सोहना है दरबार जोगी दा

सोहना है दरबार जोगी दा सोहना है दरबार
निक जेहा रब साडा सहनु करदा बहुत ही प्यार,
सोहना है दरबार जोगी दा

कोई कहे ओहनू पौन्हारी कोई कहे ओहनू दूधाधारी,
कोई कहे ओहनू उड़ के जांदा जांदा करके मोर सवारी,
जोगी दे श्रद्धालु सारे खडके कर्ण पुकार,
सोहना है दरबार जोगी दा

कोई कहे लक्ष्मी दा जाया शिव जी दा अवतारी,
कोई कहे ओहनू धुनें वाला बड़ा ही पर उपकारी,
रब नाल जिह्ना प्रीता पाइया ओही जांदे दरवार,
सोहना है दरबार जोगी दा
चेत महिना भागा भरेया दर्शन करके आइये,
गुफा ते जा के सिद्ध जोगी दे चरनी शीश झुकाइये,
ज्योति दी सेवा नोरख वरगे जोगी दे सेवादार,
सोहना है दरबार जोगी दा

ਸੋਹਣਾ ਹੈ ਦਰਬਾਰ ਜੋਗੀ ਦਾ, ਸੋਹਣਾ ਹੈ ਦਰਬਾਰ ll
ਨਿੱਕਾ ਜੇਹਾ, ਰੱਬ ਸਾਡਾ ਸਾਨੂੰ, ਕਰਦਾ ਬਹੁਤ ਹੀ ਪਿਆਰ l
ਸੋਹਣਾ ਹੈ ਦਰਬਾਰ ਜੋਗੀ ਦਾ,,,,,,,,,,,,,,,,,,,,,,

ਕੋਈ ਕਹੇ ਓਹਨੂੰ, ਪੌਣਾਹਾਰੀ, ਕੋਈ ਕਹੇ ਓਹਨੂੰ, ਦੁੱਧਾਧਾਰੀ l
ਕੋਈ ਕਹੇ ਓਹਨੂੰ, ਉੱਡ ਕੇ ਜਾਂਦਾ, ਜਾਂਦਾ ਕਰਕੇ, ਮੋਰ ਸਵਾਰੀ ll
ਜੋਗੀ ਦੇ, ਸ਼ਰਧਾਲੂ ਸਾਰੇ, ਖੜਕੇ ਕਰਨ ਪੁਕਾਰ,
ਸੋਹਣਾ ਹੈ ਦਰਬਾਰ ਜੋਗੀ ਦਾ,,,,,,,,,,,,,,,,,,,,,,

ਕੋਈ ਕਹੇ, ਲਕਸ਼ਮੀ ਦਾ ਜ਼ਾਇਆ, ਸ਼ਿਵਜੀ ਦਾ ਅਵਤਾਰੀ l
ਕੋਈ ਕਹੇ ਓਹਨੂੰ, ਧੂਣੇ ਵਾਲਾ, ਬੜਾ ਹੀ ਪਰ-ਉਪਕਾਰੀ ll
ਰੱਬ ਨਾਲ ਜਿਹਨਾਂ, ਪ੍ਰੀਤਾਂ ਪਾਈਆਂ, ਓਹੀ ਜਾਂਦੇ ਦਰਬਾਰ,
ਸੋਹਣਾ ਹੈ ਦਰਬਾਰ ਜੋਗੀ ਦਾ,,,,,,,,,,,,,,,,,,,,,,

ਚੇਤ ਮਹੀਨਾ, ਭਾਗਾਂ ਭਰਿਆ, ਦਰਸ਼ਨ ਕਰਕੇ ਆਈਏ l
ਗੁਫ਼ਾ ਤੇ ਜਾ ਕੇ, ਸਿੱਧ ਜੋਗੀ ਦੇ, ਚਰਨੀ ਸੀਸ ਝੁਕਾਈਏ ll
ਜਯੋਤੀ ਦੀ ਸੇਵਾ, ਨੋਰਥ ਵਰਗੇ, ਜੋਗੀ ਦੇ ਸੇਵਾਦਾਰ,
ਸੋਹਣਾ ਹੈ ਦਰਬਾਰ ਜੋਗੀ ਦਾ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (837 downloads)