ਬਾਂਵਰੀਆਂ
ਬਾਂਵਰੀਆਂ... ਕੇਹੜਿਆਂ ਗੁਰੂ ਦਾ ਚੇਲਾ,
ਸਿਰ ਤੇ ਬਾਂਵਰੀਆਂ ॥
ਹੋ ਬਾਂਵਰੀਆਂ... ਕੇਹੜਿਆਂ ਗੁਰੂ ਦਾ ਚੇਲਾ,
ਸਿਰ ਤੇ ਬਾਂਵਰੀਆਂ ।
ਬਾਂਵਰੀਆਂ... ਕੇਹੜਿਆਂ ਗੁਰੂ ਦਾ...
ਓਹ, ਕੇਹੜੀ ਗੁਫਾ ਤੋਂ, ਬਾਬਾ ਜੀ ਆਏ ॥
ਹੱਥ ਵਿੱਚ, ਚਿਮਟਾ, ਨਾਲ ਲਿਆਏ ॥
ਓਹ, ਘਰ ਘਰ, ਅਲਖ ਜਗਾਏ, ਸਿਰ ਤੇ ਬਾਂਵਰੀਆਂ...
ਬਾਂਵਰੀਆਂ... ਕੇਹੜਿਆਂ ਗੁਰੂ ਦਾ...
ਸ਼ਾਹ, ਤਲਾਈ ਤੋਂ, ਬਾਬਾ ਜੀ ਆਏ ॥
ਅੰਗ, ਭਬੂਤੀ, ਖ਼ੂਬ ਰਮਾਏ ॥
ਓਹਨਾਂ, ਸਭ ਨੂੰ, ਦਰਸ਼ ਦਿਖਾਏ, ਸਿਰ ਤੇ ਬਾਂਵਰੀਆਂ...
ਬਾਂਵਰੀਆਂ... ਕੇਹੜਿਆਂ ਗੁਰੂ ਦਾ...
ਕੇਹੜੇ, ਦੇਸ਼ ਤੋਂ, ਬਾਬਾ ਜੀ ਆਏ ॥
ਬੋਹੜਾਂ, ਹੇਠ ਆ ਕੇ, ਧੂਣੇ ਲਾਏ ॥
ਓਹ ਕੀਹਦਾ, ਨਾਮ ਧਿਆਉਂਦਾ, ਸਿਰ ਤੇ ਬਾਂਵਰੀਆਂ...
ਬਾਂਵਰੀਆਂ... ਕੇਹੜਿਆਂ ਗੁਰੂ ਦਾ...
ਜੂਨਾਂ, ਗੜ੍ਹ ਤੋਂ, ਬਾਬਾ ਜੀ ਆਏ ॥
ਮਾਂ, ਰਤਨੋ ਦੀਆਂ, ਗਊਆਂ ਚਰਾਏ ॥
ਓਹ ਸ਼ਿਵਾਂ, ਦਾ ਨਾਮ ਧਿਆਉਂਦਾ, ਸਿਰ ਤੇ ਬਾਂਵਰੀਆਂ...
ਬਾਂਵਰੀਆਂ... ਕੇਹੜਿਆਂ ਗੁਰੂ ਦਾ...
ਹੱਥ, ਵੈਰਾਗਣ, ਸੀਸ ਜਟਾਵਾਂ ॥
ਭਗਤਾਂ, ਦੇ ਸੁੱਤੇ, ਭਾਗ ਜਗਾਵਾਂ ॥
ਗੁਰੂ, ਦਿੱਤਾਤ੍ਰੇ ਦਾ ਮੈਂ ਚੇਲਾ, ਸਿਰ ਤੇ ਬਾਂਵਰੀਆਂ...
ਬਾਂਵਰੀਆਂ... ਦਿੱਤਾਤ੍ਰੇ ਦਾ ਮੈਂ ਚੇਲਾ, ਸਿਰ ਤੇ ਬਾਂਵਰੀਆਂ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बांवऱियां
बांवऱियां… केहड़ियां गुरु दा चेला,
सिर ते बांवऱियां ॥
हो बांवऱियां… केहड़ियां गुरु दा चेला,
सिर ते बांवऱियां ।
बांवऱियां… केहड़ियां गुरु दा…
ओह, केहड़ी गुफ़ा तो, बाबा जी आए ॥
हथ विच, चिमटा, नाल लियाए ॥
ओह, घर घर, अलख जगाए, सिर ते बांवऱियां…
बांवऱियां… केहड़ियां गुरु दा…
शाह, तलाइ तो, बाबा जी आए ॥
अंग, भभूती, खूब रमाए ॥
ओहनां, सभ नूं, दरश दिखाए, सिर ते बांवऱियां…
बांवऱियां… केहड़ियां गुरु दा…
केहड़े, देश तो, बाबा जी आए ॥
बोहरां, हेठ आ के, धूणे लाए ॥
ओह कीहदा, नाम ध्याउंदा, सिर ते बांवऱियां…
बांवऱियां… केहड़ियां गुरु दा…
जूना, गढ़ तो, बाबा जी आए ॥
मां, रतनो दियां, गऊआं चराए ॥
ओह शिवां, दा नाम ध्याउंदा, सिर ते बांवऱियां…
बांवऱियां… केहड़ियां गुरु दा…
हथ, वैरागण, सीस जटावां ॥
भगतां, दे सुत्ते, भाग जगावां ॥
गुरु, दत्तात्रेय दा मैं चेला, सिर ते बांवऱियां…
बांवऱियां… दत्तात्रेय दा मैं चेला, सिर ते बांवऱियां ॥
अपलोडर – अनिलरामूर्ति भोपाल