ਘਰ ਆਜਾ ਗਰੀਬਾਂ ਦੇ
ਘਰ, ਆਜਾ ਗਰੀਬਾਂ ਦੇ,
ਜੋਗੀਆ, ਤੇਰਾ ਜਗਨ ਰਚਾਇਆ ॥
ਓ ਤੇਰਾ, ਜਗਨ ਰਚਾਇਆ ਜੋਗੀਆ,
ਤੇਰਾ, ਜਗਨ ਰਚਾਇਆ ॥
ਘਰ, ਆਜਾ ਗਰੀਬਾਂ ਦੇ...
( ਜੋਗੀਆ )
ਓ ਖੁਸ਼ੀਆਂ ਦੇ ਵਿੱਚ, ਬਾਵਰਾ ਹੋ ਕੇ,
ਘੁੰਮਾਂ ਮੈਂ, ਚਾਰ ਚੁਫ਼ੇਰੇ ।
ਓ ਹੱਥ ਦੇ ਵਿੱਚ, ਚਿਮਟਾ ਫੜ੍ਹ ਕੇ,
ਕਰਦੇ, ਪਾਰ ਤੂੰ ਬੇੜੇ ॥
ਓ ਸਾਡਾ ਵੀ ਹੁਣ, ਖੋਲ੍ਹ ਮੁੱਕਦਰ ।
ਤੈਨੂੰ, ਘਰੇ ਬੁਲਾਇਆ,
ਘਰ, ਆਜਾ ਗਰੀਬਾਂ ਦੇ...
( ਜੋਗੀਆ )
ਓ ਗਲ੍ਹੀ, ਮਹੱਲੇ ਵਾਲਿਆਂ ਨੂੰ ਮੈਂ,
ਦੇਵਾਂ, ਜਾ ਕੇ ਸੱਦੇ ।
ਓ ਅਖਾੜੇ ਦੇ ਵਿੱਚ, ਤੇਰੇ ਆਉਣ ਲਈ,
ਪੀਰ, ਪੈਗ਼ੰਬਰ ਸੱਦੇ ॥
ਓ ਹੁਣ ਨਾ ਦੇਰ ਤੂੰ, ਲਾਵੀਂ ਜੋਗੀਆ,
ਭਜਨ, ਤੇਰਾ ਮੈਂ ਗਾਇਆ...
ਘਰ, ਆਜਾ ਗਰੀਬਾਂ ਦੇ...
( ਜੋਗੀਆ )
ਓ ਨਾਮ ਤੇਰੇ ਦਾ, ਲੰਗਰ ਲਾ ਕੇ,
ਸੰਗਤਾਂ, ਵਿੱਚ ਵਰਤਾਇਆ ।
ਓ ਅੱਡੀਆਂ ਚੁੱਕ ਚੁੱਕ, ਕਰਾਂ ਉੱਡੀਕਾਂ,
ਜੋਗੀ, ਕਿਓਂ ਨਾ ਆਇਆ ॥
ਮੋਰ ਸਵਾਰੀ, ਕਰਕੇ ਆਜਾ,
ਮੈਂ ਤੇਰਾ, ਨਾਮ ਧਿਆਇਆ...
ਘਰ, ਆਜਾ ਗਰੀਬਾਂ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
घर आ जा ग़रीबां दे
घर, आ जा ग़रीबां दे,
जोगिया, तेरा जगन रचाया ॥
ओ तेरा, जगन रचाया जोगिया,
तेरा, जगन रचाया ॥
घर, आ जा ग़रीबां दे...
(जोगिया)
ओ खुशियां दे विच, बावरा हो के,
घुंमां मैं, चार चुफेरे ।
ओ हाथ दे विच, चिमटा फड़्ह के,
करदे, पार तूं बेड़े ॥
ओ साडा वी हुण, खोल मुकद्दर ।
तैनूं, घरे बुलाया,
घर, आ जा ग़रीबां दे...
(जोगिया)
ओ गल्ली, महल्ले वालियां नूं मैं,
देवां, जा के सत्ते ।
ओ अखाड़े दे विच, तेरे आउण लिए,
पीर, पैगंबर सत्ते ॥
ओ हुण ना देर तूं, लावींदा जोगिया,
भजन, तेरा मैं गाया...
घर, आ जा ग़रीबां दे...
(जोगिया)
ओ नाम तेरे दा, लंगर ला के,
संगतां विच वरताया ।
ओ अड्डियां चुक–चुक, कराں उड्डीकां,
जोगी, क्यूं ना आया ॥
मोर सवारी, करके आ जा,
मैं तेरा, नाम धियाया...
घर, आ जा ग़रीबां दे...
अपलोडर – अनिल रामूर्ती भोपाल