गूंगेया नूं बोलदे जयकारा देखेया/ਗੂੰਗਿਆਂ ਨੂੰ ਬੋਲਦੇ ਨਜ਼ਾਰਾ ਦੇਖਿਆ

ਗੂੰਗਿਆਂ ਨੂੰ ਬੋਲਦੇ ਨਜ਼ਾਰਾ ਦੇਖਿਆ

ਗੂੰਗਿਆਂ ਨੂੰ, ਬੋਲਦੇ, ਜੈਕਾਰਾ ਦੇਖਿਆ,
ਮਈਆ, ਤੇਰੀ ਜੋਤ ਦਾ, ਨਜ਼ਾਰਾ ਦੇਖਿਆ ॥
ਓ ਬੜੀ, ਸੋਹਣੀ ਲੱਗਦੀ ।
ਓ ਬੜੀ, ਪਿਆਰੀ ਲੱਗਦੀ ।
ਮਈਆ ਦੀ, ਜੋਤ ਜੱਗਦੀ ।

ਨੰਗੇ ਨੰਗੇ, ਪੈਰੀਂ ਮਈਆ, ਅਕਬਰ ਆਇਆ ।
ਸੋਨੇ ਦਾ , ਮਈਆ ਓਹਨੇ, ਛੱਤਰ ਚੜ੍ਹਿਆ ॥
ਸੋਨੇ ਤੋਂ, ਤਾਂਬਾ, ਬਣ ਜਾਂਦਾ ਦੇਖਿਆ,
ਮਈਆ, ਤੇਰੀ ਜੋਤ ਦਾ, ਨਜ਼ਾਰਾ ਦੇਖਿਆ ॥
ਓ ਬੜੀ, ਸੋਹਣੀ ਲੱਗਦੀ ।
ਓ ਬੜੀ, ਪਿਆਰੀ ਲੱਗਦੀ ।
ਮਈਆ ਦੀ, ਜੋਤ ਜੱਗਦੀ ।
ਗੂੰਗਿਆਂ ਨੂੰ, ਬੋਲਦੇ, ਜੈਕਾਰਾ ਦੇਖਿਆ...

ਅਕਬਰ, ਰਾਜੇ ਮਈਆ, ਜ਼ੁਲਮ ਕਮਾਇਆ ।
ਜੋਤਾਂ ਤੇ, ਤੇਰੀ ਮਈਆ, ਲਹਿਰਾਂ ਲਿਆਇਆ ॥
ਓ ਪਾਣੀ ਉੱਤੇ, ਜੱਗਦੀ, ਜਵਾਲਾ ਦੇਖਿਆ,
ਮਈਆ, ਤੇਰੀ ਜੋਤ ਦਾ, ਨਜ਼ਾਰਾ ਦੇਖਿਆ ॥
ਓ ਬੜੀ, ਸੋਹਣੀ ਲੱਗਦੀ ।
ਓ ਬੜੀ, ਪਿਆਰੀ ਲੱਗਦੀ ।
ਮਈਆ ਦੀ, ਜੋਤ ਜੱਗਦੀ ।
ਗੂੰਗਿਆਂ ਨੂੰ, ਬੋਲਦੇ, ਜੈਕਾਰਾ ਦੇਖਿਆ...

ਧਿਆਨੂੰ, ਭਗਤ ਮਈਆ, ਜ਼ੁਲਮ ਕਮਾਇਆ ।
ਘੋੜੇ ਦਾ, ਮਈਆ, ਸ਼ੀਸ਼ ਕੱਟਵਾਇਆ ॥
ਧੜ੍ਹ, ਨਾਲ ਸ਼ੀਸ਼, ਜੁੜ੍ਹ ਜਾਂਦਾ ਦੇਖਿਆ,
ਮਈਆ, ਤੇਰੀ ਜੋਤ ਦਾ, ਨਜ਼ਾਰਾ ਦੇਖਿਆ ॥
ਓ ਬੜੀ, ਸੋਹਣੀ ਲੱਗਦੀ ।
ਓ ਬੜੀ, ਪਿਆਰੀ ਲੱਗਦੀ ।
ਮਈਆ ਦੀ, ਜੋਤ ਜੱਗਦੀ ।
ਗੂੰਗਿਆਂ ਨੂੰ, ਬੋਲਦੇ, ਜੈਕਾਰਾ ਦੇਖਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

गूँगों को बोलते नज़ारा देखा

गूँगों को बोलते, जयकारा देखा,
मइया, तेरी जोत का नज़ारा देखा ॥
ओ बड़ी, सोहणी लगदी ।
ओ बड़ी, प्यारी लगदी ।
मइया दी, जोत जगदी ।

नंगे नंगे, पैरीं मइया, अकबर आया ।
सोने का, मइया ओहने, छत्तर चढ़ाया ॥
सोने तो, तांबा बन जाता देखा,
मइया, तेरी जोत का नज़ारा देखा ॥
ओ बड़ी, सोहणी लगदी ।
ओ बड़ी, प्यारी लगदी ।
मइया दी, जोत जगदी ।
गूँगों को बोलते, जयकारा देखा ॥

अकबर राजा, मइया, ज़ुल्म कमाया ।
जोतां ते, तेरी मइया, लहरां लियाया ॥
ओ पानी ऊपर, जगदी ज्वाला देखा,
मइया, तेरी जोत का नज़ारा देखा ॥
ओ बड़ी, सोहणी लगदी ।
ओ बड़ी, प्यारी लगदी ।
मइया दी, जोत जगदी ।
गूँगों को बोलते, जयकारा देखा ॥

ध्यानू भगत मइया, ज़ुल्म कमाया ।
घोड़े दा, मइया, शीश कटवाया ॥
धड़ नाल शीश, जुड़ जाता देखा,
मइया, तेरी जोत का नज़ारा देखा ॥
ओ बड़ी, सोहणी लगदी ।
ओ बड़ी, प्यारी लगदी ।
मइया दी, जोत जगदी ।
गूँगों को बोलते, जयकारा देखा ॥

अपलोडर – अनिलरामूर्ति भोपाल

download bhajan lyrics (16 downloads)