ਮਨਾ ਚੱਲ ਤਲਾਈਆਂ ਚੱਲੀਏ
ਮਨਾ, ਚੱਲ, ਤਲਾਈਆਂ ਚੱਲੀਏ ॥
ਓ ਜਿੱਥੇ, ਰਹਿੰਦੇ ਨੇ, ਬੇ-ਪ੍ਰਵਾਹ ॥
ਓ ਮਨਾ ਚੱਲ, ਮਨਾ ਚੱਲ,
ਮਨਾ ਚੱਲ, ਤਲਾਈਆਂ ਚੱਲੀਏ...
ਜਿੱਥੇ, ਸਾਧੂ, ਧੂਣੀਆਂ ਲਾਂਵਦੇ ॥
ਓ ਜਾ ਕੇ, ਤੂੰ ਵੀ, ਧੂਣੇ ਲਾ ॥
ਓ ਮਨਾ ਚੱਲ, ਮਨਾ ਚੱਲ,
ਮਨਾ ਚੱਲ, ਤਲਾਈਆਂ ਚੱਲੀਏ...
ਜਿੱਥੇ, ਚਰਨ, ਗੰਗਾ ਪਈ ਵੱਗਦੀ ॥
ਓ ਜਾ ਕੇ, ਤੂੰ ਵੀ, ਗੋਤੇ ਲਾ ॥
ਓ ਮਨਾ ਚੱਲ, ਮਨਾ ਚੱਲ,
ਮਨਾ ਚੱਲ, ਤਲਾਈਆਂ ਚੱਲੀਏ...
ਜਿੱਥੇ, ਭਗਤ ਨੇ, ਭੰਗੜੇ ਪਾਂਵਦੇ ।
ਨਾਲੇ, ਉੱਚੀ ਉੱਚੀ, ਭੇਟਾਂ ਪਏ ਗਾਂਵਦੇ ।
ਓ ਜਾ ਕੇ, ਤੂੰ ਵੀ, ਭੇਟਾਂ ਗਾ ।
ਓ ਨਾਲੇ, ਉੱਚੀ ਉੱਚੀ, ਜੈਕਾਰੇ ਲਾ ।
ਓ ਮਨਾ ਚੱਲ, ਮਨਾ ਚੱਲ,
ਮਨਾ ਚੱਲ, ਤਲਾਈਆਂ ਚੱਲੀਏ...
ਜਿੱਥੇ, ਗੁਫ਼ਾ ਵਿੱਚ, ਜੋਤ ਪਈ ਜੱਗਦੀ ॥
ਓ ਜਾ ਕੇ, ਤੂੰ ਵੀ, ਜੋਤ ਜਗਾ ।
ਓ ਜਾ ਕੇ,ਪੌਣਾਹਾਰੀ ਦੇ, ਦਰਸ਼ਨ ਪਾ ।
ਓ ਮਨਾ ਚੱਲ, ਮਨਾ ਚੱਲ,
ਮਨਾ ਚੱਲ, ਤਲਾਈਆਂ ਚੱਲੀਏ...
ਜਿੱਥੇ, ਖੋਲ੍ਹ ਕੇ, ਭੰਡਾਰੇ ਬਾਬਾ ਬੈਠਾ ॥
ਓ ਜਾ ਕੇ, ਤੂੰ ਵੀ, ਝੋਲੀ ਭਰਾ ।
ਓ ਦੁੱਧ, ਪੁੱਤ ਦੀਆਂ, ਖ਼ੈਰਾਂ ਝੋਲੀ ਪਾ ।
ਓ ਮਨਾ ਚੱਲ, ਮਨਾ ਚੱਲ,
ਮਨਾ ਚੱਲ, ਤਲਾਈਆਂ ਚੱਲੀਏ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मना चल तलाइयाँ चलिए
मना चल तलाइयाँ चलिए ॥
ओ जित्थे रहिंदे ने बेपरवाह ॥
ओ मना चल, मना चल,
मना चल तलाइयाँ चलिए…
जित्थे साधू धूणियां लांवदे ॥
ओ जा के तू भी धूणा ला ॥
ओ मना चल, मना चल,
मना चल तलाइयाँ चलिए…
जित्थे चरण गंगा पई वगदी ॥
ओ जा के तू भी गोते ला ॥
ओ मना चल, मना चल,
मना चल तलाइयाँ चलिए…
जित्थे भगत ने भंगड़े पांवदे,
नाले ऊंची-ऊंची भेटां पए गावदे ॥
ओ जा के तू भी भेटां गा,
ओ नाले ऊंची-ऊंची जैकारे ला ॥
ओ मना चल, मना चल,
मना चल तलाइयाँ चलिए…
जित्थे गुफा विच जोत पई जगदी ॥
ओ जा के तू भी जोत जगा ॥
ओ जा के पौणाहारी दे दर्शन पा ॥
ओ मना चल, मना चल,
मना चल तलाइयाँ चलिए…
जित्थे खोल के भंडारे बाबा बैठा ॥
ओ जा के तू भी झोली भरा ॥
ओ दूध-पुत्तर दीआं खैरां झोली पा ॥
ओ मना चल, मना चल,
मना चल तलाइयाँ चलिए…
अपलोडर – अनिल राममूर्ति भोपाल