तेरा भवन, सजा के, बैठे आं...
( जय, जय जय मां... )
मां तेरी, जोत जगा के, बैठे आं...
( जय, जय जय मां... )
तेरा भवन, सजा के, बैठे आं,
मां तेरी, जोत जगा के, बैठे आं,
आ के, बच्चियां नूं, दरश, दिखा जा दातिए,
दिखा जा दातिए, दिखा जा दातिए...
असीं, रख्या मां, तेरा जग्राता,
तूं जागे विच, आजा दातिए ॥
करदे, उडीकां मां, भगत तेरे आऊण दी,
रीझ बड़ी, अख्खियां नूं, दरशन पाऊण दी ॥
साडे, नैणां दी प्यास, बुझा जा दातिए,
बुझा जा दातिए, बुझा जा दातिए...
असीं, रख्या मां, तेरा जग्राता,
तूं जागे विच, आजा दातिए ॥
सदा ही तूं, भगतां दी, रखदी एं लाज मां,
करके, दीदार साडे, खुल्ले जाणे भाग मां ॥
आ के, रहमतां दा रंग, बरसा जा दातिए,
बरसा जा दातिए, बरसा जा दातिए...
असीं, रख्या मां, तेरा जग्राता,
तूं जागे विच, आजा दातिए ॥
चुगट्टी दे, विनोद तों ना, पावीं मांएं दूरियां,
मुकेश दियां, रीझां करीं, सारियां मां पूरीआं ॥
साडी सुन जा, ते आपणी, सुना जा दातिए,
सुना जा दातिए, सुना जा दातिए...
असीं, रख्या मां, तेरा जग्राता,
तूं जागे विच, आजा दातिए ॥
अपलोडर – अनिलरामूर्तीभोपाल
ਤੇਰਾ ਭਵਨ, ਸਜਾ ਕੇ, ਬੈਠੇ ਆਂ...
( ਜੈ,, ਜੈ ਜੈ ਮਾਂ... )
ਮਾਂ ਤੇਰੀ, ਜੋਤ ਜਗਾ ਕੇ, ਬੈਠੇ ਆਂ...
( ਜੈ,, ਜੈ ਜੈ ਮਾਂ... )
ਤੇਰਾ ਭਵਨ, ਸਜਾ ਕੇ, ਬੈਠੇ ਆਂ,
ਮਾਂ ਤੇਰੀ, ਜੋਤ ਜਗਾ ਕੇ, ਬੈਠੇ ਆਂ,
ਆ ਕੇ, ਬੱਚਿਆਂ ਨੂੰ, ਦਰਸ਼, ਦਿਖਾ ਜਾ ਦਾਤੀਏ,
ਦਿਖਾ ਜਾ ਦਾਤੀਏ, ਦਿਖਾ ਜਾ ਦਾਤੀਏ...
ਅਸੀਂ, ਰੱਖਿਆ ਮਾਂ, ਤੇਰਾ ਜਗਰਾਤਾ,
ਤੂੰ ਜਾਗੇ ਵਿੱਚ, ਆਜਾ ਦਾਤੀਏ ॥
ਕਰਦੇ, ਉਡੀਕਾਂ ਮਾਂ, ਭਗਤ ਤੇਰੇ ਆਉਣ ਦੀ,
ਰੀਝ ਬੜੀ, ਅੱਖੀਆਂ ਨੂੰ, ਦਰਸ਼ਨ ਪਾਉਣ ਦੀ ॥
ਸਾਡੇ, ਨੈਣਾਂ ਦੀ ਪਿਆਸ, ਬੁਝਾ ਜਾ ਦਾਤੀਏ,
ਬੁਝਾ ਜਾ ਦਾਤੀਏ, ਬੁਝਾ ਜਾ ਦਾਤੀਏ...
ਅਸੀਂ, ਰੱਖਿਆ ਮਾਂ, ਤੇਰਾ ਜਗਰਾਤਾ,
ਤੂੰ ਜਾਗੇ ਵਿੱਚ, ਆਜਾ ਦਾਤੀਏ ॥
ਸਦਾ ਹੀ ਤੂੰ, ਭਗਤਾਂ ਦੀ, ਰੱਖਦੀ ਏਂ ਲਾਜ਼ ਮਾਂ,
ਕਰਕੇ, ਦੀਦਾਰ ਸਾਡੇ, ਖੁੱਲ੍ਹ ਜਾਣੇ ਭਾਗ ਮਾਂ ॥
ਆ ਕੇ, ਰਹਿਮਤਾਂ ਦਾ ਰੰਗ, ਬਰਸਾ ਜਾ ਦਾਤੀਏ,
ਬਰਸਾ ਜਾ ਦਾਤੀਏ, ਬਰਸਾ ਜਾ ਦਾਤੀਏ...
ਅਸੀਂ, ਰੱਖਿਆ ਮਾਂ, ਤੇਰਾ ਜਗਰਾਤਾ,
ਤੂੰ ਜਾਗੇ ਵਿੱਚ, ਆਜਾ ਦਾਤੀਏ ॥
ਚੁਗੱਟੀ ਦੇ, ਵਿਨੋਦ ਤੋਂ ਨਾ, ਪਾਵੀਂ ਮਾਂਏਂ ਦੂਰੀਆਂ,
ਮੁਕੇਸ਼ ਦੀਆਂ, ਰੀਝਾਂ ਕਰੀਂ, ਸਾਰੀਆਂ ਮਾਂ ਪੂਰੀਆਂ ॥
ਸਾਡੀ ਸੁਣ ਜਾ, ਤੇ ਆਪਣੀ, ਸੁਣਾ ਜਾ ਦਾਤੀਏ,
ਸੁਣਾ ਜਾ ਦਾਤੀਏ, ਸੁਣਾ ਜਾ ਦਾਤੀਏ...
ਅਸੀਂ, ਰੱਖਿਆ ਮਾਂ, ਤੇਰਾ ਜਗਰਾਤਾ,
ਤੂੰ ਜਾਗੇ ਵਿੱਚ, ਆਜਾ ਦਾਤੀਏ ॥
ਅਪਲੋਡਰ- ਅਨਿਲਰਾਮੂਰਤੀਭੋਪਾਲ