बाबा बाँवरियाँ नाल खेडदा आवे/ਬਾਬਾ ਬਾਂਵਰੀਆਂ ਨਾਲ ਖੇਡਦਾ ਆਵੇ

ਬਾਬਾ ਬਾਂਵਰੀਆਂ ਨਾਲ ਖੇਡਦਾ ਆਵੇ

ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਜੋਗੀ, ਬਾਂਵਰੀਆਂ ਨਾਲ, ਖੇਡਦਾ ਆਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਸੋਹਣਾ, ਲੱਗਦਾ...ਜੈ ਹੋ ॥ਬੜਾ ਹੀ ਮਨ ਭਾਵੇ,
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਦੇਖੋ, ਖੇਡਾਂ, ਬਾਬਾ ਬਾਲਕ ਦੀਆਂ ॥
ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...

ਬਾਲਕ ਤਾਂ, ਖੇਡਦੇ, ਖਿਡੌਣਿਆਂ ਦੇ ਨਾਲ ਜੀ ॥
ਬਾਲਕ, ਰਤਨੋ ਦਾ...ਜੈ ਹੋ ॥।ਚਿਮਟਾ ਵਜਾਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...

ਬਾਲਕ ਤਾਂ, ਖੇਡਦੇ, ਖਿਡੌਣਿਆਂ ਦੇ ਨਾਲ ਜੀ ॥
ਬਾਲਕ, ਰਤਨੋ ਦਾ...ਜੈ ਹੋ ॥।ਝੋਲੀ ਮੌਂਢੇ ਪਾਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...

ਬਾਲਕ ਤਾਂ, ਖੇਡਦੇ, ਖਿਡੌਣਿਆਂ ਦੇ ਨਾਲ ਜੀ ॥
ਬਾਲਕ, ਰਤਨੋ ਦਾ...ਜੈ ਹੋ ॥।ਸਿੰਗੀ ਗਲ਼ ਪਾਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...

ਬਾਲਕ ਤਾਂ, ਖੇਡਦੇ, ਖਿਡੌਣਿਆਂ ਦੇ ਨਾਲ ਜੀ ॥
ਬਾਲਕ, ਰਤਨੋ ਦਾ...ਜੈ ਹੋ ॥।ਗਊਆਂ ਚਰਾਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...

ਬਾਲਕ ਤਾਂ, ਖੇਡਦੇ, ਖਿਡੌਣਿਆਂ ਦੇ ਨਾਲ ਜੀ ॥
ਬਾਲਕ, ਰਤਨੋ ਦਾ...ਜੈ ਹੋ ॥।ਸ਼ਿਵਾਂ ਦਾ ਨਾਮ ਧਿਆਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...

ਬਾਲਕ ਤਾਂ, ਖੇਡਦੇ, ਖਿਡੌਣਿਆਂ ਦੇ ਨਾਲ ਜੀ ।
ਮੰਢਾਲੀ ਵਾਲੇ, ਸੱਤੇ ਏਹ ਤਾਂ, ਬੈਠਾ ਧੂਣਾ ਬਾਲ ਜੀ ।
ਬਾਲਕ, ਰਤਨੋ ਦਾ...ਜੈ ਹੋ ॥।ਧੂਣਾ ਸੱਤੇ ਲਾਵੇ...
( ਦੇਖੋ, ਖੇਡਾਂ, ਬਾਲਕ ਨਾਥ ਦੀਆਂ ॥)
ਬਾਬਾ, ਬਾਂਵਰੀਆਂ ਨਾਲ, ਖੇਡਦਾ ਆਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बाबा बांवरियां नाल खेलदा आवे

बाबा, बांवरियां नाल, खेलदा आवे…
(देखो, खेलां, बालक नाथ दियां ॥)
जोगी, बांवरियां नाल, खेलदा आवे…
(देखो, खेलां, बालक नाथ दियां ॥)

सोहणा लगदा… जय हो ॥ बड़ा ही मन भावे,
(देखो, खेलां, बालक नाथ दियां ॥)
देखो, खेलां, बाबा बालक दियां ॥

बाबा, बांवरियां नाल, खेलदा आवे…

बालक तां, खेलदे, खिलौणियां दे नाल जी ॥
बालक, रतनो दा… जय हो ॥ चिमटा वजावे,
(देखो, खेलां, बालक नाथ दियां ॥)
बाबा, बांवरियां नाल, खेलदा आवे…

बालक तां, खेलदे, खिलौणियां दे नाल जी ॥
बालक, रतनो दा… जय हो ॥ झोली मोंढे पावे,
(देखो, खेलां, बालक नाथ दियां ॥)
बाबा, बांवरियां नाल, खेलदा आवे…

बालक तां, खेलदे, खिलौणियां दे नाल जी ॥
बालक, रतनो दा… जय हो ॥ सिंगी गळ पावे,
(देखो, खेलां, बालक नाथ दियां ॥)
बाबा, बांवरियां नाल, खेलदा आवे…

बालक तां, खेलदे, खिलौणियां दे नाल जी ॥
बालक, रतनो दा… जय हो ॥ गऊंआं चरावे,
(देखो, खेलां, बालक नाथ दियां ॥)
बाबा, बांवरियां नाल, खेलदा आवे…

बालक तां, खेलदे, खिलौणियां दे नाल जी ॥
बालक, रतनो दा… जय हो ॥ शिवां दा नाम ध्यावे,
(देखो, खेलां, बालक नाथ दियां ॥)
बाबा, बांवरियां नाल, खेलदा आवे…

बालक तां, खेलदे, खिलौणियां दे नाल जी ॥
मंढाली वाले, सत्ते एह तां, बैठा धूणा बाल जी ॥
बालक, रतनो दा… जय हो ॥ धूणा सत्ते लावे,
(देखो, खेलां, बालक नाथ दियां ॥)
बाबा, बांवरियां नाल, खेलदा आवे…

अपलोडर — अनिलरामूर्ति भोपाल