तेरे ते भरोसा रख के/ਤੇਰੇ ਤੇ ਭਰੋਸਾ ਰੱਖ ਕੇ

ਤੇਰੇ ਤੇ ਭਰੋਸਾ ਰੱਖ ਕੇ

ਪੌਣਾਹਾਰੀਆ, ਬਾਬਾ ਮੈਂ, ਚੰਗੀ ਰਹਿ ਗਈ,
ਤੇਰੇ ਤੇ, ਭਰੋਸਾ ਰੱਖ ਕੇ ॥
ਝੋਲੀ, ਭਰ ਕੇ...ਜੈ ਹੋ ॥ਮੁਰਾਦਾਂ, ਨਾਲ ਲੈ ਗਈ,
ਤੇਰੇ ਤੇ, ਭਰੋਸਾ ਰੱਖ ਕੇ...
ਪੌਣਾਹਾਰੀਆ, ਬਾਬਾ ਮੈਂ, ਚੰਗੀ ਰਹਿ ਗਈ...

ਚੰਗੀ, ਰਹਿ ਗਈ, ਬਾਬਾ ਤੇਰਾ, ਰੋਟ ਚੜ੍ਹਾ ਕੇ ਮੈਂ ॥
ਰੋਟ, ਚੜ੍ਹਾ ਕੇ ਤੇਰੀ, ਗੁਫ਼ਾ ਉੱਤੇ ਆ ਕੇ ਮੈਂ ।
ਰੋਟਾਂ, ਵਾਲਿਆ...ਜੈ ਹੋ ॥ਮੈਂ, ਦਿਲ ਦੀਆਂ, ਕਹਿ ਗਈ,
ਤੇਰੇ ਤੇ, ਭਰੋਸਾ ਰੱਖ ਕੇ...
ਪੌਣਾਹਾਰੀਆ, ਬਾਬਾ ਮੈਂ, ਚੰਗੀ ਰਹਿ ਗਈ...

ਚੰਗੀ, ਰਹਿ ਗਈ, ਬਾਬਾ ਤੇਰੀ, ਸਿੰਗੀ ਗਲ਼, ਪਾ ਕੇ ਮੈਂ ॥
ਸਿੰਗੀ ਗਲ਼, ਪਾ ਕੇ ਤੇਰੀ, ਗੁਫ਼ਾ ਉੱਤੇ, ਆ ਕੇ ਮੈਂ ।
ਸਿੰਗੀਆਂ ਵਾਲਿਆ...ਜੈ ਹੋ ॥ਮੈਂ, ਦਿਲ ਦੀਆਂ, ਕਹਿ ਗਈ,
ਤੇਰੇ ਤੇ, ਭਰੋਸਾ ਰੱਖ ਕੇ...
ਪੌਣਾਹਾਰੀਆ, ਬਾਬਾ ਮੈਂ, ਚੰਗੀ ਰਹਿ ਗਈ...

ਚੰਗੀ, ਰਹਿ ਗਈ, ਬਾਬਾ ਤੇਰੇ, ਝੰਡੇ ਨੂੰ, ਚੜ੍ਹਾ ਕੇ ਮੈਂ ॥
ਝੰਡੇ ਨੂੰ, ਚੜ੍ਹਾ ਕੇ ਤੇਰੀ, ਗੁਫ਼ਾ ਉੱਤੇ, ਆ ਕੇ ਮੈਂ ।
ਝੰਡੇ ਵਾਲਿਆ ...ਜੈ ਹੋ ॥ਮੈਂ, ਦਿਲ ਦੀਆਂ, ਕਹਿ ਗਈ,
ਤੇਰੇ ਤੇ, ਭਰੋਸਾ ਰੱਖ ਕੇ...
ਪੌਣਾਹਾਰੀਆ, ਬਾਬਾ ਮੈਂ, ਚੰਗੀ ਰਹਿ ਗਈ...

ਚੰਗੀ, ਰਹਿ ਗਈ, ਬਾਬਾ ਤੇਰੀ, ਜੋਤ ਜਗਾ ਕੇ ਮੈਂ ॥
ਮੰਢਾਲੀ ਵਾਲੇ, ਸੱਤੇ ਕੋਲੋਂ, ਚੌਂਕੀ ਲਗਵਾ ਕੇ ਮੈਂ ।
ਗੁਫ਼ਾ, ਵਾਲਿਆ...ਜੈ ਹੋ,
ਝੋਲੀ, ਵਾਲਿਆ ਮੈਂ, ਦਿਲ ਦੀਆਂ, ਕਹਿ ਗਈ,
ਤੇਰੇ ਤੇ, ਭਰੋਸਾ ਰੱਖ ਕੇ...
ਪੌਣਾਹਾਰੀਆ, ਬਾਬਾ ਮੈਂ, ਚੰਗੀ ਰਹਿ ਗਈ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरे ते भरोसा रख के

पौणाहारिया, बाबा मैं, चंगी रहि गई,
तेरे ते, भरोसा रख के ॥
झोली, भर के… जय हो ॥ मुरादां, नाल लै गई,
तेरे ते, भरोसा रख के…
पौणाहारिया, बाबा मैं, चंगी रहि गई…

चंगी, रहि गई, बाबा तेरा, रोट चढ़ा के मैं ॥
रोट, चढ़ा के तेरी, गुफा उत्ते आ के मैं ॥
रोटां, वालिया… जय हो ॥ मैं, दिल दियां, कहि गई,
तेरे ते, भरोसा रख के…
पौणाहारिया, बाबा मैं, चंगी रहि गई…

चंगी, रहि गई, बाबा तेरी, सिंगी गल, पा के मैं ॥
सिंगी गल, पा के तेरी, गुफा उत्ते, आ के मैं ॥
सिंगियां वालिया… जय हो ॥ मैं, दिल दियां, कहि गई,
तेरे ते, भरोसा रख के…
पौणाहारिया, बाबा मैं, चंगी रहि गई…

चंगी, रहि गई, बाबा तेरे, झंडे नूं, चढ़ा के मैं ॥
झंडे नूं, चढ़ा के तेरी, गुफा उत्ते, आ के मैं ॥
झंडे वालिया… जय हो ॥ मैं, दिल दियां, कहि गई,
तेरे ते, भरोसा रख के…
पौणाहारिया, बाबा मैं, चंगी रहि गई…

चंगी, रहि गई, बाबा तेरी, जोत जगा के मैं ॥
मंढाली वाले, सत्ते कोलों, चौकी लगवा के मैं ॥
गुफा, वालिया… जय हो,
झोली, वालिया मैं, दिल दियां, कहि गई,
तेरे ते, भरोसा रख के…
पौणाहारिया, बाबा मैं, चंगी रहि गई…

अपलोडर — अनिलरामूर्ति भोपाल

download bhajan lyrics (10 downloads)