पौनाहारियां डोरा तेरे उते सुटियाँ,
दुधाधारियां मौजा बड़ियाँ मैं लुटिया,
डोरा तेरे ते सुटियाँ,
मैं मौजा बहुत लुटिया,
पौनाहारीया डोरा तेरे......
जो भी तेरी भगती करदा,
तू ते खाली झोलियाँ भरदा,
झोली वालिया देवी,
भर भर मुठियाँ,
पौनाहारी डोरा तेरे ,,,,,,,,,
तेनु हां मैं मंदा साईयाँ,
पुठियाँ भी तू सिद्धियाँ पाइयां,
धुनें वालेया होइयां,
दुखा दियां छुटियाँ,
पौनाहारी डोरा तेरे ,,,,,,,,,
जद बाबा तू मौज ध्यावे,
राज फकीरा तो करवावे,
गुफा वालेया तू ते,
गंडदा ऐ टूटीया,
पौनाहारी डोरा तेरे ,,,,,,,,,
रोज ते बलिहार जोगियां,
करदे एह पुकार जोगियां,
चिमटे वालेया हरीया,
कर वेला सुकियाँ,
पौनाहारी डोरा तेरे ,,,,,,,,,
ਪੌਣਾਹਾਰੀਆ, ਡੋਰਾਂ ਤੇਰੇ ਉੱਤੇ ਸੁੱਟੀਆਂ xll
ਦੁੱਧਾਧਾਰੀਆ, ਮੌਜਾਂ ਬੜੀਆਂ ਮੈਂ ਲੁੱਟੀਆਂ xll
ਡੋਰਾਂ ਤੇਰੇ ਤੇ ਸੁੱਟੀਆਂ,
ਮੈਂ ਮੌਜਾਂ ਬਹੁਤ ਲੁੱਟੀਆਂ xll
ਪੌਣਾਹਾਰੀਆ ll, ਡੋਰਾਂ ਤੇਰੇ,,,,,,,,,,,,
ਜੋ ਵੀ ਤੇਰੀ, ਭਗਤੀ ਕਰਦਾ
ਤੂੰ ਤੇ ਖਾਲੀ, ਝੋਲੀਆਂ ਭਰਦਾ ll
ਝੋਲੀ ਵਾਲਿਆ ll ਦੇਵੇ,
ਭਰ ਭਰ ਮੁੱਠੀਆਂ
ਪੌਣਾਹਾਰੀਆ ਡੋਰਾਂ ਤੇਰੇ,,,,,,,,,,,,
ਤੈਨੂੰ ਹਾਂ ਮੈਂ, ਮੰਨਦਾ ਸਾਈਆਂ
ਪੁੱਠੀਆਂ ਵੀ ਤੂੰ, ਸਿੱਧੀਆਂ ਪਾਈਆਂ ll
ਧੂਣੇ ਵਾਲਿਆ ll ਹੋਈਆਂ,
ਦੁੱਖਾਂ ਦੀਆਂ ਛੁੱਟੀਆਂ
ਪੌਣਾਹਾਰੀਆ ਡੋਰਾਂ ਤੇਰੇ,,,,,,,,,,,,
ਜਦ ਬਾਬਾ ਤੂੰ, ਮੌਜ਼ ਧਿਆਵੇਂ
ਰਾਜ, ਫਕੀਰਾਂ ਤੋਂ ਕਰਵਾਵੇ ll
ਗੁਫਾ ਵਾਲਿਆ ll ਤੂੰ ਤੇ,
ਗੰਢਦਾ ਏ ਟੁੱਟੀਆਂ
ਪੌਣਾਹਾਰੀਆ ਡੋਰਾਂ ਤੇਰੇ,,,,,,,,,,,,
ਰੋਜ਼ਾ ਤੇ, ਬਲਿਹਾਰ ਜੋਗੀਆ
ਕਰਦੇ ਏਹੀ, ਪੁਕਾਰ ਜੋਗੀਆ ll
ਚਿੱਮਟੇ ਵਾਲਿਆ ll ਹਰੀਆਂ,
ਕਰ ਵੇਲਾਂ ਸੁੱਕੀਆਂ
ਪੌਣਾਹਾਰੀਆ ਡੋਰਾਂ ਤੇਰੇ,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ