सहारियाँ दी लोड जोगिया/ਸਹਾਰਿਆਂ ਦੀ ਲੋੜ ਜੋਗੀਆ

ਸਹਾਰਿਆਂ ਦੀ ਲੋੜ ਜੋਗੀਆ

ਸੇਵਾ ਵਿਖੇ, ਲਿਖਾਂ ਮੈਂ, ਸਿੱਧ ਜੋਗੀ,
ਤੇਰੇ, ਅੱਗੇ ਮਨਜ਼ੂਰ, ਮੇਰੀ ਅਰਜ਼ੀ ਹੋਵੇ,
ਤੇਰੇ, ਬਿਨਾਂ ਨਾ, ਕਿਸੇ ਤੇ, ਆਸ ਰੱਖਾਂ,
ਮੈਨੂੰ, ਓਨਾ ਦੇਵੀਂ, ਜਿੰਨੀ ਤੇਰੀ, ਮਰਜ਼ੀ ਹੋਵੇ ॥
ਜੈਕਾਰਾ, ਪੌਣਾਹਾਰੀ ਬਾਬਾ ਜੀ ਦਾ...
ਬੋਲ, ਸਾਚੇ ਦਰਬਾਰ ਕੀ ਜੈ ।

ਮੈਂ, ਸੱਚ ਤੇ ਰਵ੍ਹਾਂ, ਰਾਹ ਤੇ ਚੱਲਦਾ,
ਕੋਈ, ਨਿਕਲੀ ਨਾ, ਮੂੰਹੋ ਗੱਲ, ਫਰਜ਼ੀ ਹੋਵੇ ।
ਬਿਨਾਂ, ਕੰਮ ਤੋਂ ਵੀ, ਜੋਗੀ ਤੇਰੇ, ਦਰ ਆਵਾਂ,
ਤੇਰਾ ਪ੍ਰੀਤ ਬਲਿਹਾਰ ਨਾ, ਗਰਜ਼ੀ ਹੋਵੇ ॥
ਜੈਕਾਰਾ, ਪੌਣਾਹਾਰੀ ਬਾਬਾ ਜੀ ਦਾ...
ਬੋਲ, ਸਾਚੇ ਦਰਬਾਰ ਕੀ ਜੈ ।

ਰਹਿ, ਅੱਖੀਆਂ ਦੇ ਨੇੜੇ, ਅਸੀਂ, ਵੱਸਦੇ ਆਸਰੇ ਤੇਰੇ ॥
ਹੁਣ, ਲਵੀਂ ਨਾ ਤੂੰ, ਕਿਤੇ ਮੁਖ, ਮੋੜ ਜੋਗੀਆ,
ਵੇ ਸਾਨੂੰ...ਜੈ ਹੋ ॥।ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ ।

ਤੈਥੋਂ ਮੰਗਿਆ, ਤੂੰ ਹੀ ਦਿੱਤਾ, ਫੇਰ ਵੀ ਤੈਥੋਂ ਮੰਗਣਾ...ਜੋਗੀਆ ।
ਮੰਗਤੇ ਹਾਂ ਅਸੀਂ, ਤੇਰੇ ਦਰ ਦੇ, ਮੰਗਤਿਆਂ ਨੇ ਕੀ ਸੰਗਣਾ...ਜੋਗੀਆ ॥
ਰਹਿਣ, ਦਿੱਤੀ ਨਾ ਤੂੰ, ਸਾਨੂੰ ਕੋਈ, ਥੋੜ ਜੋਗੀਆ,
ਵੇ ਸਾਨੂੰ...ਜੈ ਹੋ ॥।ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ ।

ਹੱਥ ਮੇਹਰ ਦਾ, ਸਿਰ ਤੇ ਰੱਖੀ, ਜਦ ਤਕ ਜਿੰਦਗੀ ਮੇਰੀ...ਜੋਗੀਆ ।
ਮੇਰੇ ਕੋਲ ਮੇਰਾ, ਕੁਝ ਵੀ ਹੈ ਨਹੀਂ, ਹਰ ਛੈ ਜੋਗੀਆ ਤੇਰੀ...ਜੋਗੀਆ ॥
ਕਰ ਕਿਰਪਾ ਤੂੰ, ਦੇਈਂ ਨਾ ਦਿਲ, ਤੋੜ ਜੋਗੀਆ,
ਵੇ ਸਾਨੂੰ...ਜੈ ਹੋ ॥।ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ ।

ਤੇਰੇ ਬਿਨ ਦੁੱਖ, ਦੱਸੀਏ ਕੇਹਨੂੰ, ਹੋਰ ਕੋਈ ਨਾ ਦਰਦੀ...ਜੋਗੀਆ ।
ਸਾਡੀ ਤਾਂ, ਅਰਦਾਸ ਜੋਗੀਆ, ਚੱਲਦੀ ਤੇਰੀ ਮਰਜ਼ੀ...ਜੋਗੀਆ ॥
ਤੇਰੇ, ਬਿਨਾਂ ਨਾ ਕੋਈ, ਏਥੇ ਸਾਡਾ, ਹੋਰ ਜੋਗੀਆ,
ਵੇ ਸਾਨੂੰ...ਜੈ ਹੋ ॥।ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ ।

ਨੇੜੇ ਤੇੜੇ, ਰੱਖੀਂ ਦਾਸ ਨੂੰ, ਕਰ ਦੇਈਂ ਇੱਛਾ ਪੂਰੀ...ਜੋਗੀਆ ।
ਜ਼ੋਰਾ ਢੱਕੋ, ਵਾਲੀਏ ਦੀ ਗੱਲ, ਰਹਿ ਨਾ ਜਾਏ ਅਧੂਰੀ...ਜੋਗੀਆ ॥
ਬੱਸ, ਏਹੀ ਕਹਿਣਾ, ਤੈਨੂੰ ਹੱਥ, ਜੋੜ ਜੋਗੀਆ,
ਵੇ ਸਾਨੂੰ...ਜੈ ਹੋ ॥।ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ,
ਵੇ ਸਾਨੂੰ, ਤੇਰਿਆਂ ਸਹਾਰਿਆਂ ਦੀ, ਲੋੜ ਜੋਗੀਆ ।

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सहारों की ज़रूरत जोगिया

सेवा विखे लिखाँ मैं सिद्ध जोगी
तेरे अग्गे मंज़ूर मेरी अर्ज़ी होवे
तेरे बिना ना किसी ते आस रखाँ
मैनूं ओना देवीं जितनी तेरी मर्ज़ी होवे

जैकारा पौणाहारी बाबा जी दा
बोल साचे दरबार की जय

मैं सच्च ते रवाँ राह ते चलदा
कोई निकली ना मुँहो गल फ़र्ज़ी होवे
बिनां काम तोँ वी जोगी तेरे दर आवाँ
तेरा प्रीत बलिहार ना गरज़ी होवे

जैकारा पौणाहारी बाबा जी दा
बोल साचे दरबार की जय

रह अख्खियाँ दे नेड़े
असीं वसदे आसरे तेरे
हुण लवीं ना तूँ किते मुख मोड़ जोगिया
वे सानूं जै हो
तेरियां सहारियां दी लोड़ जोगिया
वे सानूं तेरियां सहारियां दी लोड़ जोगिया
वे सानूं तेरियां सहारियां दी लोड़ जोगिया

तैथों मंगिया तूँ ही दित्ता
फेर वी तैथों मंगणा जोगिया
मंगते हाँ असीं तेरे दर दे
मंगतियां ने की संगणा जोगिया

रहिण दिती ना तूँ सानूं कोई थोड़ जोगिया
वे सानूं जै हो
तेरियां सहारियां दी लोड़ जोगिया
वे सानूं तेरियां सहारियां दी लोड़ जोगिया
वे सानूं तेरियां सहारियां दी लोड़ जोगिया

हथ मेहर दा सिर ते रखीं
जद तक ज़िंदगी मेरी जोगिया
मेरे कोल मेरा कुछ वी है नहीं
हर छे जोगिया तेरी जोगिया

कर किरपा तूँ देईं ना दिल तोड़ जोगिया
वे सानूं जै हो
तेरियां सहारियां दी लोड़ जोगिया
वे सानूं तेरियां सहारियां दी लोड़ जोगिया
वे सानूं तेरियां सहारियां दी लोड़ जोगिया

तेरे बिन दुख दसीए केहनूं
होर कोई ना दरदी जोगिया
साड़ी ताँ अरदास जोगिया
चलदी तेरी मर्ज़ी जोगिया

तेरे बिना ना कोई एथे साडा होर जोगिया
वे सानूं जै हो
तेरियां सहारियां दी लोड़ जोगिया
वे सानूं तेरियां सहारियां दी लोड़ जोगिया
वे सानूं तेरियां सहारियां दी लोड़ जोगिया

नेड़े तेड़े रखीं दास नूं
कर देईं इच्छा पूरी जोगिया
ज़ोरा ढक्को वालिए दी गल
रह ना जाए अधूरी जोगिया

बस एही कहिणा तैनूं हाथ जोड़ जोगिया
वे सानूं जै हो
तेरियां सहारियां दी लोड़ जोगिया
वे सानूं तेरियां सहारियां दी लोड़ जोगिया
वे सानूं तेरियां सहारियां दी लोड़ जोगिया

अपलोडर: अनिल रामूर्ति भोपाल