मैं जोगी जोगा हो गया/ਮੈਂ ਜੋਗੀ ਜੋਗਾ ਹੋ ਗਿਆ

ਮੈਂ ਜੋਗੀ ਜੋਗਾ ਹੋ ਗਿਆ

ਮੈਂ ਜੋਗੀ, ਜੋਗਾ, ਹੋ ਗਿਆ,
ਕੀ ਕਰੀਏ, ਕੀ ਕਰੀਏ ।
ਮੈਂ ਬਾਬੇ, ਜੋਗਾ, ਹੋ ਗਿਆ,
ਕੀ ਕਰੀਏ, ਕੀ ਕਰੀਏ ।
ਮੈਂ ਨਾਥ ਦੇ, ਜੋਗਾ, ਹੋ ਗਿਆ,
ਕੀ ਕਰੀਏ, ਕੀ ਕਰੀਏ ।
ਮੈਂ ਜੋਗੀ, ਜੋਗਾ, ਹੋ ਗਿਆ...

ਤੈਨੂੰ, ਪੂਜਣ, ਚੰਨ ਸਿਤਾਰੇ... ।
ਤੇਰੀ, ਸ਼ਕਤੀ ਤੋਂ ਬਲਿਹਾਰੇ... ।
ਤੇਰੇ ਦਰ ਦੇ, ਉੱਤੇ ਜੋਗੀਆ... ।
ਤੇਰੇ ਖੁਲ੍ਹੇ, ਨੇ ਭੰਡਾਰੇ... ।
ਮੈਂ, ਮਸਤ ਦੀਵਾਨਾ, ਹੋ ਗਿਆ,
ਕੀ ਕਰੀਏ, ਕੀ ਕਰੀਏ ।
ਮੈਂ ਜੋਗੀ, ਜੋਗਾ, ਹੋ ਗਿਆ...

ਤੇਰੇ ਸਿਰ ਤੇ, ਸੱਜਣ ਜਟਾਵਾਂ... ।
ਤੇਰੇ ਪੈਰਾਂ, ਵਿੱਚ ਖੜ੍ਹਾਵਾਂ... ।
ਮੇਰਾ ਦਿਲ, ਕਰਦਾ ਏ ਜੋਗੀਆ... ।
ਮੈਂ ਚਾਲੇ, ਤੇਰੇ ਆਵਾਂ... ।
ਮੈਂ, ਭਗਤੀ ਤੇਰੀ ਵਿੱਚ, ਖੋ ਗਿਆ,
ਕੀ ਕਰੀਏ, ਕੀ ਕਰੀਏ ।
ਮੈਂ ਜੋਗੀ, ਜੋਗਾ, ਹੋ ਗਿਆ...

ਤੇਰੀ ਗੁਫ਼ਾ, ਪਿਆਰੀ ਉੱਤੇ ।
ਝੁੱਲਦੇ ਨੇ, ਝੰਡੇ ਪਿਆਰੇ ।
ਜਦ ਚੇਤ, ਮਹੀਨਾ ਆਵੇ ।
ਫਿਰ ਪੈਂਦੇ, ਨੇ ਲਿਸ਼ਕਾਰੇ ।
ਮੈਂ ਨਾਮ ਦੀ, ਮਸਤੀ ਚ, ਖੋ ਗਿਆ,
ਕੀ ਕਰੀਏ, ਕੀ ਕਰੀਏ ।
ਮੈਂ ਜੋਗੀ, ਜੋਗਾ, ਹੋ ਗਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैं जोगी जोगा हो गया

मैं जोगी, जोगा, हो गया,
की करिए, की करिए ।
मैं बाबे, जोगा, हो गया,
की करिए, की करिए ।
मैं नाथ दे, जोगा, हो गया,
की करिए, की करिए ।
मैं जोगी, जोगा, हो गया…

तैनूं, पूजन, चाँद सितारे…
तेरी, शक्ति तो बलिहारे…
तेरे दर दे, उत्ते जोगिया…
तेरे खुल्ले, ने भंडारे…
मैं, मस्त दीवाना, हो गया,
की करिए, की करिए ।
मैं जोगी, जोगा, हो गया…

तेरे सिर ते, सज्जन जटावां…
तेरे पैरों, विच खड़ावां…
मेरा दिल, करदा ए जोगिया…
मैं चाले, तेरे आवां…
मैं, भक्ति तेरी विच, खो गया,
की करिए, की करिए ।
मैं जोगी, जोगा, हो गया…

तेरी गुफ़ा, प्यारी उत्ते,
झुलदे ने, झंडे प्यारे ।
जद चेत, महीना आवे,
फिर पैंदे, ने लिश्कारे ।
मैं नाम दी, मस्ती च, खो गया,
की करिए, की करिए ।
मैं जोगी, जोगा, हो गया…

अपलोडर: अनिल राममूर्ति भोपाल