ਨੱਚ ਲੈਣ ਦੇ ਨੀ ਮੈਨੂੰ ਜੋਗੀ ਦੇ ਦਰਬਾਰ ਵਿੱਚ
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ ਦਰਬਾਰ ਵਿੱਚ,
ਨੱਚ, ਲੈਣ ਦੇ ਨੀ ਮੈਨੂੰ, ਬਾਬੇ ਦੇ ਦਰਬਾਰ ਵਿੱਚ ।
ਨੱਚ, ਲੈਣ ਦੇ ਨੀ ਮੈਨੂੰ, ਨੱਚ ਲੈਣ ਦੇ ॥
ਹਾਏ ! ਨੀ ਮੈਨੂੰ ॥।ਜੋਗੀ ਦੇ ਦਰਬਾਰ ਵਿੱਚ,
ਨੱਚ, ਲੈਣ ਦੇ ਨੀ ਮੈਨੂੰ, ਬਾਬੇ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ...
ਜੋਗੀ / ਬਾਬੇ ਨੂੰ, ਮਨਾਉਣ ਦਾ, ਵੇਲਾ ਹੱਥ ਆਇਆ ਏ ॥
ਓ ਵਿਸ਼ਿਆਂ, ਵਿਕਾਰਾਂ ਵਿੱਚ, ਜਨਮ ਗਵਾਇਆ ਏ ॥
ਹਾਏ ! ਨੀ ਮੈਨੂੰ ॥।ਏਹੀਓ ਗੱਲਾਂ, ਸੱਚੋਂ ਸੱਚ,
ਦੱਸ, ਲੈਣ ਦੇ ਨੀ ਮੈਨੂੰ, ਜੋਗੀ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ...
ਹਟੋ ਨਾ, ਸਹੇਲੀਓ, ਹਟਾਓ ਨਾ ਹੀ ਸਖੀਓ ॥
ਪਿਆਰ ਨਾਲ, ਜੋਗੀ / ਬਾਬੇ ਦੇ, ਜੈਕਾਰੇ ਲਾਓ ਸਖੀਓ ॥
ਹਾਏ ! ਨੀ ਮੈਨੂੰ ॥।ਪ੍ਰੇਮ ਵਾਲੇ, ਰੰਗ ਵਿੱਚ,
ਰੰਗ, ਲੈਣ ਦੇ ਨੀ ਮੈਨੂੰ, ਜੋਗੀ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ...
ਪੈਰਾਂ ਵਿੱਚ, ਘੁੰਘਰੂ ਮੈਂ, ਬਾਂਹੀਂ ਚੂੜਾ ਪਾ ਲਿਆ ॥
ਮੱਥੇ ਉੱਤੇ, ਕੇਸਰ ਦਾ, ਤਿਲਕ ਲਗਾ ਲਿਆ ॥
ਹਾਏ ! ਨੀ ਮੈਨੂੰ ॥।ਬਾਬੇ ਦੀ, ਸਿੰਗੀ ਗਲ਼,
ਪਾ, ਲੈਣ ਦੇ ਨੀ ਮੈਨੂੰ, ਜੋਗੀ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ...
ਕਿੰਨਾ ਚਿਰਾਂ, ਪਿੱਛੋਂ ਅੱਜ, ਸੋਹਣੀ ਘੜੀ ਆਈ ਏ ॥
ਬਾਬਾ, ਪੌਣਾਹਾਰੀ ਜੀ ਦੀ, ਚੌਂਕੀ ਘਰ ਲਾਈ ਏ ॥
ਹਾਏ ! ਨੀ ਮੈਨੂੰ ॥।ਪੌਣਾਹਾਰੀ ਦੇ, ਚਰਨਾਂ ਚ,
ਵੱਸ, ਲੈਣ ਦੇ ਨੀ ਮੈਨੂੰ, ਜੋਗੀ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ...
ਦੁਨੀਆਂ ਤੇ, ਕਰਦੀ ਏ, ਕੂੜ ਦਾ ਵਪਾਰ ਜੀ ॥
ਨਾਲ ਕੀ ਏ, ਜਾਣਾ ਇੱਕ, ਬਾਬੇ ਦਾ ਪਿਆਰ ਜੀ ॥
ਹਾਏ ! ਨੀ ਮੈਨੂੰ ॥।ਬਾਬਾ ਜੀ ਦਾ ਨਾਮ,
ਜਪ, ਲੈਣ ਦੇ ਨੀ ਮੈਨੂੰ, ਜੋਗੀ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਜੋਗੀ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नच लेने दे नी मैनूं जोगी दे दरबार में
नच, लेने दे नी मैनूं, जोगी दे दरबार में,
नच, लेने दे नी मैनूं, बाबे दे दरबार में ।
नच, लेने दे नी मैनूं, नच लेने दे ॥
हाय! नी मैनूं ॥ जोगी दे दरबार में,
नच, लेने दे नी मैनूं, बाबे दे दरबार में…
नच, लेने दे नी मैनूं, जोगी दे…
जोगी / बाबे नूं, मनाऊँ दा, वेला हथ आया ए ॥
ओ विषयां, विकारां विच, जनम गवाया ए ॥
हाय! नी मैनूं ॥ एहीओ गलां, सच्चों सच,
दस, लेने दे नी मैनूं, जोगी दे दरबार में…
नच, लेने दे नी मैनूं, जोगी दे…
हटो ना, सहेलियो, हटाओ ना ही सखियो ॥
प्यार नाल, जोगी / बाबे दे, जैकारे लाओ सखियो ॥
हाय! नी मैनूं ॥ प्रेम वाले, रंग विच,
रंग, लेने दे नी मैनूं, जोगी दे दरबार में…
नच, लेने दे नी मैनूं, जोगी दे…
पैरां विच, घुंघरू मैं, बांहीं चूड़ा पा लिया ॥
मथे उत्ते, केसर दा, तिलक लगा लिया ॥
हाय! नी मैनूं ॥ बाबे दी, सिंगी गल,
पा, लेने दे नी मैनूं, जोगी दे दरबार में…
नच, लेने दे नी मैनूं, जोगी दे…
किन्ना चिरां, पिच्छों आज, सोहणी घड़ी आई ए ॥
बाबा, पौणाहारी जी दी, चौँकी घर लाई ए ॥
हाय! नी मैनूं ॥ पौणाहारी दे, चरणां च,
वस, लेने दे नी मैनूं, जोगी दे दरबार में…
नच, लेने दे नी मैनूं, जोगी दे…
दुनियां ते, करदी ए, कूड़ दा व्यापार जी ॥
नाल की ए, जाना इक, बाबे दा प्यार जी ॥
हाय! नी मैनूं ॥ बाबा जी दा नाम,
जप, लेने दे नी मैनूं, जोगी दे दरबार में…
नच, लेने दे नी मैनूं, जोगी दे…
अपलोडर – अनिलराममूर्ति भोपाल