औलख निरंजन जय जय पौणाहारी/ਔਲੱਖ ਨਿਰੰਜਨ ਜੈ ਜੈ ਪੌਣਾਹਾਰੀ

ਔਲੱਖ ਨਿਰੰਜਨ ਜੈ ਜੈ ਪੌਣਾਹਾਰੀ

ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ) ll
ਔਲੱਖ, ਨਿਰੰਜਨ ( ਜੈ ਜੈ, ਪੌਣਾਹਾਰੀ ) ll
ਔਲੱਖ, ਨਿਰੰਜਨ,,, ( ਜੈ ਜੈ, ਪੌਣਾਹਾਰੀ ) ll

ਇੱਕ ਦਿਨ, ਆ ਕੇ, ਮਾਤਾ ਰਤਨੋ,
ਸੁਣ ਲੈ, ਬਾਲ ਗੁਸਾਈਂ ll
ਆਹ ਲੈ, ਫੜ੍ਹ ਲੈ, ਚਿਮਟਾ ਪੂਰੀ
ਗਊਆਂ, ਨਾਲ ਲਿਆਈ, ਕਹਿੰਦਾ,,
ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ),

ਮੌਂਢੇ ਝੋਲੀ, ਰੱਖੀ ਜੋਗੀ ਨੇ,
ਹੱਥ ਵਿੱਚ, ਚਿਮਟਾ ਫੜ੍ਹਿਆ ll
ਓ ਗਾਈਆਂ, ਲਾਈਆਂ, ਮੋਹਰੇ ਮੋਹਰੇ,
ਬਣਖੰਡੀ, ਨੂੰ ਤੁਰਿਆ, ਕਹਿੰਦਾ,,
ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ),

ਗਊਆਂ ਚਾਰੇ, ਖੇਡ ਰਚਾਵੇ,
ਨਾਲੇ, ਨਾਮ ਜਪਾਵੇ ll
ਓ ਧੂਣਾ ਲਾ ਕੇ, ਨਾਲ ਇਸ਼ਕ ਦੇ,
ਸਭ ਨੂੰ, ਭੇਦ ਸਿਖਾਵੇ, ਕਹਿੰਦਾ,,
ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ),

ਇੱਕ ਦਿਨ, ਗਊਆਂ, ਸਾਰੀਆਂ ਜਾ ਕੇ,
ਵਿੱਚ, ਫਸਲਾਂ ਦੇ ਵੜ੍ਹੀਆਂ ll
ਪਿੰਡਾਂ ਵਾਲੇ, ਕਰਨ ਵਿਚਾਰਾਂ
,
ਕੀਹਨੇ, ਨੁਕਸਾਨ ਹੈ ਕਰੀਆਂ, ਕਹਿੰਦਾ,,
ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ),

ਇੱਕ ਦਿਨ ਸਾਰੇ, ਮਤਾ ਪਕਾ ਕੇ,
ਮਾਂ, ਰਤਨੋ ਦੇ ਆਏ ll
ਓ ਪਾਲੀ ਤੇਰੇ, ਖੇਤ ਉਜਾੜੇ,
ਓਹਨੂੰ, ਵੇਖਣ ਆਏ, ਕਹਿੰਦਾ,,
ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ),

ਬੋਲੀ ਮਾਰੀ, ਮੇਹਣੇ ਦੇਵੇ,
ਰਤਨੋ, ਬਾਲ ਗੁਸਾਈਂ ll
ਲੱਸੀ ਰੋਟੀ, ਚੁੱਕ ਲੈ ਸਾਰੀ,
ਨਾਲੇ, ਦੁੱਧ ਮਲਾਈ, ਕਹਿੰਦਾ,,
ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ),

ਰਤਨੋ ਦੀ ਗੱਲ, ਸੁਣਕੇ ਬਾਬੇ,
ਮਨ ਵਿੱਚ, ਗੁੱਸਾ ਆਇਆ ll
ਬਾਰਾਂ ਸਾਲ ਦਾ, ਜੋ ਕੁਝ ਕਰਜ਼ਾ
,
ਸਾਰਾ, ਮੁੱਕ ਚੁਕਾਇਆ, ਕਹਿੰਦਾ,,
ਔਲੱਖ, ਨਿਰੰਜਨ, ( ਜੈ ਜੈ, ਪੌਣਾਹਾਰੀ ),
ਅਲਖ, ਨਿਰੰਜਨ,,, ਸਭ ਦੁੱਖ ਭੰਜਨ,, ਧੁਨ lllll
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

औलक निरंजन जय जय पौणाहारी ????????

औलक, निरंजन, (जय जय, पौणाहारी) ll
औलक, निरंजन (जय जय, पौणाहारी) ll
औलक, निरंजन,,, (जय जय, पौणाहारी) ll

एक दिन, आ के, माता रतनो,
सुन ले, बाल गुसाईं ll
आह ले, पकड़ ले, चिमटा पूरी
गऊएं, साथ लिआई, कहिंदा,,,
औलक, निरंजन, (जय जय, पौणाहारी)

मौंधे झोली, रखी जोगी ने,
हाथ में, चिमटा पकड़ा ll
ओ गऊएं, लाईं, मोहरे मोहरे,
बनखंडी, नूं तुरिया, कहिंदा,,,
औलक, निरंजन, (जय जय, पौणाहारी)

गऊएं चारे, खेल रचावे,
नाले, नाम जपावे ll
ओ धूणा ला के, साथ इश्क दे,
सब को, भेद सिखावे, कहिंदा,,,
औलक, निरंजन, (जय जय, पौणाहारी)

एक दिन, गऊएं, सारी जा के,
विच, फसलों में वड़ियां ll
पिंड वाले, करने विचारें,
किहने, नुकसान है करियां, कहिंदा,,,
औलक, निरंजन, (जय जय, पौणाहारी)

एक दिन सारे, मता पका के,
माँ, रतनो दे आए ll
ओ पाली तेरे, खेत उजाड़े,
ओहनों, वेखन आए, कहिंदा,,,
औलक, निरंजन, (जय जय, पौणाहारी)

बोली मारी, मेहणे देवे,
रतनो, बाल गुसाईं ll
लस्सी रोटी, चुक ले सारी
,
नाले, दूध मलाई, कहिंदा,,,
औलक, निरंजन, (जय जय, पौणाहारी)

रतनो दी गल्ल, सुनके बाबा,
मन में, गुस्सा आया ll
बारह साल का, जो कुछ कर्जा*,
सारा, मुक चुकाया, कहिंदा,,,
औलक, निरंजन, (जय जय, पौणाहारी)
अलख, निरंजन,,, सब दुःख भंजन,,, धुन ll

अपलोडर - अनिलरामूर्ति भोपाल