धूणा कीहदे नाम दा लाया/ਧੂਣਾ ਕੀਹਦੇ ਨਾਮ ਦਾ ਲਾਇਆ

ਧੂਣਾ ਕੀਹਦੇ ਨਾਮ ਦਾ ਲਾਇਆ

ਹਰਿ ਓਮ, ਨਮੋ ਸਿਧਾਏ...
ਹਰਿ ਓਮ, ਨਮੋ ਸਿਧਾਏ... ॥
ਜੋਗੀ ਦਾ, ਧੂਣਾ, ਨਾਥਾਂ ਦਾ, ਧੂਣਾ ॥
ਧੂਣਾ, ਲਾਇਆ, ਧੂਣਾ, ਲਾਇਆ, x॥-॥

ਜੂਨਾਂ ਗੜ੍ਹ ਤੋਂ, ਜੋਗੀ ਆ ਕੇ,
ਸ਼ਿਵ ਸ਼ੰਕਰ ਦਾ, ਨਾਮ ਧਿਆ ਕੇ...
( ਓਮ, ਨਮੋ ਸਿਵਾਏ... x॥)
ਜੂਨਾਂ ਗੜ੍ਹ ਤੋਂ, ਜੋਗੀ ਆ ਕੇ,
ਸ਼ਿਵ ਸ਼ੰਕਰ ਦਾ, ਨਾਮ ਧਿਆ ਕੇ
ਛੱਡ ਕੇ ਆਪਣੀ, ਮਾਂ ਨੂੰ ਮਾਂ,
ਰਤਨੋ ਨੂੰ, ਮਾਂ ਬਣਾਇਆ ॥
ਸਾਨੂੰ, ਦੱਸ ਦੇ, ਜੋਗੀਆ ਵੇ,
ਧੂਣਾ, ਕੀਹਦੇ ਨਾਮ ਦਾ, ਲਾਇਆ ॥

ਆਪਣੀ, ਝੋਲੀ ਵਿੱਚੋਂ, ਹਰ ਇੱਕ ਦੀ,
ਝੋਲੀ, ਖੈਰਾਂ ਪਾਵੇਂ ।
ਸਾਰਾ ਸਾਰਾ, ਦਿਨ ਵੇ ਜੋਗੀਆ,
ਤੂੰ ਸ਼ਿਵ ਦਾ, ਨਾਮ ਧਿਆਵੇ ॥
ਬਚਪਨ ਦੇ ਵਿੱਚ, ਕੇਹਦੇ ਕਹਿਣ ਤੇ,
ਦੱਸ ਤੂੰ, ਯੋਗ ਕਮਾਇਆ ॥
ਸਾਨੂੰ, ਦੱਸ ਦੇ, ਜੋਗੀਆ ਵੇ,
ਧੂਣਾ, ਕੀਹਦੇ ਨਾਮ ਦਾ, ਲਾਇਆ ॥

ਪੁੱਤ ਧਰਮ ਦਾ, ਬਣ ਕੇ ਜੋਗੀਆ,
ਕਿਓਂ ਤੂੰ, ਗਊਆਂ ਚਰਾਈਆਂ ।
ਆਪਣੇ ਘਰ ਨੂੰ, ਛੱਡ ਕੇ ਮੱਲੀਆਂ,
ਕਿਓਂ ਤੂੰ, ਸ਼ਾਹ ਤਲਾਈਆਂ ॥
ਮਾਂ ਰਤਨੋ ਦੇ, ਘਰ ਵਿੱਚ ਆ ਕੇ,
ਕਿਓਂ ਤੂੰ, ਅਲਖ ਜਗਾਇਆ ॥
ਸਾਨੂੰ, ਦੱਸ ਦੇ, ਜੋਗੀਆ ਵੇ,
ਧੂਣਾ, ਕੀਹਦੇ ਨਾਮ ਦਾ, ਲਾਇਆ ॥

ਪਾ ਕੇ ਬਗਲ ਚ, ਝੋਲੀ ਚਿਮਟਾ,
ਰੱਖੇਂ, ਹੱਥ ਵਿੱਚ ਫੜ੍ਹ ਕੇ ।
ਅੱਜ ਰੌਣਕਾਂ, ਸ਼ਾਹ ਤਲਾਈਆਂ,
ਲੱਗੀਆਂ, ਤੇਰੇ ਕਰਕੇ ॥
ਤੇਰੇ ਸਿਰ ਦੇ, ਉੱਤੇ ਜੋਗੀਆ,
ਦੱਸ ਦੇ, ਕੀਹਦਾ ਸਾਇਆ ॥
ਸਾਨੂੰ, ਦੱਸ ਦੇ, ਜੋਗੀਆ ਵੇ,
ਧੂਣਾ, ਕੀਹਦੇ ਨਾਮ ਦਾ, ਲਾਇਆ ॥

ਤੇਰੇ ਮੁਖ਼ ਦੇ, ਨੂਰ ਦੇ ਅੱਗੇ,
ਸਭ ਕੁਝ, ਫ਼ਿੱਕਾ ਲੱਗੇ ।
ਜ਼ੋਰਾ ਢੱਕੋ, ਵਾਲੀਆ ਤੈਨੂੰ
ਦੇਖ, ਦੇਖ ਨਾ ਰੱਜੇ ॥
ਪਤਾ ਨੀ ਲੱਗਦਾ, ਕੇਹੜਾ ਤੇਰੇ,
ਲੂੰ ਲੂੰ, ਵਿੱਚ ਸਮਾਇਆ ॥
ਸਾਨੂੰ, ਦੱਸ ਦੇ, ਜੋਗੀਆ ਵੇ,
ਧੂਣਾ, ਕੀਹਦੇ ਨਾਮ ਦਾ, ਲਾਇਆ ॥
ਕੇਹੜਾ ਏ ਤੇਰਾ, ਗੁਰੂ ਵੇ ਦੱਸ ਤੂੰ,
ਕੇਹਦਾ, ਨਾਮ ਧਿਆਇਆ ॥
ਸਾਨੂੰ, ਦੱਸ ਦੇ, ਜੋਗੀਆ ਵੇ,
ਧੂਣਾ, ਕੀਹਦੇ ਨਾਮ ਦਾ, ਲਾਇਆ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धूणा कीहदे नाम दा लाया

हरि ओम, नमो सिधाए…
हरि ओम, नमो सिधाए… ॥

जोगी दा, धूणा, नाथां दा, धूणा ॥
धूणा, लाया, धूणा, लाया, x॥-॥

जूना गढ़ तो, जोगी आ के,
शिव शंकर दा, नाम धिया के…
(ओम, नमो शिवाए… x॥)
जूना गढ़ तो, जोगी आ के,
शिव शंकर दा, नाम धिया के
छड्ड के अपनी, मां नूं मां,
रतनो नूं, मां बनाया ॥
सानूं, दस दे, जोगिया वे,
धूणा, कीहदे नाम दा, लाया ॥

आपणी, झोली विचों, हर इक दी,
झोली, खैरां पावें ।
सारा सारा, दिन वे जोगिया,
तूं शिव दा, नाम धियावे ॥
बचपन दे विच, केहदे कहिण ते,
दस तूं, योग कमाया ॥
सानूं, दस दे, जोगिया वे,
धूणा, कीहदे नाम दा, लाया ॥

पुत्तर धरम दा, बन के जोगिया,
क्यों तूं, गऊआं चराइयां ।
अपने घर नूं, छड्ड के मल्लियां,
क्यों तूं, शाह तलाइयां ॥
मां रतनो दे, घर विच आ के,
क्यों तूं, अलख जगाया ॥
सानूं, दस दे, जोगिया वे,
धूणा, कीहदे नाम दा, लाया ॥

पा के बगल च, झोली चिमटा,
रखें, हथ विच फड़ के ।
अज्ज रौणकां, शाह तलाइयां,
लग्गियां, तेरे करके ॥
तेरे सिर दे, उत्ते जोगिया,
दस दे, कीहदा साया ॥
सानूं, दस दे, जोगिया वे,
धूणा, कीहदे नाम दा, लाया ॥

तेरे मुख दे, नूर दे अग्गे,
सब कुछ, फिक्का लग्गे ।
जोरा ढक्को, वालिया तैनूं,
देख देख ना रज्जे ॥
पता नी लग्गदा, केहड़ा तेरे,
लूं लूं, विच समाया ॥
सानूं, दस दे, जोगिया वे,
धूणा, कीहदे नाम दा, लाया ॥

केहड़ा ए तेरा, गुरु वे दस तूं,
केहदा, नाम धियाया ॥
सानूं, दस दे, जोगिया वे,
धूणा, कीहदे नाम दा, लाया ॥

अपलोडर – अनिलरामूर्ति भोपाल