फड़ो फड़ो नी सहेलियों/ਫੜ੍ਹੋ ਫੜ੍ਹੋ ਨੀ ਸਹੇਲੀਓ

ਫੜ੍ਹੋ ਫੜ੍ਹੋ ਨੀ ਸਹੇਲੀਓ

ਫੜ੍ਹੋ, ਫੜ੍ਹੋ ਨੀ, ਸਹੇਲੀਓ... ॥
( ਬਾਬਾ, ਜੀ ਦਾ ਮੋਰ )
ਓ ਕਿਤੇ, ਉੱਡ, ਹੀ ਨਾ ਜਾਵੇ... ॥
( ਬਾਬਾ, ਜੀ ਦਾ ਮੋਰ )
ਫੜ੍ਹੋ, ਫੜ੍ਹੋ ਨੀ, ਸਹੇਲੀਓ...

ਜੇ ਮੇਰਾ ਜੋਗੀ, ਰਾਜ਼ੀ ਹੋਵੇ, ਗਲ਼ ਵਿੱਚ, ਸਿੰਗੀ ਪਾਵਾਂ ॥
ਓ ਗਲ਼ ਵਿੱਚ, ਸਿੰਗੀ ਪਾ ਕੇ ਓਹਦੇ, ਚਰਣੀ ਸੀਸ ਨਿਵਾਵਾਂ ॥
ਓ ਚਰਣੀ, ਸੀਸ ਨਿਵਾਵਾਂ ਜੋਗੀ ॥ਆਜਾ ਮੇਰੇ ਕੋਲ,
ਫੜ੍ਹੋ, ਫੜ੍ਹੋ ਨੀ, ਸਹੇਲੀਓ...

ਜੇ ਮੇਰਾ ਜੋਗੀ, ਰਾਜ਼ੀ ਹੋਵੇ, ਇੱਕ ਸੋਹਣਾ, ਚਿਮਟਾ ਲਿਆਵਾਂ ॥
ਓ ਸੋਹਣਾ, ਚਿਮਟਾ ਲਿਆ ਕੇ ਓਹਦੇ, ਧੂਣੇ ਵਿੱਚ ਲਗਾਵਾਂ ॥
ਓ ਧੂਣੇ ਵਿੱਚ, ਲਗਾਵਾਂ ਜੋਗੀ ॥ਆਜਾ ਮੇਰੇ ਕੋਲ,
ਫੜ੍ਹੋ, ਫੜ੍ਹੋ ਨੀ, ਸਹੇਲੀਓ...

ਜੇ ਮੇਰਾ ਜੋਗੀ, ਰਾਜ਼ੀ ਹੋਵੇ, ਘਰ ਵਿੱਚ ਜੋਤ ਜਗਾਵਾਂ ॥
ਓ ਘਰ ਵਿੱਚ, ਜੋਤ ਜਗਾ ਕੇ ਓਹਦੇ, ਚਰਣੀ ਸੀਸ ਝੁਕਾਵਾਂ ॥
ਓ ਚਰਣੀ, ਸੀਸ ਝੁਕਾਵਾਂ ਜੋਗੀ ॥ਆਜਾ ਮੇਰੇ ਕੋਲ,
ਫੜ੍ਹੋ, ਫੜ੍ਹੋ ਨੀ, ਸਹੇਲੀਓ...

ਜੇ ਮੇਰਾ ਜੋਗੀ, ਰਾਜ਼ੀ ਹੋਵੇ, ਘਰ ਵਿੱਚ ਰੋਟ ਬਣਾਵਾਂ ॥
ਓ ਘਰ ਵਿੱਚ, ਰੋਟ ਬਣਾ ਕੇ ਓਹਨੂੰ, ਜਾ ਕੇ ਭੋਗ ਲਗਾਵਾਂ ॥
ਓ ਜਾ ਕੇ, ਭੋਗ ਲਗਾਵਾਂ ਜੋਗੀ ॥ਆਜਾ ਮੇਰੇ ਕੋਲ,
ਫੜ੍ਹੋ, ਫੜ੍ਹੋ ਨੀ, ਸਹੇਲੀਓ...

ਜੇ ਮੇਰਾ ਜੋਗੀ, ਰਾਜ਼ੀ ਹੋਵੇ, ਘਰ ਵਿੱਚ ਚੌਂਕੀ ਲਾਵਾਂ ॥
ਓ ਘਰ ਵਿੱਚ, ਚੌਂਕੀ ਲਾ ਕੇ ਓਹਦੀਆਂ, ਰੱਜ ਰੱਜ ਭੇਟਾਂ ਗਾਵਾਂ ॥
ਓ ਰੱਜ ਰੱਜ, ਭੇਟਾਂ ਗਾਵਾਂ ਜੋਗੀ ॥ਆਜਾ ਮੇਰੇ ਕੋਲ,
ਫੜ੍ਹੋ, ਫੜ੍ਹੋ ਨੀ, ਸਹੇਲੀਓ...

ਜੇ ਮੇਰਾ ਜੋਗੀ, ਰਾਜ਼ੀ ਹੋਵੇ, ਇੱਕ ਸੋਹਣਾ ਝੰਡਾ ਬਣਾਵਾਂ ॥
ਓ ਇੱਕ ਸੋਹਣਾ, ਝੰਡਾ ਬਣਾ ਕੇ ਓਹਦੀ, ਗੁਫ਼ਾ ਤੇ ਚੜ੍ਹਾਵਾਂ ॥
ਓ ਗੁਫ਼ਾ ਤੇ, ਚੜ੍ਹਾਵਾਂ ਜੋਗੀ ॥ਆਜਾ ਮੇਰੇ ਕੋਲ,
ਫੜ੍ਹੋ, ਫੜ੍ਹੋ ਨੀ, ਸਹੇਲੀਓ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

फड़ो फड़ो नी सहेेलियो

फड़ो, फड़ो नी, सहेेलियो... ॥
( बाबा जी दा मोर )
ओ किते, उड़ ही ना जावे... ॥
( बाबा जी दा मोर )
फड़ो, फड़ो नी, सहेेलियो...

जे मेरा जोगी, राज़ी होवे, गळ विच सिंगीं पावां ॥
ओ गळ विच, सिंगीं पा के ओहदे, चरनी सीस निवावां ॥
ओ चरनी, सीस निवावां जोगी ॥ आजा मेरे कोल,
फड़ो, फड़ो नी, सहेेलियो...

जे मेरा जोगी, राज़ी होवे, इक सोहणा चिमटा लियावां ॥
ओ सोहणा, चिमटा लिया के ओहदे, धूणे विच लगावां ॥
ओ धूणे विच, लगावां जोगी ॥ आजा मेरे कोल,
फड़ो, फड़ो नी, सहेेलियो...

जे मेरा जोगी, राज़ी होवे, घर विच जोत जगावां ॥
ओ घर विच, जोत जगा के ओहदे, चरनी सीस झुकावां ॥
ओ चरनी, सीस झुकावां जोगी ॥ आजा मेरे कोल,
फड़ो, फड़ो नी, सहेेलियो...

जे मेरा जोगी, राज़ी होवे, घर विच रोट बनावां ॥
ओ घर विच, रोट बना के ओहनों, जा के भोग लगावां ॥
ओ जा के, भोग लगावां जोगी ॥ आजा मेरे कोल,
फड़ो, फड़ो नी, सहेेलियो...

जे मेरा जोगी, राज़ी होवे, घर विच चौँकी लावां ॥
ओ घर विच, चौँकी ला के ओहदियां, रज-रज भेंटां गावां ॥
ओ रज-रज, भेंटां गावां जोगी ॥ आजा मेरे कोल,
फड़ो, फड़ो नी, सहेेलियो...

जे मेरा जोगी, राज़ी होवे, इक सोहणा झंडा बनावां ॥
ओ इक सोहणा, झंडा बना के ओहदी, गुफ़ा ते चढ़ावां ॥
ओ गुफ़ा ते, चढ़ावां जोगी ॥ आजा मेरे कोल,
फड़ो, फड़ो नी, सहेेलियो...

download bhajan lyrics (12 downloads)