मेरे घर आ गए पौणाहारी/ਮੇਰੇ ਘਰ ਆ ਗਏ ਪੌਣਾਹਾਰੀ

ਮੇਰੇ ਘਰ ਆ ਗਏ ਪੌਣਾਹਾਰੀ

ਛਾਂ, ਕਰਤੀ, ਬੱਦਲਾਂ ਨੇ,
ਮੇਰੇ ਘਰ, ਆ ਗਏ ਪੌਣਾਹਾਰੀ ॥
ਫ਼ੁੱਲ, ਬਰਸਣ ਅੰਬਰਾਂ ਤੋਂ... ॥
ਬਾਬੇ ਦੀ, ਆ ਗਈ ਮੋਰ ਸਵਾਰੀ...
ਛਾਂ, ਕਰਤੀ, ਬੱਦਲਾਂ ਨੇ...

ਮਾਲਿਕ, ਰਿੱਧੀਆਂ ਸਿੱਧੀਆਂ ਦਾ,
ਜੋਗੀ, ਮਾਂ ਰਤਨੋ ਦਾ ਪਾਲੀ ।
ਸਾਡੇ ਘਰ, ਚੱਲ ਆਇਆ,
ਬਈ ਅੱਜ, ਭਰਨ ਲਈ ਝੋਲੀ ਖ਼ਾਲੀ ॥
ਭਾਗ, ਲਾ ਤੇ, ਵੇਹੜੇ ਨੂੰ,
ਕਰਾਂ ਮੈਂ, ਸ਼ੁਕਰ ਹਜ਼ਾਰਾਂ ਵਾਰੀ...
ਛਾਂ, ਕਰਤੀ, ਬੱਦਲਾਂ ਨੇ...

ਮੇਹਰਬਾਨ ਹੈ, ਕੁਦਰਤ ਵੀ,
ਅੱਜ, ਬੱਦਲਾਂ ਨੇ, ਕੀਤੀਆਂ ਛਾਂਵਾਂ ।
ਬਾਗਾਂ ਚ, ਬਹਾਰਾਂ ਜੀ,
ਨਾਲੇ, ਠੰਡੀਆਂ ਵੱਗਣ ਹਵਾਵਾਂ ॥
ਭੋਗ, ਲਗਾਉਣਾ ਰੋਟਾਂ ਦਾ,
ਉੱਡੀਕ, ਰਹੀ ਏ ਸੰਗਤ ਸਾਰੀ...
ਛਾਂ, ਕਰਤੀ, ਬੱਦਲਾਂ ਨੇ...

ਬਲਿਹਾਰ, ਵਿਰਕੇ ਦਾ ਕਹਿੰਦਾ,
ਸੂਰਤ, ਬਾਬੇ ਦੀ ਮਨਮੋਹਣੀ ।
ਜਿਹਨਾਂ, ਦਰਸ਼ਨ ਕਰ ਲੈਣੈ
ਰੂਹ, ਓਹਨਾਂ ਦੀ, ਗਦ ਗਦ ਹੋਣੀ ॥
ਸਾਡੀ, ਸੁਣ ਲਈ, ਬੇਨਤੀ ਜੀ,
ਕੀਤੀ, ਨਾਥ ਨੇ, ਕਿਰਪਾ ਭਾਰੀ...
ਛਾਂ, ਕਰਤੀ, ਬੱਦਲਾਂ ਨੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरे घर आ गए पौणाहारी

छाँ कर दी बादलों ने,
मेरे घर आ गए पौणाहारी ॥
फूल बरसें अंबरों से…
बाबे दी आ गई मोर सवारी…
छाँ कर दी बादलों ने…

मालिक रिद्धियों-सिद्धियों दा,
जोगी माँ रत्नो दा पाली ।
साडे घर चल आया,
बई आज भरन लिए झोली खाली ॥
भाग लगा ते वेहड़े नूं,
करां मैं शुक्र हजारां वारी…
छाँ कर दी बादलों ने…

मेहरबान है कुदरत वी,
अज्ज बादलां ने कीतियां छांवां ।
बागां च बहारां जी,
नाले ठंडियां वग्गण हवावां ॥
भोग लगाऊणा रोटां दा,
उडीक रही ए संगत सारी…
छाँ कर दी बादलों ने…

बलिहार विरके दा कहिंदा,
सूरत बाबे दी मनमोहनी ।
जिन्हां दर्शन कर लैणै,
रूह ओहनां दी गद-गद होनी ॥
साडी सुन लिए बेनती जी,
कीती नाथ ने किरपा भारी…
छाँ कर दी बादलों ने…

अपलोडर – अनिल राममूर्ति भोपाल