तेरे नाल प्रीतां पा लईयां/ਤੇਰੇ ਨਾਲ ਪ੍ਰੀਤਾਂ ਲਾ ਲਈਆਂ

ਤੇਰੇ ਨਾਲ ਪ੍ਰੀਤਾਂ ਲਾ ਲਈਆਂ

ਤੇਰੇ ਨਾਲ, ਪ੍ਰੀਤਾਂ, ਲਾ ਲਈਆਂ...
ਓ ਬਾਬਾ, ਤੇਰੇ ਭਗਤਾਂ ਨੇ ॥
ਸਭ ਰੀਝਾਂ, ਮਨ ਦੀਆਂ, ਲਾਹ ਲਈਆਂ...
ਓ ਬਾਬਾ, ਤੇਰੇ ਭਗਤਾਂ ਨੇ ॥
ਓ ਬਾਬਾ, ਤੇਰੇ ਭਗਤਾਂ ਨੇ,
ਬਾਬਾ, ਤੇਰੇ ਭਗਤਾਂ ਨੇ ॥
ਤੇਰੇ ਨਾਲ, ਪ੍ਰੀਤਾਂ, ਲਾ ਲਈਆਂ...

ਛੱਡ ਦੁਨੀਆਂ, ਤੇਰੇ ਨਾਲ, ਮੈਂ ਲਾਈਆਂ ॥
ਮੇਹਰ ਕਰੀਂ, ਮੇਹਰਾਂ ਦਿਆਂ ਸਾਂਈਆਂ ॥
ਅਸੀਂ, ਨਾਮ ਤੇਰੇ ਦੀਆਂ, ਪਾ ਲਈਆਂ...
ਓ ਬਾਬਾ, ਤੇਰੇ ਭਗਤਾਂ ਨੇ ॥
ਤੇਰੇ ਨਾਲ, ਪ੍ਰੀਤਾਂ, ਲਾ ਲਈਆਂ...

ਜਗਤ, ਤੇਰੇ ਨੇ ਮੈਨੂੰ, ਝੱਲੀ ਕੀਤਾ ॥
ਇਸ, ਦੁਨੀਆਂ ਤੋਂ, ਇਕੱਲੀ ਕੀਤਾ ॥
ਅੱਜ, ਮੰਗੀਆਂ ਮੁਰਾਦਾਂ, ਪਾ ਲਈਆਂ...
ਓ ਬਾਬਾ, ਤੇਰੇ ਭਗਤਾਂ ਨੇ ॥
ਤੇਰੇ ਨਾਲ, ਪ੍ਰੀਤਾਂ, ਲਾ ਲਈਆਂ...

ਇਸ, ਦੁਨੀਆਂ ਤੋਂ, ਜਾਨ ਛੁੜਾਵਾਂ ॥
ਦਰ ਤੇ, ਨੱਚਾਂ, ਰੱਜ ਕੇ ਗਾਵਾਂ ॥
ਅਸਾਂ, ਦਰ ਤੇਰੇ ਤੋਂ, ਲਿਖਾ ਲਈਆਂ...
ਓ ਬਾਬਾ, ਤੇਰੇ ਭਗਤਾਂ ਨੇ ॥
ਤੇਰੇ ਨਾਲ, ਪ੍ਰੀਤਾਂ, ਲਾ ਲਈਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ


Lyrics in Hindi

तेरे नाल प्रीतां ला लइयां

तेरे नाल प्रीतां ला लइयां…
ओ बाबा, तेरे भगतां ने ॥
सब रीझां मन दीआं ला लइयां…
ओ बाबा, तेरे भगतां ने ॥
ओ बाबा, तेरे भगतां ने,
बाबा, तेरे भगतां ने ॥
तेरे नाल प्रीतां ला लइयां…

छड्ड दुनिया तेरे नाल मैं लाइयां ॥
मेहर करीं मेहरां दे साईंया ॥
असां नाम तेरे दीआं पा लइयां…
ओ बाबा, तेरे भगतां ने ॥
तेरे नाल प्रीतां ला लइयां…

जगत तेरे ने मैनूं झल्ली कीता ॥
इस दुनिया तों इक्कली कीता ॥
अज्ज मंगियां मुरादां पा लइयां…
ओ बाबा, तेरे भगतां ने ॥
तेरे नाल प्रीतां ला लइयां…

इस दुनिया तों जान छुड़ावां ॥
दर ते नच्चां रज्ज के गावां ॥
असां दर तेरे तों लिखां लइयां…
ओ बाबा, तेरे भगतां ने ॥
तेरे नाल प्रीतां ला लइयां…

अपलोडर – अनिल राममूर्ति भोपाल