ਜੋਗੀ ਨੇ ਰੁੱਸ ਜਾਣਾ
ਜੇ ਮੈਂ, ਜਾਣਦੀ, ਜੋਗੀ ਨੇ, ਰੁੱਸ ਜਾਣਾ,
ਮੰਦੜੇ ਨਾ, ਬੋਲ ਬੋਲਦੀ ॥
ਔਖਾ, ਰੋਗ ਹੈ, ਵਿਛੋੜੇ ਵਾਲਾ ਸਹਿਣਾ,
ਮੰਦੜੇ ਨਾ, ਬੋਲਦੀ ।
ਜੇ ਮੈਂ, ਜਾਣਦੀ, ਜੋਗੀ ਨੇ, ਰੁੱਸ ਜਾਣਾ...
ਮੈਨੂੰ, ਕੀ ਪਤਾ ਸੀ ਮੇਰੇ, ਘਰ ਰੱਬ ਆਇਆ ਏ ।
ਮੈਂ, ਮੰਦੜੀ ਨੂੰ ਕੁਝ, ਸਮਝ ਨਾ ਆਇਆ ਏ ॥
ਹੁਣ, ਕਰ ਕਰ, ਮਿੰਨਤਾਂ ਮਨਾਵਾਂ,
ਮੰਦੜੇ ਨਾ, ਬੋਲ ਬੋਲਦੀ ।
ਜੇ ਮੈਂ, ਜਾਣਦੀ, ਜੋਗੀ ਨੇ, ਰੁੱਸ ਜਾਣਾ...
ਓਹਦੇ ਬਾਝੋਂ, ਇੱਕ ਪਲ, ਦਿਲ ਨਹੀਓਂ ਲੱਗਣਾ ।
ਇੱਕ ਇੱਕ, ਪਲ ਵਾਂਗ, ਸਦੀਆਂ ਦੇ ਲੰਘਣਾ ॥
ਹੁਣ, ਕੇਹਨੂੰ ਕਹਿ ਕੇ, ਪੁੱਤਰ ਬੁਲਾਵਾਂ,
ਮੰਦੜੇ ਨਾ, ਬੋਲ ਬੋਲਦੀ ।
ਜੇ ਮੈਂ, ਜਾਣਦੀ, ਜੋਗੀ ਨੇ, ਰੁੱਸ ਜਾਣਾ...
ਪਿਆਰ, ਪਾ ਕੇ ਜੋਗੀਆ ਵੇ, ਨਹੀਂਓਂ ਤੜਫਾਈਦਾ ।
ਰੋਗ ਏਹ, ਵਿਛੋੜੇ ਵਾਲਾ, ਕਿਸੇ ਨੂੰ ਨੀ ਲਈਦਾ ॥
ਬੈਠੀ, ਬੋਹੜਾਂ ਥੱਲੇ, ਹੁਣ ਮੈਂ ਪਛਤਾਵਾਂ,
ਮੰਦੜੇ ਨਾ, ਬੋਲ ਬੋਲਦੀ ।
ਜੇ ਮੈਂ, ਜਾਣਦੀ, ਜੋਗੀ ਨੇ, ਰੁੱਸ ਜਾਣਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोगी ने रूठ जाना
जे मैं, जानदी, जोगी ने, रूठ जाना,
मंदड़े ना, बोल बोलदी ॥
औखा, रोग है, विछोड़े वाला सहना,
मंदड़े ना, बोलदी ।
जे मैं, जानदी, जोगी ने, रूठ जाना…
मैनूं, की पता सी मेरे, घर रब आया ए ।
मैं, मंदड़ी नूं कुछ, समझ ना आया ए ॥
हुण, कर-कर, मिन्नतां मनावां,
मंदड़े ना, बोल बोलदी ।
जे मैं, जानदी, जोगी ने, रूठ जाना…
ओहदे बाझों, इक पल, दिल नहियों लगणा ।
इक-इक, पल वांग, सदियां दे लंघणा ॥
हुण, केहनूं कहि के, पुत्तर बुलावां,
मंदड़े ना, बोल बोलदी ।
जे मैं, जानदी, जोगी ने, रूठ जाना…
प्यार, पा के जोगिया वे, नहियों तड़फाईदा ।
रोग एह, विछोड़े वाला, किसे नूं नी लाईदा ॥
बैठी, बोहड़ां थल्ले, हुण मैं पछतावां,
मंदड़े ना, बोल बोलदी ।
जे मैं, जानदी, जोगी ने, रूठ जाना…
अपलोडर: अनिल राममूर्ति भोपाल