नाथ जी ना जाइयो, माई रतनो दा,
दिल पया धडके,
नाथ जी ना जाइयो माई रतनो दा,
दिल पया धडके,
भूडडा शरीर मथो हुंदा नहियो उठ वे,
दिना दी प्रोहनी मैं ता हडियाँ दी मुठ वे,
किवे जावागी तेरे तो विछाड के,
नाथ जी ना जाइयो माई रतनो दा,
दिल पया धडक.....
अखा दियां चनना भूडापे दे सहारियां,
चंदरी जुबान विचो मेहना तेनु मारियाँ,
पहड़ी चंदरी सहाव जो जाये सडके,
नाथ जी ना जाइयो माई रत्नों दा,
दिल पेया धडके......
मैं हा अन्भोल मेरा गुस्सा न मनावी वे,
ताहने मेरे मेरे ना सारे भूल जावी वे,
माफ़ी मांग लो पैर नु फडके,
नाथ जी ना जाइयो माई रतनो दा,
दिल पया धडके...
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ l
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,
ਬੁੱਢੜਾ ਸ਼ਰੀਰ ਮੈਥੋਂ, "ਹੁੰਦਾ ਨਹੀਓਂ ਉੱਠ ਵੇ" ll
ਦਿਨਾਂ ਦੀ ਪ੍ਰੋਹਣੀ ਮੈਂ ਤਾਂ, "ਹੱਡੀਆਂ ਦੀ ਮੁੱਠ ਵੇ"
ਕਿਵੇਂ ਜਿਆਂਗੀ ਤੇਰੇ ਤੋਂ ਵਿੱਛੜ ਕੇ ll,
ਨਾਥ ਜੀ ਨਾ ਜਾਇਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,,
ਅੱਖਾਂ ਦਿਆਂ ਚਾਨਣਾ, "ਬੁਢਾਪੇ ਦੇ ਸਹਾਰਿਆ" ll
ਚੰਦਰੀ ਜ਼ੁਬਾਨ ਵਿਚੋਂ, ਮੇਹਣਾ ਤੈਨੂੰ ਮਾਰਿਆ
ਭੈੜੀ ਚੰਦਰੀ ਸਵਾਹ ਜੋ ਜਾਏ ਸੜ੍ਹ ਕੇ ll,
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,
ਮੈਂ ਹਾਂ ਅਨਭੋਲ ਮੇਰਾ, "ਗੁੱਸਾ ਨਾ ਮਨਾਵੀਂ ਵੇ" ll
ਤਾਹਨੇ ਮੇਰੇ ਮੇਰੇ ਨਾ, "ਸਾਰੇ ਭੁੱਲ ਜਾਵੀਂ ਵੇ"
ਮਾਫੀ ਮੰਗ ਲਊਂ ਪੈਰ ਨੂੰ ਫੜ੍ਹਕੇ ll,
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ