ਸਾਡੀ ਪਾਵਰ ਪੌਣਾਹਾਰੀ
( ਜਦੋਂ, ਬਾਬਾ ਜੀ, ਰਹਿਮਤ ਕਰਦੇ,
ਉਦੋਂ, ਖੋਟਾ, ਸਿੱਕਾ ਵੀ ਚੱਲ ਜਾਵੇ ।
ਓਹ ਹੋਰ, ਦਵਾਰੇ, ਨਹੀਂ ਜਾਂਦਾ,
ਜਿਸ ਨਾਲ, ਜੋਗੀ / ਬਾਬਾ, ਅੱਖ ਮਿਲਾਵੇ ॥)
ਲੋਕਾਂ ਨੂੰ, ਮਾਣ, ਪਾਵਰਾਂ ਦਾ,
ਸਾਡੀ, ਪਾਵਰ, ਪੌਣਾਹਾਰੀ ॥
ਸਭ, ਵੱਡਿਆਂ, ਨਾਲ ਲਾਉਂਦੇ ਨੇ ॥
ਸਾਡੀ, ਸਿੱਧ, ਜੋਗੀ ਨਾਲ ਯਾਰੀ...
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਹਰ, ਜੇਠੇ, ਐਤਵਾਰ ਨੂੰ,
ਦੇਸੀ, ਘਿਓ ਦੇ, ਰੋਟ ਬਣਾਵਾਂ ।
ਝੋਲੀ, ਚਿਮਟਾ, ਜੋਗੀ ਦਾ,
ਬੜੀ, ਸ਼ਰਧਾ, ਨਾਲ ਸਜਾਵਾਂ ॥
ਜੇਹੜੀ, ਚੀਜ਼ ਦੀ, ਮੰਗ ਕਰਾਂ ॥
ਦੂਜੇ, ਦਿਨ, ਆ ਜਾਂਦੀ ਏ ਵਾਰੀ...
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਜਦੋਂ ਦਾ, ਮੰਨਦਾ, ਜੋਗੀ ਨੂੰ,
ਕਮੀਆਂ ਵੀ, ਕੋਈ ਨਾ ਛੱਡੀਆਂ ।
ਸਾਈਕਲਾਂ ਨੂੰ, ਤਰਸਦੇ ਸੀ,
ਹੁਣ, ਖੜੀਆਂ, ਵੱਡੀਆਂ ਗੱਡੀਆਂ ॥
ਰੁਪਈਆਂ ਨੂੰ, ਦੇਖਦੇ ਸੀ ॥
ਡਾਲਰਾਂ ਦਾ, ਮੀਂਹ ਪਵੇ ਭਾਰੀ...
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਬਾਬਾ, ਬਾਲਕ, ਨਾਥ ਜੀ ਦੇ,
ਕਹਿੰਦੇ, ਰੰਗ ਨੇ, ਬੜੇ ਨਿਆਰੇ ।
ਗੱਲਾਂ, ਉਹਨਾਂ ਨਾਲ, ਕਰਦਾ ਏ,
ਜੋ ਮੇਰੇ, ਨਾਥ ਨੂੰ, ਲੱਗਣ ਪਿਆਰੇ ॥
ਜੀਤ, ਪੁਰੀਆ, ਲਖਵਿੰਦਰ ਵੀ ॥
ਤਾਂਹੀਓਂ, ਕਰਦਾ, ਏ ਸਰਦਾਰੀ,,
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
साड़ी पावर पौनाहारी
( जब, बाबा जी, रहमत करते,
उदों, खोटा, सिक्का भी चल जावे ।
ओह होर, द्वारे, नहीं जान्दा,
जिस नाल, जोगी / बाबा, अंख मिलावे ॥ )
लौकां नूं, मान, पावरां दा,
साड़ी, पावर, पौनाहारी ।
सब, वड्डियां, नाल लांदे ने ।
साड़ी, सिद्ध, जोगी नाल यारी...
लौकां नूं, मान, पावरां दा...
हर, जेठे, ऐतवार नूं,
देसी, घिओ दे, रोट बनावां ।
झोली, चिमटा, जोगी दा,
वड्डी, श्रद्धा, नाल सजावां ॥
जेहड़ी, चीज़ दी, मंग करां ॥
दूजे, दिन, आ जान्दी ए वारी...
लौकां नूं, मान, पावरां दा...
जदों दा, मन्दा, जोगी नूं,
कमियां वी, कोई ना छड्डियां ।
साइक्लां नूं, तरसदे सी,
हुन, खडियां, वड्डियां गड्डियां ॥
रुपैयाँ नूं, देखदे सी ॥
डालरां दा, मीह पवे भारी...
लौकां नूं, मान, पावरां दा...
बाबा, बालक, नाथ जी दे,
कहिन्दे, रंग ने, वड्डे न्यारे ।
गलां, उनना नाल, करदा ए,
जो मेरे, नाथ नूं, लग्गण प्यारे ॥
जीत, पुरिया, लखविंदर वी ॥
ताहिओं, करदा, ए सरदारी,,
लौकां नूं, मान, पावरां दा...