किन्ना सोहना तेरा दरबार

ओ किन्ना सोहना तेरा दरबार।।
ओ पौणाहारी मेरे गुफा वालड़िया।।
तू ए सबनां दा दाता सरकार,
किन्ना सोहना तेरा दरबार....

इह पौणाहारी दा पल्ला फड़या,
सिर तो लै गए भार बड़े।
इह गुफा वाले दा पल्ला फड़या,
सिर तो लै गए भार बड़े।
इस दर जेहा कोई दर नहिओ।।
मैं देखे ने दरबार बड़े,
किन्ना सोहना तेरा दरबार....

कई होंनगे सोहने लख भावे,
सरकार तो थल्ले थल्ले।।
सरकार मेरी ने भर देने।।
सरकार तो बल्ले बल्ले,
किन्ना सोहना तेरा दरबार....

इह लाडला जग दा, सुत्ते भाग जगाउँदा ए।।
मौज विच आके सब दे लाल झोली पाउँदा ए ।।
सुन जोगिया भर झोलियाँ मैं तेरा मंगता।।
तू ए सबनां दा दाता सरकार,
किन्ना सोहना तेरा दरबार....

मेरे उत्ते जोगी बड़े कर्म कमाए ने।।
दुनिया दे सब सुख झोली मेरे पाए ने ।।
दस किंझ करा शुकराना तेरा जोगिया ।।
तू ए सबनां दा दाता सरकार,
किन्ना सोहना तेरा दरबार....

इह मेहर दी निगाह तू सब संगतां ते मार दे।।
आपना दीदार दे के जीवन संवार दे ।।
सुन जोगिया तेरा दर्शन अज्ज मैं पाउना।।
तू ए सबनां दा दाता सरकार,
किन्ना सोहना तेरा दरबार....

कई होंनगे सोहने लख भावे,
सरकार तो थल्ले थल्ले।।
सरकार मेरी ने भर देने।।
सरकार तो बल्ले बल्ले,
किन्ना सोहना तेरा दरबार....


ਓ ਕਿੰਨਾ ਸੋਹਣਾ, ਤੇਰਾ ਦਰਬਾਰ xll -ll
^ਓ ਪੌਣਾਹਾਰੀ ਮੇਰੇ, ਗੁਫ਼ਾ ਵਾਲੜਿਆ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਏਹ ਪੌਣਾਹਾਰੀ / ਗੁਫ਼ਾ-ਵਾਲੇ ਦਾ, ਪੱਲਾ ਫ਼ੜਿਆ,
ਸਿਰ ਤੋਂ ਲਹਿ ਗਏ, ਭਾਰ ਬੜੇ ll
ਇਸ ਦਰ ਜੇਹਾ, ਕੋਈ ਦਰ ਨਹੀਂਓਂ* ll
ਮੈਂ ਦੇਖੇ ਨੇ, ਦਰਬਾਰ ਬੜੇ,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਕਈ ਹੋਣਗੇ ਸੋਹਣੇ, ਲੱਖ ਭਾਵੇਂ,
ਸਰਕਾਰ ਤੋਂ ਥੱਲੇ ਥੱਲੇ ll
ਸਰਕਾਰ ਮੇਰੀ ਨੇ, ਭਰ ਦੇਣੇ* ll
ਸਰਕਾਰ ਤੋਂ ਬੱਲੇ ਬੱਲੇ,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਏਹ ਲਾਡਲਾ ਜੱਗ ਦਾ, ਸੁੱਤੇ ਭਾਗ ਜਗਾਉਂਦਾ ਏ* ll
ਮੌਜ਼ ਵਿੱਚ ਆ ਕੇ ਸਭ ਦੇ, ਲਾਲ ਝੋਲੀ ਪਾਉਂਦਾ ਏ ll
ਸੁਣ ਜੋਗੀਆ ਭਰ ਝੋਲੀਆਂ, ਮੈਂ ਤੇਰਾ ਮੰਗਤਾ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਮੇਰੇ ਉੱਤੇ ਜੋਗੀ, ਬੜੇ ਕਰਮ ਕਮਾਏ ਨੇ* ll
ਦੁਨੀਆਂ ਦੇ ਸਭ ਸੁੱਖ, ਝੋਲੀ ਮੇਰੇ ਪਾਏ ਨੇ ll
ਦੱਸ ਕਿੰਝ ਕਰਾਂ, ਸ਼ੁਕਰਾਨਾ ਤੇਰਾ ਜੋਗੀਆ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਏਹ ਮੇਹਰ ਦੀ ਨਿਗਾਹ ਤੂੰ, ਸਭ ਸੰਗਤਾਂ ਤੇ ਮਾਰ ਦੇ* ll
ਆਪਣਾ ਦੀਦਾਰ ਦੇ ਕੇ, ਜੀਵਨ ਸੰਵਾਰ ਦੇ ll
ਸੁਣ ਜੋਗੀਆ ਤੇਰਾ ਦਰਸ਼ਨ, ਅੱਜ ਮੈਂ ਪਾਉਣਾ ll
ਤੂੰ ਏ ਸਭਨਾਂ ਦਾ ਦਾਤਾ, ਸਰਕਾਰ*,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਕਈ ਹੋਣਗੇ ਸੋਹਣੇ, ਲੱਖ ਭਾਵੇਂ,
ਸਰਕਾਰ ਤੋਂ ਥੱਲੇ ਥੱਲੇ ll
ਸਰਕਾਰ ਮੇਰੀ ਨੇ, ਭਰ ਦੇਣੇ* ll
ਸਰਕਾਰ ਤੋਂ ਬੱਲੇ ਬੱਲੇ,,,
ਕਿੰਨਾ ਸੋਹਣਾ, ਤੇਰਾ ਦਰਬਾਰ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (595 downloads)