ओ आजा सोणे नैंना वालेया नंद लाला/ਓ ਆਜਾ ਸੋਹਣੇ ਨੈਣਾਂ ਵਾਲਿਆ

ਓ ਆਜਾ ਸੋਹਣੇ ਨੈਣਾਂ ਵਾਲਿਆ

ਓ ਆਜਾ, ਸੋਹਣੇ, ਨੈਣਾਂ ਵਾਲਿਆ... ਨੰਦ ਲਾਲਾ ॥
ਓ ਆਜਾ, ਸੋਹਣੇ, ਹਾਰਾਂ ਵਾਲਿਆ... ਨੰਦ ਲਾਲਾ ॥
ਵੇ ਦਿਲ, ਤੇਰੇ ਨਾਲ ਲਾ ਲਿਆ... ਨੰਦ ਲਾਲਾ ॥

ਵੇ ਆਜਾ, ਯਮੁਨਾ ਕਿਨਾਰੇ... ਨੰਦ ਲਾਲਾ ।
ਵੇ ਪਾਣੀ, ਲੈਂਦਾ ਏ ਹੁੱਲਾਰੇ... ਨੰਦ ਲਾਲਾ ।
ਵੇ ਤੇਰੀ, ਗਲ਼, ਵਾਲੀ ਮਾਲਾ... ਨੰਦ ਲਾਲਾ ।
ਵੇ ਤੂੰ, ਰੰਗ, ਦਾ ਹੈ ਕਾਲਾ... ਨੰਦ ਲਾਲਾ ।
ਵੇ ਸਾਰੇ, ਜੱਗ, ਤੋਂ ਨਿਰਾਲਾ... ਨੰਦ ਲਾਲਾ ।
ਓ ਆਜਾ, ਸੋਹਣੇ, ਨੈਣਾਂ ਵਾਲਿਆ...

ਵੇ ਤੇਰੇ, ਨੈਣਾਂ, ਵਾਲੇ ਡੋਰੇ... ਨੰਦ ਲਾਲਾ ।
ਵੇ ਨੈਣ, ਤੇਰੇ, ਨਾਲ ਜੋੜੇ... ਨੰਦ ਲਾਲਾ ।
ਏਹ ਤਾਂ, ਤੇਰਾ, ਮੇਰਾ ਰਾਜ ਏ... ਨੰਦ ਲਾਲਾ ।
ਵੇ ਤੈਨੂੰ, ਜ਼ਰਾ, ਨਾ ਲਿਹਾਜ਼ ਵੇ... ਨੰਦ ਲਾਲਾ ।
ਓ ਆਜਾ, ਸੋਹਣੇ, ਨੈਣਾਂ ਵਾਲਿਆ...

ਵੇ ਤੈਨੂੰ, ਦਿਲ, ਵਾਜ਼ਾਂ ਮਾਰਦਾ... ਨੰਦ ਲਾਲਾ ।
ਵੇ ਮੁੱਲ, ਮੋੜ, ਸਾਡੇ ਪਿਆਰ ਦਾ... ਨੰਦ ਲਾਲਾ ।
ਓ ਅਸੀਂ, ਤੇਰੇ ਹੀ ਸਹਾਰੇ... ਨੰਦ ਲਾਲਾ ।
ਓ ਝੂਠੇ, ਲਾ ਗਿਆ, ਤੂੰ ਲਾਰੇ... ਨੰਦ ਲਾਲਾ ।
ਓ ਆਜਾ, ਸੋਹਣੇ, ਨੈਣਾਂ ਵਾਲਿਆ...

ਓ ਪਿਆਰ, ਪਾਉਣਾ, ਬੜਾ ਸੌਖਾ ਏ... ਨੰਦ ਲਾਲਾ ।
ਤੇ, ਨਿਭਾਉਣਾ, ਬੜਾ ਔਖਾ ਏ... ਨੰਦ ਲਾਲਾ ।
ਓ ਪ੍ਰੀਤਾਂ, ਤੇਰੇ ਨਾਲ, ਲਾ ਲਈਆਂ... ਨੰਦ ਲਾਲਾ ।
ਓ ਅਸਾਂ, ਤੋੜ, ਨਿਭਾ ਲਈਆਂ... ਨੰਦ ਲਾਲਾ ।
ਓ ਆਜਾ, ਸੋਹਣੇ, ਨੈਣਾਂ ਵਾਲਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ओ आजा सोहणे नैणां वालिया

ओ आजा, सोहणे, नैणां वालिया… नंद लाला ॥
ओ आजा, सोहणे, हारां वालिया… नंद लाला ॥
वे दिल, तेरे नाल ला लिया… नंद लाला ॥

वे आजा, यमुना किनारे… नंद लाला ।
वे पानी, लैंदा ए हुल्लारे… नंद लाला ।
वे तेरी, गल, वाली माला… नंद लाला ।
वे तूँ, रंग, दा है काला… नंद लाला ।
वे सारे, जग, तों निराला… नंद लाला ।
ओ आजा, सोहणे, नैणां वालिया…

वे तेरे, नैणां, वाले डोरे… नंद लाला ।
वे नैण, तेरे, नाल जोड़े… नंद लाला ।
एह तां, तेरा, मेरा राज़ ए… नंद लाला ।
वे तैनूं, ज़रा, ना लिहाज़ वे… नंद लाला ।
ओ आजा, सोहणे, नैणां वालिया…

वे तैनूं, दिल, वाज़ां मारदा… नंद लाला ।
वे मुल्ल, मोड़, साडे प्यार दा… नंद लाला ।
ओ असीं, तेरे ही सहारे… नंद लाला ।
ओ झूठे, ला गया, तूँ लारे… नंद लाला ।
ओ आजा, सोहणे, नैणां वालिया…

ओ प्यार, पाउणा, बड़ा सौखा ए… नंद लाला ।
ते, निभाउणा, बड़ा औखा ए… नंद लाला ।
ओ प्रीतां, तेरे नाल, ला लीयां… नंद लाला ।
ओ असां, तोड़, निभा लीयां… नंद लाला ।
ओ आजा, सोहणे, नैणां वालिया…

अपलोडर – अनिलरामूर्ति भोपाल

श्रेणी
download bhajan lyrics (18 downloads)