हो जा सिद्ध जोगी नाथ दा दिवाना

ਹੋ ਜਾ ਸਿੱਧ ਜੋਗੀ, ਨਾਥ ਦਾ ਦਿਵਾਨਾ,
ਦੁਨੀਆਂ ਦਿਵਾਨੀ ਨਾਥ ਦੀ ll
ਹੋ ਓਹਦੀ ਰਹਿਮਤਾਂ ਨੇ,,,ਜੈ ਹੋ lll ਤਾਰਿਆ ਜ਼ਮਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਫੁੱਲਾਂ ਵਾਂਗੂ ਬਣ ਜਾਵੇ, ਤੇਰੀ ਵੀ ਮਿਸਾਲ ਵੇ l
ਐਸਾ ਕਰ ਇਸ਼ਕ ਤੂੰ, ਸਿੱਧ ਜੋਗੀ ਨਾਲ ਵੇ ll
ਹੋ ਰੱਖੀ ਦੀਦ ਵਾਲਾ,,,ਜੈ ਹੋ lll ਛੇੜ ਕੇ ਤਰਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਗੱਲ ਵਿੱਚ ਸਿੰਗੀ ਓਹਦੇ, ਨਾਮ ਵਾਲੀ ਪਾ ਲੈ ਤੂੰ l
ਦਿਨੋਂ ਦਿਨ ਫ਼ਿਰ ਜਾਣੇ, ਬਦਲ ਲਿਖਵਾ ਲੈ ਤੂੰ ll
ਹੋ ਮਾੜ੍ਹਾ ਟਾਈਮ ਹੋ ਜਾਊ,,,ਜੈ ਹੋ lll ਲਾਈਫ਼ ਰੋਲ ਵਾਲਾ,    
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਅੱਖਾਂ ਬੰਦ ਕਰ ਇੱਕ, ਵਾਰੀ ਲਈਂ ਪੁਕਾਰ ਵੇ l
ਆਊਗਾ ਤਲਾਈਆਂ ਛੱਡ, ਯਾਰਾਂ ਦਾ ਓਹ ਯਾਰ ਵੇ
ਹੋ ਕਿਤੋਂ ਲੱਭਣਾ ਨਹੀਂ,,,ਜੈ ਹੋ lll ਇਹੋ ਜਿਹਾ ਯਾਰਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਦੱਸਦਾ ਮੰਢਾਲੀ ਵਾਲਾ, ਸੱਤਾ ਪਿਆ ਦਿਲ ਦੀ l
ਲੱਗ ਗਈ ਏ ਮੌਜ਼ ਰੋਜ਼, ਜੋਗੀ ਵਾਲੀ ਮਿਲ ਗਈ ll
ਹੋ ਓਹਦੇ ਨਾਮ ਵਿੱਚ,,,ਜੈ ਹੋ lll ਹੋਇਆ ਮਸਤਾਨਾ,
ਦੁਨੀਆਂ ਦਿਵਾਨੀ ਨਾਥ ਦੀ,,,
ਹੋ ਜਾ ਸਿੱਧ ਜੋਗੀ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (427 downloads)