मेरे नित सुपने विच आउंदा जोगी चिम्टे वालां

[सफेद राग भैरवी]

मेरे नित सुपने विच आउंदा जोगी चिम्टे वालां,
मैनूं आ के है दर्शन दिखाउंदा जोगी चिम्टे वालां,
मेरे नित सुपने विच आउंदा जोगी चिम्टे वालां।

  1. वाल है सुनिहरी, पैरा विच है खड़ावां जी,
    दिल करे बाबा जी नूं देखदा ही जावां जी।
    लाल बगल झोली है पाउंदा, जोगी चिम्टे वाला,
    मेरे नित सुपने विच आउंदा जोगी चिम्टे वाला।

  2. गल विच सिंगी सोहणी चमका है मारदी,
    दर्शन दिखा के मेरी जिंदगी सवारती।
    मैं ओहदा लाख लाख मनाउंदा जोगी चिम्टे वाला,
    मेरे नित सुपने विच आउंदा जोगी चिम्टे वाला।

  3. रहिपे वाले रोशन उत्ते करम कमाइया ए,
    पौणहारी जोगी मैनूं गल नाल लाइया ए।
    अज्ज मैं ओहदा दित्तां खांदा, जोगी चिम्टे वालां,
    मेरे नित सुपने विच आउंदा जोगी चिम्टे वालां।


    [ਸਫੇਦ ਰਾਗ ਭੈਰਵੀ]

    ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਜੋਗੀ ਚਿੱਮਟੇ ਵਾਲਾਂ
    ਮੈਨੂੰ ਆਕੇ ਹੈ ਦਰਸ਼ਨ ਦਿਖਾਉਂਦਾ ਜੋਗੀ ਚਿੱਮਟੇ ਵਾਲਾਂ
    ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਜੋਗੀ ਚਿੱਮਟੇ ਵਾਲਾਂ

  4. ਵਾਲ ਹੈ ਸੁਨਿਹਰੀ ਪੈਰਾਂ ਵਿੱਚ ਹੈ ਖੜਾਵਾਂ ਜੀ
    ਦਿਲ ਕਰੇ ਬਾਬਾ ਜੀ ਨੂੰ ਦੇਖਦਾ ਹੀ ਜਾਵਾ ਜੀ
    ਲਾਲ ਬਗਲ ਝੋਲੀ ਹੈ ਪਾਉਂਦਾ, ਜੋਗੀ ਚਿੱਮਟੇ ਵਾਲਾ
    ਮੇਰੇ ਨਿੱਤ ਸੁਪਨੇ ਵਿੱਚ ਆਉਦਾ ਜੋਗੀ ਚਿੱਮਟੇ ਵਾਲਾ

  5. ਗਲ ਵਿੱਚ ਸਿੰਗੀ ਸੋਹਣੀ ਚਮਕਾ ਹੈ ਮਾਰਦੀ
    ਦਰਸ਼ਨ ਦਿਖਾਕ ਮੇਰੀ ਜ਼ਿੰਦਗੀ ਸਵਾਰਤੀ
    ਮੈ ਉਹਦਾ ਲੱਖ ਲੱਖ ਮਨਾਉਂਦਾ ਜੋਗੀ ਚਿੱਮਟੇ ਵਾਲਾ
    ਮੇਰੇ ਨਿੱਤ ਸੁਪਨੇ ਵਿੱਚ ਆਉਦਾ, ਜੋਗੀ ਚਿੱਮਟੇ ਵਾਲਾ

  6. ਰਹਿਪੇ ਵਾਲੇ ਰੋਸ਼ਨ ਉੱਤੇ ਕਰਮ ਕਮਾਇਆ ਏ
    ਪੋਣਾਹਾਰੀ ਜੋਗੀ ਮੈਨੂੰ ਗਲ ਨਾਲ ਲਾਇਆ ਏ
    ਅੱਜ ਮੈਂ ਉਹਦਾ ਦਿੱਤਾ ਖਾਂਦਾ,ਜੋਗੀ ਚਿੱਮਟੇ ਵਾਲਾਂ
    ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਜੋਗੀ ਚਿੱਮਟੇ ਵਾਲਾਂ