जोगी लमियॉँ जटावां वाले

जोगी लमियॉँ जटावां वाले
बोह्डा थले ओहना ने है धुना ला लिया जय हो
लखा भगता नु चरनी लगा लिया
आये भगता दे बन रखवाले
जोगी लमियॉँ जटावां वाले

दुनिया दा हर गोरख धंधा गल अपने तो लाह के
विच तलाईया आ के उतरे नाम दी माला पा के
चुग चुग गोहटे धुन है ठुखानव्दे जय हो
चंगे लगदे ने हदों वध वाल ऐ  
जोगी लमियॉँ जटावां वाले ....


मौज दा मालिक मौज च आ के कई कई रंग दिखाऊनदा
हो दुधा धारी दूध पूत दी एह खैर झोली विच पाऊदा
नाम दी खुमारी नैना विच  छाई ऐ जय हो
गल रुदरकसी ओहना माला पाई ऐ
बंद जिन्दगी दे खोल देन ताले
जोगी लमियॉँ जटावां वाले

असनी मुकंद एह सचियाँ कहंदा दिल दी गल सुनावा
ओहदे चरनी दी धुड  मैं मथे उते लावा
मदन आनद नाम नु ध्या ला तू  
छड मन ओहदा दर्शन  आ लै तू
आजा साडे वांग लुट लै नजारे
जोगी लमियॉँ जटावां वाले

ਧੁਨ- ਬੂਹੇ ਖੋਲ ਦੇ ਪੁਜਾਰੀਆਂ ਵੇ ਲੰਘ ਲੈਣ ਦੇ

ਜੋਗੀ ਲੰਮੀਆਂ ਜਟਾਵਾਂ ਵਾਲੇ,
( ਬੋਹੜਾਂ ਥੱਲੇ ਭਗਤੋ ਜੀ ਆਣ ਉੱਤਰੇ ) lll
ਬੋਹੜਾਂ ਥੱਲੇ ਓਹਨਾਂ ਨੇ ਹੈ, ਧੂਣਾ ਲਾ ਲਿਆ,,, ਜੈ ਹੋ l
ਲੱਖਾਂ ਭਗਤਾਂ ਨੂੰ, ਚਰਣੀ ਲਗਾ ਲਿਆ,
ਆਏ ਭਗਤਾਂ ਦੇ ਬਣ ਰੱਖਵਾਲੇ,,,
( ਬੋਹੜਾਂ ਥੱਲੇ ਭਗਤੋ ਜੀ ਆਣ ਉੱਤਰੇ )
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,

ਦੁਨੀਆਂ ਦਾ ਹਰ, ਗੋਰਖ ਧੰਧਾ, ਗਲ਼ ਆਪਣੇ ਤੋਂ ਲਾਹ ਕੇ l
ਵਿੱਚ ਤਲਾਈਆਂ ਆ ਕੇ ਉੱਤਰੇ, ਨਾਮ ਦੀ ਮਾਲਾ ਪਾ ਕੇ ll
ਚੁੱਗ ਚੁੱਗ ਗੋਹਟੇ, ਧੂਣਾ ਹੈ ਧੁਖਾਂਵਦੇ,,, ਜੈ ਹੋ l
ਦੋ ਵੇਲੇ ਨਾਮ, ਸ਼ਿਵਾਂ ਦਾ ਧਿਆਂਵਦੇ
ਚੰਗੇ ਲੱਗਦੇ ਨੇ ਹਦੋਂ ਵੱਧ ਵਾਲ਼ ਏ,,,
( ਬੋਹੜਾਂ ਥੱਲੇ ਭਗਤੋ ਜੀ ਆਣ ਉੱਤਰੇ )
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,

ਮੌਜ਼ ਦਾ ਮਲਿਕ, ਮੌਜ਼ 'ਚ ਆ ਕੇ, ਕਈ ਕਈ ਰੰਗ ਦਿਖਾਉਂਦਾ l
ਹੋ ਦੁੱਧਾਧਾਰੀ, ਦੁੱਧ ਪੁੱਤ ਦੀ ਏਹ, ਖ਼ੈਰ ਝੋਲੀ ਵਿੱਚ ਪਾਉਂਦਾ ll
ਨਾਮ ਦੀ ਖ਼ੁਮਾਰੀ, ਨੈਣਾਂ ਵਿੱਚ ਛਾਈ ਏ,,, ਜੈ ਹੋ l
ਗੱਲ ਰੁਦਰਕਸ਼ੀ, ਓਹਨਾਂ ਮਾਲਾ ਪਾਈ ਏ,
ਬੰਦ ਜਿੰਦਗੀ ਦੇ ਖੋਲ ਦੇਣ ਤਾਲੇ,,,
( ਬੋਹੜਾਂ ਥੱਲੇ ਭਗਤੋ ਜੀ ਆਣ ਉੱਤਰੇ )
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,

ਅਸ਼ਨੀ ਮੁਕੰਦ, ਏਹ ਸੱਚੀਆਂ ਕਹਿੰਦਾ, ਦਿਲ ਦੀ ਗੱਲ ਸੁਣਾਵਾਂ l
ਓਹਦੇ ਚਰਨਾਂ, ਦੀ ਧੂੜ ਮੈਂ, ਮੱਥੇ ਉੱਤੇ ਲਾਵਾਂ ll
ਮਦਨ ਆਨੰਦ, ਨਾਮ ਨੂੰ ਧਿਆ ਲਾ ਤੂੰ,,, ਜੈ ਹੋ l
ਛੱਡ ਮਨ, ਓਹਦਾ ਦਰਸ਼ਨ ਪਾ ਲੈ ਤੂੰ,
ਆਜਾ ਸਾਡੇ ਵਾਂਗ ਲੁੱਟ ਲੈ ਨਜ਼ਾਰੇ,,,
( ਬੋਹੜਾਂ ਥੱਲੇ ਭਗਤੋ ਜੀ ਆਣ ਉੱਤਰੇ )
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (483 downloads)