे... (हरे हरे) ॥
भोले, राम को, प्यारे...

मंदिर, भोले का, बड़ा सोहणा लगदा ।
बड़ा, सोहणा लगदा जी, बड़ा सोहणा लगदा ।
मंदिर, भोले का, बड़ा सोहणा लगदा ।
संगत, बोले, जै जैकारे... (हरे हरे) ॥
भोले, राम को, प्यारे...

अपलोडर – अनिलरामूर्ति भोपाल

श्रेणी