बाबा जी दा मोर

छम छम करदा पहाड़ा विच नच्दा,
मेरे बाबा पौनाहारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,
नीले रंग दा मोर सत रंग दा,
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,

मोर दी सवारी ओ बाबा लगदी प्यारी ऐ,
चरना च झुकदी ऐ दुनिया ही सारी ऐ,
जदों हो के तू सवार हवा विच उड़दा,
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,

बूंदा छम छम बरस रहियां
बाबा तेरे दर्शना नु अखा हर दम तरस रहियां

मोर तेरा ऐ जोगी तेरे अंग संग सदा ही रहंदा
लगदी प्यारी छवि न्यारी जदों तू मोर ते बेहंदा,
तेरे दर्शन दा दीदार सारा जग करदा
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,

दो पत्र अन्नारा दे
बाबा जी दे डेरा ला लिया विच जंगल पहाड़ा दे

संनी तेरा भगत ओ बाबा महिमा तेरी गावे
राणा तेरी भेटा ओ बाबा शब्दा नाल स्जावे
गुरु राजिंदर गिरी महंत बाबा तेरे दर दा,
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,


ਛਮ ਛਮ ਕਰਦਾ, ਪਹਾੜਾਂ ਵਿੱਚ ਨੱਚਦਾ ll,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ, ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ l
*ਨੀਲੇ ਰੰਗ ਦਾ, ਮੋਰ ਸੱਤ ਰੰਗ ਦਾ,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ, ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll


ਮੋਰ ਦੀ ਸਵਾਰੀ ਓ ਬਾਬਾ, "ਲੱਗਦੀ ਪਿਆਰੀ ਏ" l (ਬਾਬਾ)
ਚਰਨਾਂ 'ਚ ਝੁੱਕਦੀ ਏ, "ਦੁਨੀਆਂ ਹੀ ਸਾਰੀ ਏ l
ਜਦੋਂ ਹੋ ਕੇ ਤੂੰ ਸਵਾਰ, ਹਵਾ ਵਿੱਚ ਉੱਡਦਾ*,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll

ਬੂੰਦਾਂ ਛਮ ਛਮ ਬਰਸ ਰਹੀਆਂ ll,
ਬਾਬਾ ਤੇਰੇ ਦਰਸ਼ਨਾਂ ਨੂੰ, ਅੱਖਾਂ ਹਰ ਦਮ ਤਰਸ ਰਹੀਆਂ ll

ਮੋਰ ਤੇਰਾ ਏ ਜੋਗੀ ਤੇਰੇ, "ਅੰਗ ਸੰਗ ਸਦਾ ਹੀ ਰਹਿੰਦਾ" l (ਬਾਬਾ)
ਲੱਗਦੀ ਪਿਆਰੀ ਛਵੀ ਨਿਆਰੀ, "ਜਦੋਂ ਤੂੰ ਮੋਰ ਤੇ ਬਹਿੰਦਾ" l
ਤੇਰੇ ਦਰਸ਼ਨ ਦਾ ਦੀਦਾਰ, ਸਾਰਾ ਜੱਗ ਕਰਦਾ*,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll

ਦੋ ਪੱਤਰ ਅਨਾਰਾਂ ਦੇ ll,
ਬਾਬਾ ਜੀ ਨੇ ਡੇਰਾ ਲਾ ਲਿਆ, ਵਿੱਚ ਜੰਗਲ ਪਹਾੜਾਂ ਦੇ ll

ਸੰਨੀ ਤੇਰਾ ਭਗਤ ਓ ਬਾਬਾ, "ਮਹਿਮਾ ਤੇਰੀ ਗਾਵੇ" l (ਬਾਬਾ)
ਰਾਣਾ ਤੇਰੀ ਭੇਂਟਾ ਓ ਬਾਬਾ, "ਸ਼ਬਦਾਂ ਨਾਲ ਸਜਾਵੇ"
ਗੁਰੂ ਰਜਿੰਦਰ ਗਿਰੀ ਮਹੰਤ, ਬਾਬਾ ਤੇਰੇ ਦਰ ਦਾ*,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (701 downloads)