लड़ ग‌ईयां मेरियां अंखियां/ਲੜ੍ਹ ਗਈਆਂ ਮੇਰੀਆਂ ਅੱਖੀਆਂ

ਲੜ੍ਹ ਗਈਆਂ ਮੇਰੀਆਂ ਅੱਖੀਆਂ

ਲੜ੍ਹ ਗਈਆਂ, ਮੇਰੀਆਂ, ਅੱਖੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਨਾਲ, ਸ਼ਾਮ ਦੇ, ਨਾਲ ਮੋਹਨ ਦੇ ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਸ਼ਾਮ, ਤਾਂ ਮੇਰਾ, ਮੱਖਣ ਚੁਰਾਵੇ ॥
ਮੈਂ, ਰਿੜ੍ਹਕਾਂਗੀ, ਲੱਸੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਸ਼ਾਮ, ਤਾਂ ਮੇਰਾ, ਗਊਆਂ ਚਰਾਵੇ ॥
ਮੈਂ, ਚਰਾਵਾਂ, ਵੱਛੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਸ਼ਾਮ, ਤਾਂ ਮੇਰਾ, ਝੂਲ੍ਹਾ ਝੂਲ੍ਹੇ ॥
ਝੂਲ੍ਹਾ, ਝੂਲ੍ਹਾਵਣ, ਸਖ਼ੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਸ਼ਾਮ, ਤਾਂ ਮੇਰਾ, ਰਾਸ ਰਚਾਵੇ ॥
ਨੱਚਦੀਆਂ, ਨਾਲ, ਸਖ਼ੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਸ਼ਾਮ, ਤਾਂ ਮੇਰਾ, ਪ੍ਰਾਣ ਪਿਆਰਾ ॥
ਘੁੱਟ, ਘੁੱਟ ਪਾਵਾਂ, ਜੱਫੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਸ਼ਾਮ, ਸੁੰਦਰ ਤਾਂ, ਓਹਨਾਂ ਨੂੰ ਮਿਲਦਾ ॥
ਨੀਤਾਂ, ਜਿਹਨਾਂ ਦੀਆਂ, ਸੱਚੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਲੱਗੀ, ਪ੍ਰੀਤ, ਕਦੇ ਨਾ ਟੁੱਟਦੀ ॥
ਲਾਈਆਂ, ਜਿਹਨਾਂ ਨੇ, ਸੱਚੀਆਂ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਛੱਡ, ਚੱਲੀ ਮੈਂ, ਸੰਗ ਸਹੇਲੀ ॥
ਮੈਂ ਸ਼ਾਮ, ਮਿਲਣ ਨੂੰ, ਚੱਲੀ ਨੀ ਮਾਂ...
( ਨਾਲ, ਸ਼ਾਮ ਦੇ ) ॥
ਲੜ੍ਹ ਗਈਆਂ, ਮੇਰੀਆਂ, ਅੱਖੀਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

देवनागरी (हिंदी) लिप्यंतरण

लड़ गईयाँ मेरीयाँ अखियाँ नी मां…
(नाल शाम दे)

लड़ गईयाँ, मेरीयाँ, अखियाँ नी मां…
(नाल, शाम दे) ॥
नाल, शाम दे, नाल मोहन दे ॥
लड़ गईयाँ, मेरीयाँ, अखियाँ…

शाम तां मेरा, मक्खण चुरावे ॥
मैं रिड़कांगी, लस्सियाँ नी मां…
(नाल, शाम दे) ॥
लड़ गईयाँ, मेरीयाँ, अखियाँ…

शाम तां मेरा, गौआँ चरावे ॥
मैं चरावां, वच्छियाँ नी मां…
(नाल, शाम दे) ॥
लड़ गईयाँ, मेरीयाँ, अखियाँ…

शाम तां मेरा, झूला झूले ॥
झूला झूलावण, सखियाँ नी मां…
(नाल, शाम दे) ॥
लड़ गईयाँ, मेरीयाँ, अखियाँ…

शाम तां मेरा, रास रचावे ॥
नचदियाँ, नाल, सखियाँ नी मां…
(नाल, शाम दे) ॥
लड़ गईयाँ, मेरीयाँ, अखियाँ…

शाम तां मेरा, प्राण प्यारा ॥
घुट-घुट पावां, जफ्फियाँ नी मां…
(नाल, शाम दे) ॥
लड़ गईयाँ, मेरीयाँ, अखियाँ…

शाम सुंदर तां, ओहना नूं मिलदा ॥
नीतां, जिहनां दियाँ, सच्चियाँ नी मां…
(नाल, शाम दे) ॥
लड़ गईयाँ, मेरीयाँ, अखियाँ…

लगी प्रीत, कदे ना टूटदी ॥
लाइयाँ, जिहनां ने, सच्चियाँ नी मां…
(नाल, शाम दे) ॥
लड़ गईयाँ, मेरीयाँ, अखियाँ…

छड्ड चली मैं, संग सहेली ॥
मैं शाम मिलण नूं चली नी मां…
(नाल, शाम दे) ॥
लड़ गईयाँ, मेरीयाँ, अखियाँ…

अपलोडर – अनिल रामूर्ती भोपाल

श्रेणी
download bhajan lyrics (27 downloads)