जोगी दा नाम/ਜੋਗੀ ਦਾ ਨਾਮ

ਜੋਗੀ ਦਾ ਨਾਮ

ਜਿੰਦੇ, ਮੇਰੀਏ ਨੀ... ਜੋਗੀ, ਦਾ ਨਾਮ, ਧਿਆਇਆ ਕਰ ।
ਜਿੰਦੇ, ਮੇਰੀਏ ਨੀ... ਗੁਣ, ਜੋਗੀ ਦੇ, ਗਾਇਆ ਕਰ ॥
ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ...
ਜਿੰਦੇ, ਮੇਰੀਏ ਨੀ... ਜੋਗੀ, ਦਾ ਨਾਮ, ਧਿਆਇਆ...

ਜੇ ਤੂੰ, ਜੀਵਨ, ਸਫ਼ਲ ਬਨਾਉਣਾ ।
ਤੈਨੂੰ, ਪਊਗਾ, ਧਿਆਨ ਲਗਾਉਣਾ ॥
ਜਿੰਦੇ, ਮੇਰੀਏ ਨੀ... ਜੋਗੀ, ਦੇ ਦਰ ਤੇ, ਜਾਇਆ ਕਰ ।
ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ...
ਜਿੰਦੇ, ਮੇਰੀਏ ਨੀ... ਜੋਗੀ, ਦਾ ਨਾਮ, ਧਿਆਇਆ...

ਜੇ, ਜੋਗੀ ਦੇ, ਦਰ ਜਾਵੇਂਗੀ ।
ਭਵ, ਸਾਗਰ ਨੂੰ, ਤਰ ਜਾਵੇਂਗੀ ॥
ਜਿੰਦੇ, ਮੇਰੀਏ ਨੀ... ਜੋਗੀ ਨੂੰ, ਦਿਲ ਚ, ਬਿਠਾਇਆ ਕਰ ।
ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ...
ਜਿੰਦੇ, ਮੇਰੀਏ ਨੀ... ਜੋਗੀ, ਦਾ ਨਾਮ, ਧਿਆਇਆ...

ਕਰ ਨਾ, ਹੁਣ ਕੋਈ, ਆਲਾ ਟਾਲਾ ।
ਕਹਿੰਦਾ, ਬੱਬੀ, ਮੇਹਟਾਂ ਵਾਲਾ ॥
ਜਿੰਦੇ, ਮੇਰੀਏ ਨੀ... ਜੋਗੀ, ਦੀ ਜੋਤ, ਜਗਾਇਆ ਕਰ ।
ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ, ਜਿੰਦੇ, ਮੇਰੀਏ ਨੀ...
ਜਿੰਦੇ, ਮੇਰੀਏ ਨੀ... ਜੋਗੀ, ਦਾ ਨਾਮ, ਧਿਆਇਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी दा नाम

जिंदे, मेरीए नी… जोगी, दा नाम, धियाया कर ।
जिंदे, मेरीए नी… गुण, जोगी दे, गाया कर ॥
जिंदे, मेरीए नी, जिंदे, मेरीए नी, जिंदे, मेरीए नी…
जिंदे, मेरीए नी… जोगी, दा नाम, धियाया…

जे तूं, जीवन, सफल बनाउणा ।
तैनूं, पऊगा, ध्यान लगाउणा ॥
जिंदे, मेरीए नी… जोगी, दे दर ते, जाया कर ।
जिंदे, मेरीए नी, जिंदे, मेरीए नी, जिंदे, मेरीए नी…
जिंदे, मेरीए नी… जोगी, दा नाम, धियाया…

जे, जोगी दे, दर जावेंगी ।
भव, सागर नूं, तर जावेंगी ॥
जिंदे, मेरीए नी… जोगी नूं, दिल च, बिठाया कर ।
जिंदे, मेरीए नी, जिंदे, मेरीए नी, जिंदे, मेरीए नी…
जिंदे, मेरीए नी… जोगी, दा नाम, धियाया…

कर ना, हुण कोई, आला टाला ।
कहिंदा, बब्बी, मेहतां वाला ॥
जिंदे, मेरीए नी… जोगी, दी जोत, जगाया कर ।
जिंदे, मेरीए नी, जिंदे, मेरीए नी, जिंदे, मेरीए नी…
जिंदे, मेरीए नी… जोगी, दा नाम, धियाया…

अपलोडर – अनिलरामूर्ति भोपाल

download bhajan lyrics (11 downloads)