आजा भगता ओ गड्डी शाहतालिया चली आ,
भगत प्यारिया नु जोगी चिठ्ठी खली आ,
आजा भगता ओ गड्डी बाबा जी दे चली आ,
आओ गड्डी विच बेठो सारे,बोलो पौनाहारी दे जयकारे,
जा के बाबे दे दुआरे,होनी दिल नु तसली आ,
आजा भगता ओ....................
संगत ने जयकारे लाके,दिल विच पौनाहारी नु ध्याके,
गुफा उते रोते/झंडा चदा के भर जाऊ झोली खाली आ
आजा भगता ओ...............
चेत महीने आइया चाला,गुफा ते जाके ज्योत जगा ले,
चरणा दे वीच ध्यान लगा ले,हो जाऊ नजर सवली आ,
आजा भगता ओ................
जो वि दर बाबे दे जावे,झोलिया भरके ओह ले आवे,
भगत ओह्दिया भेटा गावे, जेह्डा दुनिया दा बाली आ,
आजा भगता ओ .................................
ਆਜਾ ਭਗਤਾ ਓ ਗੱਡੀ ਸ਼ਾਹਤਲਾਈਆਂ ਚੱਲੀ ਆ
ਭਗਤ ਪਿਆਰਿਆਂ ਨੂੰ ਯੋਗੀ ਚਿੱਠੀ ਘੱਲੀ ਆ
ਆਜਾ ਭਗਤਾ ਓ ਗੱਡੀ ਬਾਬਾ ਜੀ ਦੇ ਚੱਲੀ ਆ
ਆਓ ਗੱਡੀ ਵਿਚ ਬੈਠੋ ਸਾਰੇ,ਬੋਲੋ ਪੌਣਾਹਾਰੀ ਦੇ ਜੈਕਾਰੇ
ਜਾ ਕੇ ਬਾਬੇ ਦੇ ਦੁਆਰੇ, ਹੋਣੀ ਦਿਲ ਨੂੰ ਤਸੱਲੀ ਆ
ਆਜਾ ਭਗਤਾ ਓ ਗੱਡੀ,,,,,,,,,,,,,,,,,,,,,,,,,,,,
ਸੰਗਤਾ ਨੇ ਜੈਕਾਰੇ ਲਾਕੇ, ਦਿਲ ਵਿਚ ਪੌਣਾਹਾਰੀ ਨੂੰ ਧਿਆਕੇ,
ਗੁਫਾ ਉੱਤੇ ਰੋਟ / ਝੰਡਾ ਚੜ੍ਹਾ ਕੇ,ਭਰ ਜਾਊ ਝੋਲੀ ਖਾਲੀ ਆ
ਆਜਾ ਭਗਤਾ ਓ ਗੱਡੀ,,,,,,,,,,,,,,,,,,,,,,,,,
ਚੇਤ ਮਹੀਨੇ ਆਇਆ ਚਾਲਾ, ਗੁਫਾ ਤੇ ਜਾਕੇ ਜ੍ਯੋਤ ਜਗਾ ਲੈ,
ਚਰਣਾ ਦੇ ਵਿਚ ਧਿਆਨ ਲਗਾ ਲੈ, ਹੋ ਜਾਊ ਨਜਰ ਸਵੱਲੀ ਆ
ਆਜਾ ਭਗਤਾ ਓ ਗੱਡੀ,,,,,,,,,,,,,,,,,,,,
ਜੋ ਵੀ ਦਰ ਬਾਬੇ ਦੇ ਜਾਵੇ,ਝੋਲੀਆਂ ਭਰਕੇ ਓਹ ਲੈ ਆਵੇ,
ਭਗਤ ਓਹਦੀਆ ਭੇਟਾਂ ਗਾਵੇ, ਜੇਹੜਾ ਦੁਨੀਆਂ ਦਾ ਬਾਲੀ ਆ
ਆਜਾ ਭਗਤਾ ਓ ਗੱਡੀ,,,,,,,,,,,,,,,,,,,,,,,