मैं वृन्दावन जाना नी मां/ਮੈਂ ਵ੍ਰਿੰਦਾਵਣ ਜਾਣਾ ਨੀ ਮਾਂ

ਮੈਂ ਵ੍ਰਿੰਦਾਵਣ ਜਾਣਾ ਨੀ ਮਾਂ

ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ... ਨਾਲ, ਸ਼ਾਮ ਦੇ ॥
ਨਾਲ, ਸ਼ਾਮ ਦੇ, ਨਾਲ, ਮੋਹਨ ਦੇ ॥
ਦਿਲ, ਮੇਰਾ ਹੁਣ, ਲੱਗਿਆ ਨੀ ਮਾਂ... ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ... ਨਾਲ...

ਜੇ ਮਾਂਏਂ, ਤੈਨੂੰ, ਮਿਲੇ ਨਾ ਵਿਚੋਲਾ ॥
ਸਤਿਗੁਰ, ਮੇਰਾ, ਵਿਚੋਲਾ ਨੀ ਮਾਂ... ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ... ਨਾਲ...

ਜੇ ਮਾਂਏਂ, ਤੈਨੂੰ, ਪਿੰਡ ਨਹੀਂ ਲੱਭਦਾ ॥
ਗੋਕੁਲ, ਨਗਰੀ, ਟੋਹਲ ਮੇਰੀ ਮਾਂ... ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ... ਨਾਲ...

ਜੇ ਮਾਂਏਂ, ਤੈਨੂੰ, ਘਰ ਨਹੀਂਓਂ ਲੱਭਦਾ ॥
ਨੰਦ, ਬਾਬੇ ਦਾ, ਟੋਹਲ ਮੇਰੀ ਮਾਂ... ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ... ਨਾਲ...

ਜੇ ਮਾਂਏਂ, ਤੈਨੂੰ, ਸੂਟ ਨਹੀਂ ਲੱਭਦੇ ॥
ਭਗਵਾਂ, ਚੋਲਾ, ਪੁਆ ਮੇਰੀ ਮਾਂ... ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ... ਨਾਲ...

ਜੇ ਮਾਂਏਂ, ਤੈਨੂੰ, ਗਹਿਣੇ ਨੀ ਮਿਲਦੇ ॥
ਤੁਲਸੀ, ਦੀ ਮਾਲਾ, ਪੁਆ ਮੇਰੀ ਮਾਂ... ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ... ਨਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैं वृंदावन जाना नी माँ

मैं, वृंदावन, जाना नी माँ… साथ, श्याम दे ॥
साथ, श्याम दे, साथ, मोहन दे ॥
दिल, मेरा हुण, लग्ग्या नी माँ… साथ, श्याम दे ॥
मैं, वृंदावन, जाना नी माँ… साथ…

जे माएँ, तैनूं, मिले ना विचोला ॥
सतिगुर, मेरा, विचोला नी माँ… साथ, श्याम दे ॥
मैं, वृंदावन, जाना नी माँ… साथ…

जे माएँ, तैनूं, पिंड नहीं लभदा ॥
गोकुल, नगरी, टोहल मेरी माँ… साथ, श्याम दे ॥
मैं, वृंदावन, जाना नी माँ… साथ…

जे माएँ, तैनूं, घर नहींओं लभदा ॥
नंद, बाबे दा, टोहल मेरी माँ… साथ, श्याम दे ॥
मैं, वृंदावन, जाना नी माँ… साथ…

जे माएँ, तैनूं, सूट नहीं लभदे ॥
भगवाँ, चोला, पुआ मेरी माँ… साथ, श्याम दे ॥
मैं, वृंदावन, जाना नी माँ… साथ…

जे माएँ, तैनूं, गहिणे नी मिलदे ॥
तुलसी, दी माला, पुआ मेरी माँ… साथ, श्याम दे ॥
मैं, वृंदावन, जाना नी माँ… साथ…

श्रेणी