ਫ਼ੁੱਲਾਂ ਦੀ ਬਹਾਰ
ਫ਼ੁੱਲਾਂ, ਦੀ ਬਹਾਰ, ਸੋਹਣੇ, ਫ਼ੁੱਲਾਂ ਦੀ ਬਹਾਰ ॥
ਓ ਝੋਲੀਆਂ, ਭਰ ਲਓ ਭਗਤੋ, ਦਾਤੀ, ਬੈਠੀ ਖੋਲ੍ਹ ਦਵਾਰ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਭੰਗ ॥
ਚੜ੍ਹ ਗਿਆ, ਚੜ੍ਹ ਗਿਆ ਭਗਤੋ, ਮੈਨੂੰ, ਮਹਾਂਮਾਈ ਦਾ ਰੰਗ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਮੇਵਾ ॥
ਮੈਂ ਤਾਂ, ਕਹਿੰਦੀ ਆਂ, ਮੈਂ, ਦਰਸ਼ਨ ਕਰਨਾ ਤੇਰਾ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਖੀਰ ॥
ਓ ਮੰਗ ਲਓ, ਮੰਗ ਲਓ ਭਗਤੋ, ਮਾਤਾ, ਦੇਂਦੀ ਭੈਣਾਂ ਨੂੰ ਵੀਰ ॥
ਹਰਾ, ਰੰਗ ਰੰਗ ਦੇ ਮਾਂ, ਪੀਲਾ ਰੰਗ ਰੰਗ ਦੇ ॥
ਰੰਗ ਦੇ, ਦੁਪੱਟਾ ਮੇਰਾ, ਗੁਲਾਨਾਰੀ,
ਓ ਪੀਲੇ, ਸ਼ੇਰ ਉੱਤੇ, ਆਉਂਦੀ ਮਈਆ, ਲੱਗੇ ਪਿਆਰੀ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਬੇਰ ॥
ਦਰਸ਼, ਦਿਖਾ ਜਾ ਦਾਤੀਏ, ਸਾਨੂੰ, ਹੋ ਗਈ ਬੜੀ ਦੇਰ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਤਾਰੇ ॥
ਓ ਆਜਾ, ਆਜਾ ਮਈਆ ਜੀ, ਤੈਨੂੰ, ਸੰਗਤ ਪਈ ਪੁਕਾਰੇ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਆਰੀ ॥
ਓ ਦਰਸ਼ਨ, ਕਰ ਲਓ ਭਗਤੋ, ਮਈਆ ਦੀ, ਆ ਗਈ ਸ਼ੇਰ ਸਵਾਰੀ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਕੰਗਣਾਂ ॥
ਓ ਅੱਜ ਅਸੀਂ, ਮਈਆ ਦਾ, ਰੱਜ ਰੱਜ, ਦਰਸ਼ਨ ਕਰਨਾ ॥
ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਛੈਣਾ ॥
ਓ ਅੱਜ ਮੇਰੀ, ਮਈਆ ਦੇ, ਐਦਾਂ ਈ, ਭੰਗੜਾ ਪੈਣਾ ।
ਓ ਅੱਜ ਮੇਰੀ, ਦਾਤੀ ਦੇ, ਐਦਾਂ ਈ, ਭੰਗੜਾ ਪੈਣਾ ।
ਚੋਲ, ਚੋਲ ਚੋਲ, ਐਹ ਤਾਂ, ਮਿੱਠੇ ਮਿੱਠੇ ਚੋਲ ॥
ਓ ਦਰ ਤੇ, ਆ ਗਏ ਦਾਤੀਏ, ਬੂਹੇ, ਮੰਦਿਰਾਂ ਦੇ ਖੋਲ੍ਹ ॥
ਨੀ ਮੈਂ, ਵੰਡਾਂ ਚੂੜੀਆਂ, ਨੀ ਮੈਂ, ਵੰਡਾਂ ਚੂੜੀਆਂ ॥
ਮਾਤਾ, ਰਾਣੀ ਜੀ ਨੇ, ਕੀਤੀਆਂ, ਮੁਰਾਦਾਂ ਪੂਰੀਆਂ ॥
ਕਦੇ, ਹੂੰ ਕਰਕੇ, ਕਦੇ, ਹਾਂ ਕਰਕੇ ॥
ਸਾਨੂੰ, ਚਰਣਾਂ ਨਾਲ, ਲਾ ਲੈ, ਸਾਡੀ ਮਾਂ ਬਣ ਕੇ ॥
ਕਦੇ, ਆਰ ਨੱਚਦੀ, ਕਦੇ ਪਾਰ ਨੱਚਦੀ ॥
ਮੇਰੀ, ਦਾਤੀ ਦੇ, ਦਵਾਰੇ ਤੇ, ਬਹਾਰ ਲੱਗਦੀ ॥
ਚਾਹੇ, ਮਾਰ ਮਈਆ ਜੀ, ਚਾਹੇ, ਤਾਰ ਮਈਆ ਜੀ ॥
ਓ ਅਸੀਂ, ਛੱਡਣਾ ਨੀ ਤੇਰਾ, ਦਰਬਾਰ ਮਈਆ ਜੀ ॥
ਮਈਆ, ਆ ਨੀ ਗਈ, ਫੇਰਾ, ਪਾ ਨੀ ਗਈ ॥
ਓ ਮਈਆ, ਭਗਤਾਂ ਨੂੰ, ਦਰਸ਼ ਦਿਖਾ ਨੀ ਗਈ ॥
ਚੰਗਾ, ਰਹਿ ਗਿਆ, ਓਹ ਤਾਂ, ਚੰਗਾ ਰਹਿ ਗਿਆ ॥
ਓ ਜੇਹੜਾ, ਮਈਆ ਦੇ, ਦਵਾਰੇ ਉੱਤੇ, ਆ ਕੇ ਬਹਿ ਗਿਆ ॥
ਮਈਆ, ਆ ਜਾਵੀਂ, ਦਰਸ਼, ਦਿਖਾ ਜਾਵੀਂ ॥
ਓ ਸਾਡੀਆਂ, ਲੱਗੀਆਂ, ਪ੍ਰੀਤਾਂ, ਨਿਭਾ ਜਾਵੀਂ ॥
ਝੰਡੇ, ਲਾਲ ਭਗਤੋ, ਲਓ, ਸ਼ਿੰਗਾਰ ਭਗਤੋ ॥
ਓ ਭਗਤ, ਚੱਲੇ ਨੇ, ਵੈਸ਼ਣੋਂ ਦੇ, ਦਵਾਰ ਭਗਤੋ ॥
ਓ ਦਰਸ਼ਨ, ਮਈਆ ਜੀ ਦਾ, ਪਾਉਣਾ ਹੈ, ਗੁਫ਼ਾ ਤੇ ਭਗਤੋ ॥
ਫ਼ੁੱਲਾਂ, ਦੀ ਬਹਾਰ, ਸੋਹਣੇ, ਫ਼ੁੱਲਾਂ ਦੀ ਬਹਾਰ ॥
ਓ ਝੋਲੀਆਂ, ਭਰ ਲਓ ਭਗਤੋ, ਦਾਤੀ ਬੈਠੀ ਖੋਲ੍ਹ ਦਵਾਰ ॥
???????? ਜੈ ਮਾਤਾ ਦਿੱਤੀ ???? ????
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
फूलों की बहार
फूलों, की बहार, सोहणे, फूलों की बहार ॥
ओ झोलियां, भर लो भगतो, दाती, बैठी खोल द्वार ॥
बारी बरसी, खट्टन गया सी, खट्ट के ल्यांदी भंग ॥
चढ़ गया, चढ़ गया भगतो, मैनूं, महामाई दा रंग ॥
बारी बरसी, खट्टन गया सी, खट्ट के ल्यांदा मेवा ॥
मैं तां, कहंदी आं, मैं, दर्शन करना तेरा ॥
बारी बरसी, खट्टन गया सी, खट्ट के ल्यांदी खीर ॥
ओ मंग लो, मंग लो भगतो, माता, देंदी बहणां नूं वीर ॥
हरा, रंग रंग दे मां, पीला रंग रंग दे ॥
रंग दे, दुपट्टा मेरा, गुलानारी,
ओ पीले, शेर उत्ते, आउंदी मईया, लगे प्यारी ॥
बारी बरसी, खट्टन गया सी, खट्ट के ल्यांदे बेर ॥
दर्श, दिखा जा दातिये, सानूं, हो गई बड़ी देर ॥
बारी बरसी, खट्टन गया सी, खट्ट के ल्यांदे तारे ॥
ओ आजा, आजा मईया जी, तैनूं, संगत पई पुकारे ॥
बारी बरसी, खट्टन गया सी, खट्ट के ल्यांदी आरी ॥
ओ दर्शन, कर लो भगतो, मईया दी, आ गई शेर सवारी ॥
बारी बरसी, खट्टन गया सी, खट्ट के ल्यांदा कंगणां ॥
ओ अज्ज असीं, मईया दा, रज्ज रज्ज, दर्शन करना ॥
बारी बरसी, खट्टन गया सी, खट्ट के ल्यांदा छैणा ॥
ओ अज्ज मेरी, मईया दे, ऐदां ई, भंगड़ा पैणा ।
ओ अज्ज मेरी, दाती दे, ऐदां ई, भंगड़ा पैणा ॥
चोल, चोल चोल, ऐह तां, मीठे मीठे चोल ॥
ओ दर ते, आ गए दातिये, बूहे, मंदिरां दे खोल ॥
नी मैं, वंडां चूड़ियां, नी मैं, वंडां चूड़ियां ॥
माता, राणी जी ने, कीतियां, मुरादां पूरियां ॥
कदे, हूं करके, कदे, हां करके ॥
सानूं, चरणां नाल, ला लै, साड़ी मां बन के ॥
कदे, आर नचदी, कदे पार नचदी ॥
मेरी, दाती दे, दवारे ते, बहार लगदी ॥
चाहे, मार मईया जी, चाहे, तार मईया जी ॥
ओ असीं, छोड़ना नी तेरा, दरबार मईया जी ॥
मईया, आ नी गई, फेरा, पा नी गई ॥
ओ मईया, भगतां नूं, दर्श दिखा नी गई ॥
चंगा, रहि गया, ओह तां, चंगा रहि गया ॥
ओ जेहड़ा, मईया दे, दवारे उत्ते, आ के बहि गया ॥
मईया, आ जावीं, दर्श, दिखा जावीं ॥
ओ साडियां, लग्गियां, प्रीतां, निभा जावीं ॥
झंडे, लाल भगतो, लओ, शृंगार भगतो ॥
ओ भगत, चले ने, वैश्णों दे, द्वार भगतो ॥
ओ दर्शन, मईया जी दा, पाउणा है, गुफा ते भगतो ॥
फूलों, की बहार, सोहणे, फूलों की बहार ॥
ओ झोलियां, भर लो भगतो, दाती बैठी खोल द्वार ॥
जय माता दी ????
अपलोडर – अनिलरामूर्ति भोपाल