जय बाबे दी होवे गड्डी दे विच

ਜੈ ਬਾਬੇ ਦੀ ਹੋਵੇ ਗੱਡੀ ਦੇ ਵਿੱਚ

ਛੂੰ ਛਾਂ, ਛਾਰਾ ਰਾਰਾ, ਹੋਵੇ ਪਹਾੜਾਂ ਵਿੱਚ ll
ਜੈ ਬਾਬੇ ਦੀ, ਜੈ ਬਾਬੇ ਦੀ, ਹੋਵੇ ਗੱਡੀ ਦੇ ਵਿੱਚ ll
ਛੂੰ ਛਾਂ, ਛਾਰਾ ਰਾਰਾ..........

ਮੇਹਰ ਕਰਕੇ,,, ਬਾਬਾ ਨੇ, ਮੇਹਰ ਕਰਕੇ ll
ਓ ਸਾਨੂੰ l, ਤਾਰਿਆ ਬਾਬੇ ਜੋਗੀ ਨੇ, ਸਾਡੀ ਬਾਂਹ ਫੜ੍ਹ ਕੇ l
ਛੂੰ ਛਾਂ, ਛਾਰਾ ਰਾਰਾ............

ਲੋੜ੍ਹ ਕੋਈ ਨਾ,,, ਕਿਸੇ ਦੀ, ਲੋੜ੍ਹ ਕੋਈ ਨਾ ll
ਓ ਸਾਡਾ l, ਤੇਰੇ ਤੋਂ ਵਗੈਰ, ਜੋਗੀ / ਬਾਬਾ ਹੋਰ ਕੋਈ ਨਾ l
ਛੂੰ ਛਾਂ, ਛਾਰਾ ਰਾਰਾ.............

ਮੈਂ ਨੀ, ਡੋਲ੍ਹਦਾ,,, ਮੈਂ ਨੀ ਡੋਲ੍ਹਦਾ ll
ਹੋ ਮੇਰਾ l, ਬਾਬਾ ਜੀ ਦੇ, ਭਗਤਾਂ 'ਚ ਨਾਂਅ ਬੋਲਦਾ l
ਮੇਰਾ, ਜੋਗੀ / ਬਾਬੇ ਦਿਆਂ, ਬੱਚਿਆਂ 'ਚ ਨਾਂਅ ਬੋਲਦਾ ll
ਛੂੰ ਛਾਂ, ਛਾਰਾ ਰਾਰਾ...........

ਚੰਗਾ, ਰਹਿ ਗਿਆ,,, ਜੀ ਸੋਹਣੀ, ਚੰਗਾ ਰਹਿ ਗਿਆ ll
ਓ ਜੇਹੜਾ l ਬਾਬੇ ਦੇ ਦਵਾਰੇ ਉੱਤੇ, ਆ ਕੇ ਬਹਿ ਗਿਆ l
ਓ ਜੇਹੜਾ, ਜੋਗੀ ਦੀ ਗੁਫ਼ਾ ਦੇ ਉੱਤੇ, ਆ ਕੇ ਬਹਿ ਗਿਆ ll
ਛੂੰ ਛਾਂ, ਛਾਰਾ ਰਾਰਾ............
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (315 downloads)